G.O.A.T.
Diljit Dosanjh
3:44ਪੁਰਾਣੀ ਕਹਾਵਤ ਹੈ ਕਿ ਸਬਸੇ ਉਪਰ ਜਾਣਾ ਹੈ ਤੋ ਬਹੁਤ ਸਾਰੀ ਮਿਹਨਤ ਚਾਹੀਏ ਲੇਕਿਨ ਅਗਰ ਸਬਸੇ ਉਪਰ ਟਿਕਣਾ ਹੈ ਤੋ ਮਾਂ ਕਿ ਦੁਆ ਚਾਹੀਏ ਤੁਮ੍ਹਾਰਾ ਮੁਝਤਕ ਪੋਹਚਣਾ ਮੁਸ਼ਕਿਲ ਹੀ ਨਹੀ, ਨਾ-ਮੁਮ੍ਕਿਨ ਹੈ ਕ੍ਯੋਂਕਿ ਧੂਲ ਕਿਤਨੀ ਭੀ ਉਂਚੀ ਚਲੀ ਜਾਏ ਕਭੀ ਆਸਮਾਨ ਕੋ ਗੰਦਾ ਨਹੀ ਕਰ ਸਕਤੀ Ae yo G-Funk Bainz & trap ਮੈਂ ਫਿਰਾਂ ਆਸਮਾਨੀ ਨੀ ਮੈਨੂੰ ਧਰਤੀ ਤੇ ਡੋਲ ਦੇ ਆ ਕੁਝ ਵੀ ਨਹੀਂ ਜੇੜੇ ਮੈਨੂੰ ਬਹੁਤ ਕੁਝ ਬੋਲਦੇ ਆ I don’t care ਦੁਨੀਆ ਕੀ ਬੋਲਦੀ ਮੈਂ ਤਾਂ ਦੇਣਾ ਏ ਜਵਾਬ ਮੇਰੀ ਮਾਂ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਜੇੜੇ ਆ ਘਰਾਂ ਚੋਂ ਉੱਠੇ ਨੰਗੇ ਪੈਰੀਆਂ ਮਾਵਾਂ ਸਾਡੀਆਂ ਗੁਰੂ ਘਰੇ ਕਰਨ ਦੁਵਾਵਾਂ ਸਾਡੀਆਂ ਸਿਰ ਉੱਤੇ ਬਣ ਰਹਿਣ ਛਾਂਵਾਂ ਸਾਡੀਆਂ ਬੂਹੇ ਬਾਹਰ ਤੱਕਦੀ ਆ ਰਾਹਵਾਂ ਸਾਡੀਆਂ ਸਾਂਝਾਂ ਵਾਲਾ ਦਿਲੋਂ ਮਿੱਟ ਜੁ ਦਿਲੋਂ ਮਿੱਟ ਜੁ ਤਾਈਂ ਲਾਈ ਜਾਣ ਲਾਈ ਜਾਣ ਵਾਂ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਵੋ ਕਿਆ ਹੈ ਆਪ ਮੇਰੀ ਮਾਂ ਨੂੰ ਨਹੀਂ ਜਾਣਦੇ ਓ ਰਹਿਣਾ ਮਾਪਿਆਂ ਤੋਂ ਦੂਰ ਪਿਆ ਪਾਉਣ ਲਈ ਮੁਕਾਮ ਮੈਨੂੰ ਕਰਨਾ ਕੀ ਐਥੇ ਅੱਜ ਚਾਹੁੰਦੇ ਆ ਨਾਕਾਮ ਮੈਨੂੰ ਕੱਲ ਤੇ ਭਰੋਸਾ ਨਹੀਂ ਆ ਯਕੀਨ ਮੈਨੂੰ ਅੱਜ ਤੇ ਆ ਰੂਹ ਮੇਰੀ ਰੱਬ ਕੋਲੋਂ ਪਹਿਲਾਂ ਹੀ ਬੁਲਾਈ ਓ ਤਾਂ ਹੀ ਨਹੀਂ ਅਲੱਗ ਬਣਿਆ ਅਲੱਗ ਬਣਿਆ ਕਿਵੇਂ ਮਿੱਟੀ ਚ ਮਿਲਾ ਦਉ ਕੋਈ ਨਾ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਓ ਜਿੱਥੇ ਚੱਲਦੇ ਸੀ ਗੋਰੇ ਉੱਥੇ ਗੱਜਦਾ ਜਿੱਥੇ ਚੱਲਦੇ ਚੱਲਦੇ ਸੀ ਗੋਰੇ ਉੱਥੇ ਗੱਜਦਾ ਤੇ ਤਰਲੇ ਨਾਲ ਲੜ ਛੱਡਦਾ ਛੱਡਦਾ ਤੇਥੋਂ ਰੀਸ ਹੋਣੀ ਨਹੀਂ ਜਿੱਥੇ ਮੈਂ ਝੰਡਾ ਗੱਡਦਾ ਤੇਥੋਂ ਰੀਸ ਹੋਣੀ ਨਹੀਂ ਜਿੱਥੇ ਮੈਂ ਝੰਡਾ ਗੱਡਦਾ ਲੈ ਤੇਥੋਂ ਰੀਸ ਹੋਣੀ ਨਹੀਂ ਜਿੱਥੇ ਮੈਂ ਝੰਡਾ ਗੱਡਦਾ ਗੱਡਦਾ ਓ ਫਿਕਰ ਨਾ ਰੂਪ ਨੂੰ ਕੋਈ ਰੂਪ ਨੂੰ ਕੋਈ ਨੀ ਰੱਬ ਆਪੇ ਹੀ ਸਵਾਰੀ ਜਾਂਦਾ ਰਾਹ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾ ਨੂੰ ਪੰਜਾਬ ਪੰਜਾਬ ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਵੇਗਾ ਹਰ ਸਟੇਜ਼ ਜਿਹੜੀ ਵੀ ਦੁਨੀਆ ਤੇ ਸਟੇਜ ਹੈ