Champagne
Diljit Dosanjh
3:02ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸੋਣੀ ਵਾਲੀ ਲਗ ਦੀਆਂ ਨੀ ਦਿਲ ਤੂੰ ਸਾਡਾ ਠਗ ਦੀਆਂ ਨੀ ਸੋਣੀ ਵਾਲੀ ਲਗ ਦੀਆਂ ਨੀ ਦਿਲ ਤੂੰ ਸਾਡਾ ਠਗ ਦੀਆਂ ਨੀ ਦੁੱਧ ਨਾਲ ਧੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਹੁਸਨਾ ਦੀ ਗੱਲ ਬਾਤ ਨਚਦੀ ਆ ਬੰਨ ਲਾਟ ਸਾਰੀ ਰਾਤ ਨਚਦੀ ਤੂ ਵੇਖਣਾ ਲਗਦੀ ਏ ਖਰੀ ਖਰੀ ਸੋਹਣੀ ਜਿਵੇ ਪਰੀ ਪਰੀ ਹਸਦੀ ਨੂ ਜਚਦੀ ਨੂ ਵੇਖਣਾ ਤੂ ਟਿੱਕਾ ਮੱਥੇ ਲਾ ਲੈਨੀ ਏ ਚੰਨ ਵੀ ਫਿੱਕਾ ਪਾ ਦੇਨੀ ਏ ਟਿੱਕਾ ਮੱਥੇ ਲਾ ਲੈਨੀ ਏ ਚੰਨ ਵੀ ਫਿੱਕਾ ਪਾ ਦੇਨੀ ਏ ਹੋ ਗਾਨੀ ਚ ਪਰੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਓ ਤੇਰੇ ਪਿੱਛੇ ਜੱਟ ਦੇ stand ਪੱਕੇ ਨੇ ਦੁੱਕੀ ਟਿੱਕੀ ਛੱਡ ਬਿੱਲੋ ਯਾਰ ਪੱਕੇ ਨੇ ਰਾਜ ਕਿੱਤੇ ਮੰਦਾ ਏ ਪਾਰ ਨੱਟੀਏ ਪਾਵੇ ਤੇਰੇ ਨਖਰੇ ਹਜ਼ਾਰ ਚੱਕੇ ਨੇ ਓ ਰੰਗ ਗੁਲਾਬੀ ਮੋਹ ਗਯਾ ਬਲੀਏ ਮੈਂ ਤੇ ਤੇਰਾ ਹੋ ਗਯਾ ਬਲੀਏ ਹੋ ਰੰਗ ਗੁਲਾਬੀ ਮੋਹ ਗਯਾ ਬਲੀਏ ਮੈਂ ਤੇ ਤੇਰਾ ਹੋ ਗਯਾ ਬਲੀਏ ਬੁੱਲਾ ਨਾਲ ਸ਼ੋ ਕੇ ਰਾਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸੋਹਣੀ ਸੋਹਣੀ ਸੋਹਣੀ ਸੋਹਣੀ ਲਗਦੀ ਏ ਤੂ ਰੰਗ ਮੋਮਬੱਤੀ ਤੇਰੀ ਅੱਖ ਜੁਗਨੂ ਬੇਬੀ ਕ੍ਯੋਂ ਦੱਸ ਕ੍ਯੋਂ ਨੀ ਤੂ ਲੁੱਟੇ ਜੱਟ ਨੂ ਜਾਵੇ ਦਿਲ ਦੇ ਥ੍ਰੂ ਤੇਰਾ ਚੰਨ ਜਿਹਾ ਮੁਹ ਸੋਣੀ ਵਾਲੀ ਲਗ ਦੀਆਂ ਨੀ ਦਿਲ ਤੂੰ ਸਾਡਾ ਠਗ ਦੀਆਂ ਨੀ ਸੋਣੀ ਵਾਲੀ ਲਗ ਦੀਆਂ ਨੀ ਦਿਲ ਤੂੰ ਸਾਡਾ ਠਗ ਦੀਆਂ ਨੀ ਦੁੱਧ ਨਾਲ ਧੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ ਸਬ ਤੋਂ ਲੁਕੋ ਕੇ ਰਖੀ ਆ ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ