Kufar

Kufar

Diljit Dosanjh

Альбом: Aura
Длительность: 2:38
Год: 2025
Скачать MP3

Текст песни

MixSingh in the House (house, house)

(ਹੀਰੇ ਕੁਫ਼ਰ ਕਰੇ)
(ਹੀਰੇ ਕੁਫ਼ਰ ਕਰੇ)
(ਹੀਰੇ ਕੁਫ਼ਰ ਕਰੇ)
(ਹੀਰੇ ਕੁਫ਼ਰ ਕਰੇ)

ਹੀਰੇ ਕੁਫ਼ਰ ਕਰੇ, ਅੱਖ ਨਾ ਖੜੇ
Body ਸੰਗ ਮਰ-ਮਰ ਪੌਂਚ ਤੋਂ ਪਰੇ
ਕਾਹਦਾ ਕੱਢੇ ਵੈਰ, ਕਰੇ ਦਿਲ ਨਾ' play
Tattoo ਤੇਰੇ ਲੱਕ ਤੇ, ਤੂੰ ਕਰਦੀ slay

ਸਪਣੀਂ ਜੀ ਤੌਰ ਵੇਖ ਚੜ੍ਹਦੀ ਆ ਲੋਰ
15 ਹਲਾਕ ਕਰੇ ਨਿੱਤ ਦਾ score
Hair ਨੂੰ flick ਕਰੇ, ਮੁੰਡੇ ਥੋੜੇ sick ਕਰੇ
ਇੱਕ ਨਾ ਤੂੰ pick ਕਰੇ, ਨਖਰਾ crore

ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
(ਹੀਰੇ ਕੁਫ਼ਰ ਕਰੇ)

Yoga ਕਰਦੀ-ਕਰਦੀ ਤੂੰ
ਮੁੜਕਾ-ਮੁੜਕਾ ਹੋ ਗਈ ਨੀ
ਕੁੜੀ Picasso paint ਕਰੀ
ਮੁੰਡੇ ਦੀ ਨਬਜ਼ ਖਲੋ ਗਈ ਨੀ
ਓ, ਲੱਭਣ ਤੁਰ ਪਈ ਦਿਲ ਦਾ ਜਾਣੀ
ਸਾਰੀ ਦੁਨੀਆਂ ਖੋ ਗਈ ਨੀ

ਰੱਬ ਦੀ ਸੌ, ਤੌਰ ਦਾ flow
ਵੇਖ ਤੈਨੂੰ ਮਰ ਜਾਂਦੇ Peru ਦੇ Pharaoh
Kashmir ਵਰਗੀ ਤੂੰ ਅੱਖ 'ਚ glow
ਨਸ਼ਾ ਤੇਰਾ ਦਾਰੂ ਵਾਂਗੂ ਕਰਦਾ grow

ਏ ਨਾ ਕੁਫ਼ਰ ਕਰੋ
ਏ ਨਾ ਕੁਫ਼ਰ ਕਰੋ
ਏ ਨਾ ਕੁਫ਼ਰ ਕਰੋ
ਏ ਨਾ ਕੁਫ਼ਰ ਕਰੋ
(ਏ ਨਾ ਕੁਫ਼ਰ ਕਰੋ)

ਸੋਹਣੀ ਮੈਂ ਮਰਨਾ ਚਾਹੁਣਾ ਤੇਰੇ
ਨੈਣਾ ਦੇ ਵਿੱਚ ਤੱਕ ਕੇ ਨੀ
ਜੰਨਤ ਦੇ ਦਰਵਾਜੇ, ਕੁੜੀਏ
ਤੇਰੇ ਅੱਗੇ ਕੱਖ ਦੇ ਨੀ

ਅਹ ਵੀ ਲੈਜਾ, ਓਹ ਵੀ ਲੈਜਾ
ਕੱਢ ਲੈ ਸਾਡੇ ਸਾਹ, ਕੁੜੀਏ
ਦੱਸ ਨੀ ਕਿਹੜੀ ਸ਼ੈ ਚਾਹੀਦੀ
ਸੱਬ ਕੁਝ ਤੇਰੇ ਨਾ' ਕੁੜੀਏ
(ਸੱਬ ਕੁਝ ਤੇਰੇ ਨਾ' ਕੁੜੀਏ)

ਕਦੇ ਨੀ ਤੂੰ ਸੱਟ, 'ਤੇ ਕਦੇ ਸਾਡਾ ਚੈਨ
ਨੀ, Raj ਸਾਰੇ ਦਿਲਾਂ ਦੇ ਸਾਡੇ ਕੋਲ ਲੁਕੇ ਰਹਿਣ
ਕਹਿੰਦੀ ਆ ਮੈਂ busy, ਆ ਕਰਦੀ play
ਨੀ, ਗੱਲ ਕਰ ਪੱਕੀ-ਪੱਕੀ, "ਮੇਰੀ ਆਂ ਤੂੰ" say

ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ