Be Happy
Chandra Brar
3:04MixSingh in the house ਨੈਣ ਰਹਿੰਦੇ ਨੇ ਸੁਰਖ਼ ਵੇ ਮੈਂ ਸਾਰੀ ਰਾਤ ਰੋਵਾ ਕਰਾ ਵੀ ਤੇ ਕਿੱਥੇ ਕਰਾ ਤਾਂਹੀ ਗੱਲ ਨੂ ਲੁਕੋਵਾ ਕਰਾ ਵੀ ਤੇ ਕਿੱਥੇ ਕਰਾ ਤਾਂਹੀ ਗੱਲ ਨੂ ਲੁਕਾਉਵਾਂ ਬਣਕੇ ਤੂੰ ਆਜਾ ਵੇ ਦਾਵਾ ਤੇਰੇ ਨਾਮ ਦੀ ਬਿਮਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਕਿੰਨੇ ਰਿਸ਼ਤੇ ਮੋੜਾ ਮੈਂ ਨਿਤ ਦੇ ਦੇ ਕੇ ਸਫਾਈਆਂ ਮੇਰੇ ਨਾਲ ਦੀਆਂ ਜੱਟਾ ਸਬ ਗਿਆ ਨੇ ਵਿਆਹਿਆ ਮੇਰੇ ਨਾਲ ਦੀਆਂ ਜੱਟਾ ਸਬ ਗਿਆ ਨੇ ਵਿਆਹਿਆ ਜਿਸਮ ਵੀ ਲੈ ਜਾ ਹਾਣੀਆਂ ਰੂਹ ਤਾਂ ਤੇਰੇ ਤੋਂ ਹੀ ਵਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ Retrograde motion of the earth, hopes in a hearse Buried in the dirt with the worst and the best Life's always simple yet we make it complex Unleash this magazine on those who set- ਚੰਨਾ ਲੋਕਾਂ ਦੀ ਨਿਗਾਹ ਚ ਅਸੀਂ ਕਮਲੇ ਤੇ ਝੱਲੇ ਹੋਰ ਕੱਖ ਵੀ ਨਾ ਮਾਇਆ ਤੇਰੇ ਬਿਨਾਂ ਸਾਡੇ ਪੱਲੇ ਹੋਰ ਕੱਖ ਵੀ ਨਾ ਮਾਇਆ ਤੇਰੇ ਬਿਨਾਂ ਸਾਡੇ ਪੱਲੇ ਵੇ ਮੈਂ ਤਾਂ ਹੱਦ ਪਾਰ ਕਰ ਤੀ ਹੋਣ ਅਗੇ ਤੇਰੀ ਵਾਰੀ ਆ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਐਥੇ ਮੁਕਰ ਜਾਈ ਨਾ ਦੇਖੇ ਚੰਦਰਾ ਬਰਾੜ ਆ ਅਉਂਦੇ ਬੁਰੇ ਜਹੇ ਖ਼ਿਆਲ ਅੱਜ ਕਲ ਮੈਨੂੰ ਯਾਰਆ ਅਉਂਦੇ ਬੁਰੇ ਜਿਹੇ ਖ਼ਿਆਲ ਅੱਜ ਕਲ ਮੈਨੂੰ ਯਾਰਆ ਨਵੀਆਂ ਚੜ੍ਹਾ ਜਾ ਹਾਣੀਆਂ ਵੰਗ ਤੇਰੇ ਲਈ ਖਲਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ ਵੇ ਤੇਰੇ ਬਿਨਾਂ ਲੱਗਦੀ ਹੀ ਨੀ ਅੱਖ ਰੋਂਦੀ ਰਾਤ ਸਾਰੀ ਐ