Lemonade

Lemonade

Diljit Dosanjh

Альбом: Drive Thru
Длительность: 2:47
Год: 2022
Скачать MP3

Текст песни

ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade

ਕੁੜੀ ਜਿਵੇ ਨਿਕਲੀ ਐ
ਜਿਵੇ ਕਿਸੇ ਰੋਮਾਂਟਿਕ ਗਾਣੇ ਚੋ
ਤੂੰ ਲੱਭਦੀ ਐ ਸਨੈਪਚੈਟ ਤੌ
ਮੁੰਡਾ ਲੱਭੇ ਠਾਣੇ ਚੋ
ਮੈਂ ਤਾਂ ਕਾਰਾ ਅਵੋਇਡ ਕੁੜੀ ਨੂੰ
ਓਹੋ ਮੰਗਦੀ ਮੇਰਾ ਫੋਨ ਏ
ਸਾਡੇ ਪੁੱਠੇ ਕੰਮ ਸੋਹਣੀਏ
ਚੋਵੀ ਘਾਟੇ ਓਨ ਐ

ਓ ਜਦੋ ਦੇਖ ਜੱਟਾਂ ਦੇ ਸੁਬਹ ਅਥਰੇ
ਤੇਰੇ ਲਵ ਸ਼ਵ ਜਾਣੇ ਆ ਸਾਰੇ ਫੈਡ
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade

ਤੁਰੀ ਜਾਂਦੀ ਨੂੰ ਮੈਂ ਅਵਾਜ ਮਾਰ ਕੇ ਸਦ ਲਿਆ
ਬਿਠਾ ਲਿਆ ਗੱਡੀ ਦੇ ਵਿਚ ਪੁੱਛਿਆ ਕਿਥੇ ਛੱਡ ਦਿਆਂ
ਸੰਗਦੀ ਸੰਗਦੀ ਨੇ ਓਹਨੇ ਹੱਥਾਂ ਨਾਲ ਮੂੰਹ ਕੱਜ ਲਿਆ
ਮੈਂ ਕਿਹਾ ਚੱਲ ਦੇਆਂ ਨੀ ਪ੍ਰਾਈਵੇਟ ਜੈਟ ਅੱਜ ਲਿਆ

ਓ ਕਦੇ ਬਿੱਲੋ ਸੀ ਸਾਈਡ ਓ ਕਦੇ ਬਿੱਲੋ ਜੈਟ ਤੇ
ਕਿਥੇ ਤੂੰ ਸਮਝੇ ਗੀ ਜੱਟਾਂ ਏ ਟ੍ਰੇਡ
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ
ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade
ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade