Void
Diljit Dosanjh
3:33Black Virus ਓ, ਬਦਲੇ ਤੂੰ ਜਿਸਮ ਬੇਕਦਰਾ, ਵਾਂਗ ਵੇ ਸੇਜਾਂ ਦੇ ਮੂਧਾ ਕਰ ਮਾਰ ਦੇਵੇਂਗਾ ਦਾਰੂ ਦਿਆਂ ਮੇਜਾਂ 'ਤੇ ਮੂਧਾ ਕਰ ਮਾਰ ਦੇਵੇਂਗਾ ਦਾਰੂ ਦਿਆਂ ਮੇਜਾਂ 'ਤੇ ਘਰ ਤੂੰ ਪੱਟ ਲੇਂਗਾ ਬਦਨਾਮੀ ਖੱਟ ਲੇਂਗਾ, ਆਉਨੈ ਪਰਵਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ ਕਾਲ਼ੀਆਂ ਰਾਤਾਂ ਨੂੰ ਤੂੰ ਤਾਂ ਵੇ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ... ਜਿਸਮ ਤੇਰੇ ਵਿੱਚ ਵੇ ਮਹਿਕ ਹੈ ਹੋਰਾਂ ਦੀ ਅੱਖ ਤੇਰੀ ਬਦਲ ਗਈ ਐ, ਹੁਣ ਲਗਦੀ ਚੋਰਾਂ ਦੀ Number'an ਤੋਂ ਨਾਮ ਬਦਲਦੈ, ਗੱਲ ਤੋਂ ਸ਼ਰੇਆਮ ਬਦਲਦੈ ਹਰ ਪਾਸੇ wrong ਪਵੇ ਤੂੰ, ਬਣ ਕੇ ਅਣਜਾਣ ਬਦਲਦੈ ਮਾਂ ਮੇਰੀ ਡਰਦੀ ਆ ਨਾ ਕਦਮ ਹੋਰ ਚੱਕ ਲਾਂ ਇਹਨਾਂ ਹਾਲਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ ਕਾਲ਼ੀਆਂ ਰਾਤਾਂ ਨੂੰ ਤੂੰ ਤਾਂ ਵੇ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ... ਓ, ਇੱਕ ਨਸ਼ਾ ਵੇ ਪੈਸੇ ਦਾ, ਉਤੋਂ ਸ਼ਰਾਬਾਂ ਦਾ ਸੁਰਮਾ ਹੋ-ਹੋ ਟੁੱਟਿਆ ਅੱਖਾਂ 'ਚੋਂ ਮਹਿਲ ਵੇ ਖ਼ਾਬਾਂ ਦਾ ਐਨਾ ਮਸ਼ਹੂਰ ਕੀ ਹੋ ਗਿਆ, ਮੈਥੋਂ ਤੂੰ ਦੂਰ ਹੀ ਹੋ ਗਿਆ ਅਸੀ ਤੈਨੂੰ ਰੱਬ ਕੀ ਮੰਨਿਆ, ਤੈਨੂੰ ਗ਼ਰੂਰ ਹੀ ਹੋ ਗਿਆ ਸ਼੍ਰੀ ਬਰਾੜਾ, ਦੇ ਗਿਆ ਤੂੰ ਵੇ ਉਮਰਾਂ ਕੱਚੀਆਂ 'ਚ ਨੈਣੀ ਬਰਸਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ ਕਾਲ਼ੀਆਂ ਰਾਤਾਂ ਨੂੰ ਤੂੰ ਤਾਂ ਵੇ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ ਕਾਲ਼ੀ ਵੇ Range 'ਚ ਨਿਕਲ਼ੇ...