295
Sidhu Moose Wala
4:30ਹਾਂ ਅੱਖਾ ਉਤੇ ਤੇਰੇ ਆ Prada ਸੱਜਣਾ ਅਸੀ time ਚੱਕਦੇ ਆ ਤੁਹਾਡਾ ਸੱਜਣਾ ਕਾਲੀ Range ਵਿੱੱਚੋ ਰਹਿੰਦਾ ਵੈਲੀ ਤਾੜਦਾ ਥੋਨੂੰ ਚਿਹਰਾ ਦਿਸਦਾ ਨੀ ਸਾਡਾ ਸੱਜਣਾ ਤੇਰੇ ਪਿੱਛੇ ਛੱਡ ਆਈ ਸਾਕ ਚਾਲੀ ਗੋਰੀ ਜੱਟੀ ਘੁੰਮੇ Bentley ਚ ਕਾਲੀ ਪਰਾਡਾ ਅੱਖਾਂ ਲਾ ਕੇ ਦੇਖਲਾ ਪਰਾਡਾ ਅੱਖਾਂ ਲਾ ਕੇ ਦੇਖਲਾ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ ਟੋਰ ਤੇਰੀ ਅੰਬਰਾ ਦਾ moon ਸੁਣਲੈ ਜੱਟੀ ਤੇਰੀ ਹੋਜੂਂ ਹੁਣ soon ਸੁਣਲੈ ਤੇਰੇ ਮੇਰੇ ਵਿੱਚ ਕੋਈ ਆ ਗਿਆ ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ ਵੇ ਮੈ ਏਨੀ ਵੀ ਨੀ ਪਾਈ ਜੱਟਾ ਕਾਹਲੀ ਵੇ ਤੂੰ ਹੋਲੀ ਹੋਲੀ ਘਰਦੇ ਮਨਾਲੀ ਤੂੰ ਦਿਲ ਨੇੜੇ ਆ ਕੇ ਦੇਖਲੈ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ ਮਾਨਕ'ਆ ਦਾ ਮੁੰਡਾ ਜੇ ਵਿਆਹ ਕੇ ਲੇ ਜਾਵੇ ਕਾਲੀ Range ਉੱਤੇ ਫੁੱਲ ਲਾ ਕੇ ਲੇ ਜਾਵੇ ਤੇਰੀ ਅੜਬ ਜਿਹੀ ਜੱਟੀ ਫੇਰ ਨਰਮ ਹੋ ਜਾਉ ਖੱਬੀ ਸੀਟ ਉੱਤੇ ਜੇ ਬਿਠਾ ਕੇ ਲੇ ਜਾਵੇ ਖੱਬੀ ਸੀਟ ਉੱਤੇ ਜੇ ਬਿਠਾ ਕੇ ਲੇ ਜਾਵੇ ਕਿੱਤੇ ਹੋਰ ਨਾ ਪਿਆਰ ਵੇ ਤੂ ਪਾ ਲਈ ਦੂਜਾ ਰੂਪ ਜੱਟੀ AK-47 ਤੂ ਮੈਨੂ ਅਜਮਾ ਕੇ ਦੇਖ ਲੇ ਤੂ ਮੈਨੂ ਅਜਮਾ ਕੇ ਦੇਖ ਲੇ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖਲਾ