Case
Diljit Dosanjh
2:16ਸਿੱਦਿਆਂ ਨਾ ਸਿੱਦੇ ਨਹੀ ਤਾਂ ਪੁਛਲੇ ਸਬ ਤੋਂ ਨਹੀਂ ਤਾਂ ਪੁਛਲੇ ਰੱਬ ਤੋਂ ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ ਜੀਹਦਾ ਨਈ ਜਵਾਬ ਓ lions of Punjab ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ ਜੀਹਦਾ ਨਈ ਜਵਾਬ ਓ lions of Punjab ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ Tit ਕਰਦੇ ਨਾਹੀ tat ਕਰਦੇ ਜਾਕੇ ਸਿੱਧਾ tit for tat ਕਰਦੇ ਹੱਟ ਕੱਢ ਦੇਂਦੇ ਜਨਾਬ Lions of Punjab, lions of Punjab Lions of Punjab, lions of Punjab ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ ਜੀਹਦਾ ਨਈ ਜਵਾਬ ਓ lions of Punjab ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ ਜੀਹਦਾ ਨਈ ਜਵਾਬ ਓ lions of Punjab ਮੇਰ ਗੁਰਾਂ ਦੀ ਪਾਂਦੇ ਆਪਣੀ ਵੱਖਰੀ ਟੋਹਰ ਬਣਾਉਂਦੇ ਜਿਥੇ ਜਾਂਦੇ ਓਥੇ ਛਾਨਦੇ ਰੱਜਕੇ ਮੌਜਾਂ ਲਾਂਦੇ ਮੇਰ ਗੁਰਾਂ ਦੀ ਪਾਂਦੇ ਆਪਣੀ ਵੱਖਰੀ ਟੋਹਰ ਬਣਾਉਂਦੇ ਜਿਥੇ ਜਾਂਦੇ ਓਥੇ ਛਾਨਦੇ ਰੱਜਕੇ ਮੌਜਾਂ ਲਾਂਦੇ ਸੰਗ ਜਿਹੜਾ ਚੱਲੇ ਓਹਦੇ ਸੰਗ ਚੱਲਦੇ ਤੰਗ ਜਿਹੜਾ ਕਰੇ ਓਹਨੂੰ ਤੰਗ ਕਰਦੇ ਦਿਲ ਰੱਖਦੇ ਖੁੱਲੀ ਕਿਤਾਬ Lions of Punjab, lions of Punjab Lions of Punjab, lions of Punjab ਕੁੜੀਏ ਕਰਦੇ ਹਿਫਾਸਾਤਾਂ ਇਹ ਬੇਲੀ ਸਭ ਦੇ ਹੁਕਮ ਇਹ ਮੰਨਦੇ ਨੇ ਸੋਹਣੇ ਰੱਬ ਦੇ ਕਰਦੇ ਹਿਫਾਸਾਤਾਂ ਇਹ ਬੇਲੀ ਸਭ ਦੇ ਹੁਕਮ ਇਹ ਮੰਨਦੇ ਨੇ ਸੋਹਣੇ ਰੱਬ ਦੇ ਡਾਂਗ ਸੱਜਦੀ ਏ ਕ੍ਰਿਪਾਨ ਸੱਜਦੀ ਮੋਢੇ ਉੱਤੇ ਇਹਨਾਂ ਦੇ ਬੰਦੂਕ ਫਬਦੀ ਇਹ ਸਬ ਤੋਂ ਵੱਡੇ ਨਵਾਬ Lions of Punjab, lions of Punjab Lions of Punjab, lions of ਪੰਜਾਬ ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ Tit ਕਰਦੇ ਨਾਹੀ tat ਕਰਦੇ ਜਾਕੇ ਸਿੱਧਾ tit for tat ਕਰਦੇ ਹੱਟ ਕੱਢ ਦੇਂਦੇ ਜਨਾਬ Lions of Punjab, lions of Punjab Lions of Punjab, lions of Punjab Lions of Punjab, lions of Punjab Lions of Punjab, lions of Punjab