Triple Og
Divine
3:04ਥਾਪੀ ਹਮੇਸ਼ਾ ਜ਼ੋਰ ਆਲੇ ਦਾ ਚੀਨ ਹੁੰਦੀ ਐ ਜਿਹਦੇ ਜ਼ੋਰ ਹੁੰਦਾ ਓਹੀ ਮਾਰਦਾ ਤੇ ਅਸੀਂ ਐ ਈ ਮਾਰਦੇ ਰਵਾਂਗੇ ਜਿਹਨਾਂ ਚਿਰ ਜ਼ੋਰ ਰਹੂਗਾ ਚੋਰਨੀ (ਹਾਂ) ਚੋਰਨੀ Sidhu Moose Wala ਚੋਰਨੀ (ਐਏ ਐਏ) ਚੋਰਨੀ ਹੋ tension’ਆਂ ਚ ਪਈਆਂ ਨੇ ਸਰਕਾਰਾਂ ਖ਼ਬਰਾਂ ਨਾਲ ਭਰੀਆਂ ਨੇ ਅਖਬਾਰਾਂ ਹੋ ਟੈਮਪੋ ਟੱਲਿਆਂ ਦੀ ਹੁਣ ਖੈਰ ਨਹੀਂ Bombay ਦੀਆਂ ਸੜਕਾਂ ਤੇ 5911 ਸਬ ਟਲਦੇ ਆ ਅਣਜਾਮ ਤੋਂ ਬੱਸ ਅਸਲੇ ਸੁਬਹੋਂ ਸ਼ਾਮ ਤੋਂ ਹੋ ਤੈਨੂੰ ਜੇਹੜੇ ਲੱਗਦੇ ਆ ਘੈਂਟ ਬਾਹਲੇ ਮਿੱਠੀਏ ਉਹ ਥਰ ਕੰਬਦੇ ਆ ਮੇਰੇ ਨਾਮ ਤੋਂ ਚੜ੍ਹਾਈ ਐ ਅੱਗ ਲਾਈ ਐ ਸਿਧੇ ਸ਼ਬਦਾਂ ਚ ਪੁਛੇ ਤਾਂ ਤਬਾਹੀ ਐ ਹੋ ਤੇਰੀ ਗੱਲੀ ਆ ਮੋਹੱਲੇ ਦਾ ਭਾਈ ਨਹੀਂ ਇਹ ਪੰਜਾਬ ਤੋਂ ਮੂਸੇ ਆਲਾ ਬਾਈ ਐ ਪੁੱਠਾ ਪੈੜਾ ਐ ਮਾਹੜਾ ਖੈੜਾ ਐ ਹੋ ਮਾਲਵੇ ਦਾ ਜੱਟ ਜੱਟ ਭੈੜਾ ਐ Bollywood ਦੀ comedy ਆਲਾ scene ਨਹੀਂ ਗੋਲੀ ਮੱਥੇ ਵਿਚ ਮਾਰੇ ਬੜਾ ਭੈੜਾ ਐ ਹੋ ਜੇਲ ਪੇਕੇ ਐ ਹੋ ਬੜੇ ਦੇਖੇ ਐ ਹੱਥ ਵੈਰੀਆਂ ਦੇ ਸੀਵੇਆਂ ਤੇ ਸੇਕੇ ਐ ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡੇ ਦੇਖ Front folding ਚੋਲੇ ਵਿਚ AK ਐ ਹੋ ਟੇਡੀ line ਐ ਗੈਂਗ sign ਐ ਸਿੱਰ ਪਰਚੇ ਭੱਥੇਰੇ ਮੁੰਡਾ fine ਐ ਹੋ ਦੱਬਦਾ ਨਈ ਭੋਰਾ ਜੱਟ fine ਐ ਹੋ ਮੂਸੇ ਆਲੇ ਨਾਲ ਤੂੰ Divine ਐ ਕੀਯਾ ਮੈਨੇ ਯਹਾਂ ਸਬਸੇ ਪਿਆਰ (ਚੋਰਨੀ ਚੋਰਨੀ) ਮੁਝਸੇ ਕੋਈ ਨਹੀਂ ਕਰਤਾ ਪਿਆਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਪੈਸੇ ਸੇ ਯਹਾਂ ਬੰਤੇ ਦੋਸਤ (ਚੋਰਨੀ ਚੋਰਨੀ) ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਸਲਾਮਤ ਰਹੇ ਦੋਸਤ ਯਾਰ (ਚੋਰਨੀ ਚੋਰਨੀ) ਕਿਸੀ ਕੇ ਲੀਏ ਨਹੀਂ ਮਾਂਗੇ ਹਾਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ (ਚੋਰਨੀ ਚੋਰਨੀ) ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਬਚਪਨ ਸੇ ਗੁੱਸੇ ਵਾਲਾ (ਚੋਰਨੀ ਚੋਰਨੀ) Legend ਮੈਂ ਹੂ ਮੂਸੇ ਵਾਲਾ (ਚੋਰਨੀ ਚੋਰਨੀ) ਕੁੱਤੇ ਜਬ ਰੋਤੇ ਮਤਲਬ (ਚੋਰਨੀ ਚੋਰਨੀ) ਕੋਈ ਕਿਸੀ ਕਾ ਖੋਨੇ ਵਾਲਾ (ਚੋਰਨੀ ਚੋਰਨੀ) ਸਹੀ ਮੇਂ ਥਾਂ ਖੋਨੇ ਵਾਲਾ (ਚੋਰਨੀ ਚੋਰਨੀ) ਆਂਸੂ ਔਰ ਦੋ ਨਿਵਾਲਾ (ਚੋਰਨੀ ਚੋਰਨੀ) Table ਪਰ label ਅਬ ਹੈ (ਚੋਰਨੀ ਚੋਰਨੀ) Struggle ਕੋ sayonara (ਚੋਰਨੀ ਚੋਰਨੀ) ਕਭੀ ਨਾ ਝੁਕਣੇ ਵਾਲਾ (ਚੋਰਨੀ ਚੋਰਨੀ) ਆੜ ਮੇਂ ਨਾ ਛੁਪਣੇ ਵਾਲਾ (ਚੋਰਨੀ ਚੋਰਨੀ) ਜਿਤਨੀ ਮੁਸ਼ਕਿਲ ਉਸ ਸੇ ਜ਼ਿਆਦਾ (ਚੋਰਨੀ ਚੋਰਨੀ) ਗਲ਼ੇ ਮੇਂ ਲਟਕਤੇ ਮਾਲਾ (ਚੋਰਨੀ ਚੋਰਨੀ) ਮੂਸਾ nipsey pac (ਚੋਰਨੀ ਚੋਰਨੀ) ਮੂਸਾ nipsey pac (ਚੋਰਨੀ ਚੋਰਨੀ) ਆਹ ਸੀਖਾਂ ਮੈਨੇ ਇਨਸੇ (ਚੋਰਨੀ ਚੋਰਨੀ) What is real hip-hop (ਚੋਰਨੀ ਚੋਰਨੀ) Realest heart ਕੇ ਸਾਥ (ਚੋਰਨੀ ਚੋਰਨੀ) ਹੈ realest bars (ਚੋਰਨੀ ਚੋਰਨੀ) ਹਮ real ਥੇ ਕਲ (ਚੋਰਨੀ ਚੋਰਨੀ) ਔਰ ਹਮ real ਹੈਂ ਆਜ (ਚੋਰਨੀ ਚੋਰਨੀ) ਸਲਾਮ ਮੇਰੇ ਭਾਈ (ਚੋਰਨੀ ਚੋਰਨੀ) ਆਹ ਜਾਣਾ ਹੈ ਤੋ ਸਬ ਕੋ (ਚੋਰਨੀ ਚੋਰਨੀ) ਛੋੜਨਾ ਕਾਮ ਮੇਰਾ ਭਾਈ (ਚੋਰਨੀ ਚੋਰਨੀ) ਤੇਰਾ ਨਾਮ ਮੇਰਾ ਭਾਈ (ਚੋਰਨੀ ਚੋਰਨੀ) ਤੇਰਾ ਧਨ ਤੇਰਾ ਸ਼ਨ (ਚੋਰਨੀ ਚੋਰਨੀ) ਕੁੱਛ ਪਲ ਕੀ ਕਮਾਈ (ਚੋਰਨੀ ਚੋਰਨੀ) ਕੁੱਛ ਲੇਕਰ ਨਾ ਜਾਣਾ (ਚੋਰਨੀ ਚੋਰਨੀ) ਕੁੱਛ ਸਾਥ ਮੇਂ ਨਾ ਲਾਏ (ਚੋਰਨੀ ਚੋਰਨੀ) ਵੋਹ ਪੈਸਾ ਹੀ ਕਯਾ ਹੈ (ਚੋਰਨੀ ਚੋਰਨੀ) ਜਿਸਕੋ ਸਾਥ ਮੇਂ ਨਾ ਖਾਏ (ਚੋਰਨੀ ਚੋਰਨੀ) ਆਵਾਜ਼ ਮੇਂ ਹੈ ਦਮ (ਚੋਰਨੀ ਚੋਰਨੀ) ਯੇ ਹੈ Bombay ਲਿਖਾਈ (ਚੋਰਨੀ ਚੋਰਨੀ) ਸਮਨਦਾਰ ਕਿੰਨਾਰੇ ਸੇ (ਚੋਰਨੀ ਚੋਰਨੀ) ਆਗ ਲੇਕਰ ਆਏ (ਚੋਰਨੀ ਚੋਰਨੀ) ਘਰ ਅਨਾਜ ਲੇਕਰ ਆਏ (ਚੋਰਨੀ ਚੋਰਨੀ) ਹਰ beat ਕੋ ਚਬਾਏ (ਚੋਰਨੀ ਚੋਰਨੀ) ਰੱਖੇ ਦਿਲ ਪੈ ਰਜ਼ਾਇ (ਚੋਰਨੀ ਚੋਰਨੀ) ਤੂੰ ਬੱਸ ਸੁੰਨ ਮੇਰਾ ਭਾਈ (ਚੋਰਨੀ ਚੋਰਨੀ) ਤੂੰ ਬੱਸ ਸੁੰਨ ਮੇਰਾ ਭਾਈ (ਚੋਰਨੀ ਚੋਰਨੀ) ਕੀਯਾ ਮੈਨੇ ਯਹਾਂ ਸਬਸੇ ਪਿਆਰ (ਚੋਰਨੀ ਚੋਰਨੀ) ਮੁਝਸੇ ਕੋਈ ਨਹੀਂ ਕਰਤਾ ਪਿਆਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਪੈਸੇ ਸੇ ਯਹਾਂ ਬਨਤੇ ਦੋਸਤ (ਚੋਰਨੀ ਚੋਰਨੀ) ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਸਲਾਮਤ ਰਹੇ ਦੋਸਤ ਯਾਰ (ਚੋਰਨੀ ਚੋਰਨੀ) ਕਿਸੀ ਕੇ ਲੀਏ ਨਹੀਂ ਮਾਂਗੇ ਹਾਰ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ) ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ (ਚੋਰਨੀ ਚੋਰਨੀ) ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ) ਦੁਨੀਆਂ ਬੇਈਮਾਨ (ਚੋਰਨੀ ਚੋਰਨੀ)