Take Notes

Take Notes

Sidhu Moose Wala

Альбом: Moose Print
Длительность: 3:37
Год: 2025
Скачать MP3

Текст песни

ਹੋ ਗਿਆ recording
Start ਹੋ ਗਿਆ (Start ਹੋ ਗਿਆ, start ਹੋ ਗਿਆ)
ਇੱਕ ਦੋ ਗੱਲਾਂ ਕਰਣੀਆਂ ਸੀ
ਥੋੜੀ ਜ਼ਿੰਦਗੀ ਵਾਸਤੇ ਠੀਕ ਰਹਿਣ ਗੀਆਂ
ਕਿਉਂਕੇ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖੀਆਂ
ਤੇ ਤੁਹਾਨੂੰ ਦੱਸਣੀਆਂ ਮੇਰਾ ਫਰਜ਼ ਏ
So better you take notes
ਬਹੁਤ ਕੰਮ ਆਉਣ ਵਾਲੀਆਂ ਗੱਲਾਂ
I-i-Its JayB

ਓ, ਸਾਡਾ Sidhu ਏ Sidhu ਓਹ ਲੱਗਦਾ
ਪਹਿਲਾਂ ਮੇਰੇ ਬਾਰੇ ਤੁਹਾਨੂੰ ਭਾਈ ਕਹਿਣਗੇ
ਫਿਰ ਕਹਿਣਾ ਓਹ ਤਾਂ ਬਸ ਸਾਡੇ ਸਿਰ ਤੇ
ਫਿਰ ਮੇਰੇ ਸਾਲੇ ਓਹ ਬੁਰਾਈ ਕਹਿਣਗੇ
ਓਹ ਪਰਖ ਕੇ ਵੇਖੀ ਏ ਔਕਾਤ ਸਬ ਦੀ
ਸਾਲ ਹੋਇਆ ਮੈਂ ਤਾਂ ਫਾਹੇ ਵੱਢੇ ਹੋਏ ਨੇ

ਓ, 2-3 ਝੂੱਠ ਨੇ ਬੁਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ
ਨਉਂ ਮੇਰਾ ਸੁਣ, ਨੇੜੇ ਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ (ਹਾਏ)

ਓ, ਬਹੁਤ ਦਿੱਤੀ ਇੱਜਤ ਸੀ, ਰਾਸ ਨਹੀਂ ਆਈ
ਅੱਲੇ ਪੱਲੇ ਕੱਖ ਨਹੀਂ, ਹੰਕਾਰੇ ਹੋਏ ਨੇ
ਇਹਨਾਂ ਪਿੱਛੇ ਫਿਰੋ ਨਾ, ਤੜਾਉਂਦੇ ਗੱਡੀਆਂ
ਮੈਂ ਵੀ ਅੱਤ fortuner 'ਚੋਂ ਤਾਰੇ ਹੋਏ ਨੇ
ਹੋ, ਸਾਰ ਲੋ ਜੇ ਇਹਨਾਂ ਬਾਝੋਂ ਸਾਰ ਸਕਦੇ
ਕਿਸੇ ਬਿਨਾਂ ਖੜੇ ਕਦੋਂ ਗੱਡੇ ਹੋਏ ਨੇ

ਓ, 2-3 ਝੂੱਠ ਨੇ ਬੁਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ
ਨਉਂ ਮੇਰਾ ਸੁਣ, ਨੇੜੇ ਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ (ਹਾਏ)

ਓ, ਰੱਖਿਓ ਨਾ ਵਹਿਮ, ਥੋੜਾ ਸਾਥ ਦੇਣਗੇ
ਜਿੰਨਾਂ ਦੇ ਜ਼ਮੀਰ ਭਾਂਡੇ ਖਾਲੀ ਵਰਗੇ
ਜਿਹਦਾ ਚਿੱਤ ਕਰੇ, ਪਿੱਛੇ ਪਾ ਕੇ ਲੈ ਜਵੇ
ਇਹ ਬੰਦੇ ਸਰਪੰਚਾਂ ਦੀ ਟਰਾਲੀ ਵਰਗੇ
ਓ, ਦੋਗਲੇ ਦੀ ਜੀਭ ਹੈ ਨਹੀਂ, ਪੈਰ ਝੂਠ ਦੇ
ਰਾਤ ਦੇ ਵਪਾਰੀ, ਸੁਬਾਹ ਲੱਦੇ ਹੋਏ ਨੇ

ਓ, 2-3 ਝੂੱਠ ਨੇ ਬੁਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ
ਨਉਂ ਮੇਰਾ ਸੁਣ, ਨੇੜੇ ਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ (ਹਾਏ)

ਓ, ਕਈ ਕਲਾਕਾਰਾਂ ਨੇ threat ਭੇਜਿਆ
ਦਿੜਬੇ 'ਚ ਲਾਏ ਇਕ show ਕਰਕੇ
ਬਡਿਆਂ ਨੇ ਜੋਰ ਲਾਇਆ ਸਾਹਨ ਸਿੱਟਨਾ
ਦੱਬਿਆ ਨੀ ਪੁੱਤ ਪਿੱਛੇ ਪਿਓ ਕਰਕੇ
ਓ, ਬਿਨਾਂ ਕਈ ਸਕੀਰੀ ਮੇਰੇ ਚਾਚੇ ਬਣਨਗੇ
ਅਸੀਂ ਕਿਹੜਾ card ਪਾ ਕੇ ਸੱਦੇ ਹੋਏ ਨੇ

ਓ, 2-3 ਝੂੱਠ ਨੇ ਬੁਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ
ਨਉਂ ਮੇਰਾ ਸੁਣ, ਨੇੜੇ ਲਾ ਨਾ ਲਿਓ
ਪਹਿਲੀ ਕਹਿਣਾ ਮਿਤਰਾਂ ਨੇ ਛੱਡੇ ਹੋਏ ਨੇ (ਹਾਏ)

Who knows what the f- is going on b-!
Uhh