Kohinoor
Divine
3:19Yo, ਕੀ ਹਾਲ-ਚਾਲ ਆ ਬਾਈ? ਹੋ ਸੜਦੇ ਨੇ ਤਾਂ ਸੜਦੇ ਹੀ ਰਹਿਣਾਂ Let's do this Yo, Punjab Divine (yo) Remember what I told you when you started Top 'ਤੇ ਅੱਖ ਆ, ਮੈਂ top 'ਤੇ ਬਾਬੇ, ਖਿੱਚ ਕੇ ਰੱਖ, ਗੁੱਡੀ ਚਾੜ੍ਹਦੇ, ਓਏ ਹੋ, ਮੁੰਡੇ ਆ thugs, money and love बन्दे हैं top class (yeah-yeah-yeah) Loyal है दोस्त, loyal है gang Homie, they're not us (yeah-yeah-yeah) हाँ, बन्दे हैं top class, बन्दे हैं top class (top-top) Homie they are not us, बन्दे हैं top class ਹਾਂ, ਜਿੱਥੋਂ ਆਂ ਮੈਂ ਦੂਰੋਂ ਦਿੱਸਦੀਆਂ ਸਿਰ 'ਤੇ ਪੱਗਾਂ ਕੇਸਰੀਆਂ ਨੀ ਜਦ ਮੈਂ ਬੋਲਾਂ ਲੱਗਦੀਆਂ, ਕੁੜੀਏ ਬੰਸੁਰੀਆਂ ਵੀ ਬੇਸੁਰੀਆਂ ਨੀ ਹਾਏ, ਆਪੇ ਈ ਆਵੇਂ ਦਰਸ਼ਨ ਕਰਨੇਂ ਮੈਂ ਤਾਂ ਕਦੇ ਵੀ ਸੱਦੀ ਨਹੀਂ ਤੂੰ ਪਹਿਲਾਂ ਹੀ ਡੁੱਲ੍ਹੀ ਫ਼ਿਰਦੀ ਆਂ ਮੈਂ ਟੌਰ੍ਹ ਹਾਲੇ ਤਾਂ ਕੱਢੀ ਨਹੀਂ ਕਦੇ ਥੱਲ੍ਹੇ ਸੀਗਾ cycle, ਕਦੇ RR ਥੱਲ੍ਹੇ Moonwalk ਜਿਵੇਂ Michael ਮੇਰਾ ਨਾਮ ਜਿਵੇਂ Eiffel ਨੀ ਮੈਂ ਕਿੰਨਿਆਂ ਦਾ rival ਕਿੰਨਿਆਂ ਦਾ idol ਐਨਾਂ ਤਾਂ ਮਾਨ ਐਂ ਨੀ ਹੱਥਾਂ 'ਤੇ ਹੱਥ ਚੁਕਾਉਂਦੇ, ਮੈਂ ਚੱਕਾਂ ਜੇ ਹਾਲੇ ਵੀ ਕਰੇਂ ਤੂੰ ਸ਼ੱਕਾਂ ਜੇ ਰੱਖਾਂ ਜੇ ਜੇਬਾਂ 'ਚ ਗੱਥੀਆਂ ਲੱਖਾਂ ਜੇ ਕਾਲ਼ੀ ਮੈਂ ਛਕਾਂ, ਜੇ ਦੱਸਾਂ ਕਿਉਂ? ਦੁਨੀਆਂ ਦੀ ਹਰ ਸ਼ੈਅ ਦੇਖੀ ਕੋਈ ਚੀਜ਼ ਯਾਰਾਂ ਨੇ ਛੱਡੀ ਨਹੀਂ ਹੈ ਮੜਕ ਯਾਰਾਂ ਨੇ ਸਿੱਖ ਲਈ, ਜਾਨੇਂ ਅਣਖ ਯਾਰਾਂ ਕੋ' ਜੱਦੀ ਨੀ ਹਾਏ, ਯਾਰ ਆ ਅੱਗ ਨੀ ਸ਼ਹਿਰ ਮੇਰੇ ਤੂੰ ਥੱਲ੍ਹੇ ਲਾਹੁੰਦੀ ਅੱਡੀ ਨਹੀਂ ਤੂੰ ਪਹਿਲਾਂ ਹੀ ਡੁੱਲ੍ਹੀ ਫ਼ਿਰਦੀ ਆਂ ਮੈਂ ਟੌਰ੍ਹ ਹਾਲੇ ਤਾਂ ਕੱਢੀ ਨਹੀਂ ਹੋ, ਮੁੰਡੇ ਆ thugs, money and love बन्दे हैं top class (yeah-yeah-yeah) Loyal है दोस्त, loyal है gang Homie, they're not us (yeah-yeah-yeah) हाँ, बन्दे हैं top class, बन्दे हैं top class (top-top) Homie they are not us, बन्दे हैं top class हाँ, पैरों में Jordan हैं, गड्डियां foreign हैं सीटी बजा दें तो लड़कियां फ़ौरन हैं लड़कियां नागिन हैं, वो तो चल जाने दे गले में दागिन हैं जैसे मैं शादी में (शादी में) हाँ, क़ाबिल है, क़ाबिल है, भाई तेरा क़ाबिल है खेत में ये खेल रहे, मैं पुराना चावल है कश्ती हम कागज़ के, जाने का वापस से शुक्र है कुदरत नहीं दिखाती ताक़त है हाँ, जवाला मैं जवाला, तू माचिस है बेटा ये practice, हर गाने में magic है ये classic है, हाँ, धुंआ हम बाटें वो लगता भी passive है आ, गग हम savage हैं अलग ये baggage हैं, अलग ये cheques अलग ये stage, अलग ये facts Give me my money and give me respect हां, फ़र्क है, you all don't do it like this, अलग है Smokin' this beat जैसे फूँकने की तलब है बरसते अब blessing पे blessings हैं जन्नत में check-in हैं आ, gang को ऊपर लेके जाने की setting है जन्नत में check-in हैं आ, gang को ऊपर लेके जाने की setting है, हाँ (Yeah! DIVINE!) ਬੰਦੀ overseas, ਵੈਰੀ on the knees Double ਮੇਰਾ ਪੈਸੇ, double ਮੇਰੇ G's Single ਤੇਰਾ ਯਾਰ, ਕੁੜੇ, double ਮੇਰੀ fees Shawty करती politics और भाई तेरा chief ਜੱਟ ਬੈਠਾ stake house, they don't want no beef Afghani ਮਾਲ ਐ, Cali ਆਲ਼ੀ Kief ਤਾਸ਼ ਮੇਰੀ ਜ਼ਿੰਦਗੀ, ਮੈਂ ਰੋਜ਼ ਲਾਵਾਂ ਸੀਪ ਥੋਡਾ ਉਸਤਾਦ ਆਂ, touch ਕਰੋ feet ਬੰਦੀ overseas, ਵੈਰੀ on the knees Double ਮੇਰਾ ਪੈਸੇ, double ਮੇਰੇ G's Single ਤੇਰਾ ਯਾਰ, ਕੁੜੇ, double ਮੇਰੀ fees ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ heat हाँ, काम करते 25 और बन्दे मेरे 30 हम कपड़े और गलतियाँ करते नहीं repeat हाँ, check कर ले resume, check कर ले जीत हाँ, fly करते first class बंदी overseas हाँ, मेरे लिए wait करती, तुझे करती tease एक भाई मेरा बोलता है मेरे लिए peak हाँ, दूसरा भाई बोलता है मेरे लिए G अब कभी बैठ के सोचता हूँ, होता नहीं यक़ीन हाँ, ज़िन्दगी है सपना, खोया मैंने नींद हाँ, चेन मेरा सब zero, गला मेरा freeze Hustler है भाई तेरा, hustle करते गीत हाँ, circle रखते small और box मेरे seeds हाँ, count करते ब्लेस्सिंग्स, फिर count करते जीत भाई तेरा hustler है (hustler है) भाई तेरा hustler है (Facts, Karan Aujla!) ਬੰਦੀ overseas, ਵੈਰੀ on the knees Double ਮੇਰਾ ਪੈਸੇ, double ਮੇਰੇ G's Single ਤੇਰਾ ਯਾਰ, ਕੁੜੇ, double ਮੇਰੀ fees Shawty करती politics और भाई तेरा chief ਬੰਦੀ overseas, ਵੈਰੀ on the knees Shows ਸਾਰੇ sold out, baby, take a seat ਥੋਡਾ ਉਸਤਾਦ ਆਂ, touch ਕਰੋ feet ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ heat ਹਾਏ, ਮਿਲਣੇ ਨਹੀਂ ਦਿਲ, ਸਾਡੇ ਦਿਲ ਵਰਗੇ ਨੀ ਅਸੀਂ ਫੱਟਿਆਂ 'ਚ ਗੱਡੇ ਹੋਏ ਕਿਲ ਵਰਗੇ ਅਸੀਂ ਕਿਸੇ ਗੱਲੋਂ ਹੀ, ਬੀਬਾ, ਚੁੱਪ ਬੈਠੇ ਆਂ ਐਵੇਂ ਕਿਤੇ ਸੋਚੀ ਨਾ ਕਿ ਢਿੱਲ ਕਰ ਗਏ Try ਸਾਲੇ ਕਰਦੇ ਆ, ਹੁੰਦੀ ਕਿੱਥੇ ਰੀਸ ਨੀਵੇਂ ਮਨ ਆਲ਼ੇ ਆਂ ਤੇ ਉੱਚੀ ਸਾਡੀ ਨੀਤ ਪੰਜਾਬੀ ਵਿੱਚ ਸੁਣਦੀ ਆ Bombay ਆਲ਼ੀ ਗੀਤ ਬੰਦੀ oveseas, ਵੈਰੀ on the knees (ਵੈਰੀ on the knees) ਮੇਰੀ ਬੰਦੀ overseas (भाई तेरा hustler है)