Gud Naal Ishq Mitha - Punjabi Moombahton Remix

Gud Naal Ishq Mitha - Punjabi Moombahton Remix

Dj Reme, Harshdeep Kaur, & Navraj Hans

Длительность: 2:45
Год: 2024
Скачать MP3

Текст песни

ਓ ਨਾ ਨਾ ਨਾ ਨਾ, ਓ ਨਾ ਨਾ ਨਾ ਨਾ
ਓ ਨਾ ਨਾ ਨਾ ਨਾ,ਨਾ ਨਾ ਨਾ ਨਾ

ਓ ਕੂੜਿਯੋ ਗੁਡ ਕਿਨੇ ਖਾਲੇਯਾ (sweety)
ਗੁੱਡ ਵਾਲੀ ਚਾ ਕਿਨੇ ਪੀਤੀ (sweety)
ਭੂਆ ਜੀ ਦਾ ਨਾਡਾ ਕਿੰਨੇ ਖੀਚੇਯਾ ਹੋ
ਓ ਖਿਂਚ ਕੇ ਮਾਰੀ ਕਿੰਨੇ ਸੀਟੀ ਹਾ ਹਾ ਹਾ
ਓ ਛੱਡੋ ਜੀ ਛੱਡੋ
ਜਾਕੇ ਪਕੜੋ ਵੋ ਹਲਵਾਈ
ਕੇ ਜਿਸਨੇ ਗੁੱਡ ਕਿ ਬਣਾ ਦੀ ਮਿਠਾਈ
ਓ ਸਬਕੋ ਬਾਤ ਹੈ ਯੇਹ ਸਮਝਾਈ

ਓ ਗੁੜ ਨਾਲੋ ਇਸ਼੍ਕ ਮਿਠਾ (ਬੁੱਰਰਾਹ)
ਓ ਗੁੜ ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਗੁੜ ਨਾਲੋ ਇਸ਼੍ਕ ਮਿਠਾ (ਆਏ ਹਾਏ)
ਓ ਰੱਬਾ ਲਗ ਨਾ ਕਿਸੇ ਨੂ ਜਾਵੇ
ਗੁੜ ਨਾਲੋ ਇਸ਼੍ਕ ਮਿਠਾ (ਓਏ  ਓਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਗੁੜ ਨਾਲੋ ਇਸ਼੍ਕ ਮਿਠਾ ਹਾਂ ਹਾਂ

ਚੰਨ ਚਕੋਰਾ ਸ਼ਗਨਾ ਦਾ ਜੋਡ਼ਾ
ਵੱਜ ਦਿਆਂ ਨੇ ਸ਼ਿਹਿਨਾਏ ਆਜੀ
ਰੰਗ ਰੰਗੀਲੀ ਮਹਿੰਦੀ ਲਾਕੇ
ਭਰ ਭਰ ਜਾਨ ਕਲਾਈਆਂ ਜੀ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਓ ਗੁੱਡ ਨਾਲੋ ਇਸ਼ਕ ਮੀਠਾ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹਾਏ ਦਿੱਲ ਵਾਲੀ ਬੱਹਤੇ ਕਭੀ ਮੂਝਕੋ ਬਤਾ
ਕੁੜੀ ਏ ਤੂ ਇਕ ਵਾਰੀ ਹੱਸ ਕੇ ਤੋਹ ਜਾ

ਦਿੱਲ ਕਿ ਨਾ ਮਨੁ ਦਿੱਲ ਬੱਡਾ ਬੇਈਮਾਨ
ਤੁਜਪੇ ਜੋ ਅਯਾ ਤੋਹ ਮੈਂ ਹੂਈ ਬਦਨਾਮ
ਜਾਵੇ ਜਾਵੇ ਨਹੀ ਓ  ਬੋਲਣਾ
ਓ ਗੁੜ ਨਾਲੋ ਓ ਗੁੜ ਨਾਲੋ
ਓ ਗੁੜ ਨਾਲੋ ਓ ਗੁੜ ਨਾਲੋ

ਓ ਗੁੱਡ  ਨਾਲੋ ਇਸ਼੍ਕ ਮਿਠਾ (ਓਏ ਹੋਏ)
ਓ ਗੁੱਡ  ਨਾਲੋ ਇਸ਼੍ਕ ਮਿਠਾ (ਆਏ ਹਾਏ)
ਓ ਰੱਬਾ ਲੱਗ ਨਾ ਕਿਸੇ ਨੂ ਜਾਵੇ
ਓ ਗੁੱਡ  ਨਾਲੋ ਇਸ਼੍ਕ ਮਿਠਾ (ਓਏ ਹੋਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਓਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਓ ਗੁੜ ਨਾਲੋ ਇਸ਼੍ਕ ਮਿਠਾ (ਬੁੱਰਰਾਹ)

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਓ ਗੁੜ ਨਾਲੋ ਇਸ਼ਕ ਮੀਠਾ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ