Notice: file_put_contents(): Write of 622 bytes failed with errno=28 No space left on device in /www/wwwroot/muzbon.net/system/url_helper.php on line 265
Dr Zeus - Face 2 Face | Скачать MP3 бесплатно
Face 2 Face

Face 2 Face

Dr Zeus

Альбом: Face 2 Face
Длительность: 3:39
Год: 2023
Скачать MP3

Текст песни

Dr Zeus
Khan Bhaini wassa
Fateh DOE
Hey hey hey

ਹੋ ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ
ਇਹ ਨਾ ਅੱਖੀਆਂ ਨੇ ਫੋਨ ਤੇ ਨੀ ਰਾਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲਗਨਾ
ਹਾਂ ਮੈਂ ਮਰਨਾ ਤੇਰੇ ਲਈ
ਹਾਂ ਮੈਂ ਹਰਨਾ ਤੇਰੇ ਲਈ
ਜੋ ਵੀ ਤੈਨੂੰ ਆ ਪਸੰਦ
ਉਹੀ ਕਰਨਾ ਤੇਰੇ ਲਈ
ਜਿਹਨੇ ਦੁਨੀਆ ਦੀ ਕੀਤੀ
ਪਰਵਾਹ ਨਾ ਸੀ ਕਦੇ
ਉਹਨੂੰ ਲੋਕਾਂ ਕੋਲੋਂ ਪੈਦਾ
ਹੁਣ ਡਰਨਾ ਤੇਰੇ ਲਈ
ਹੋ ਗੱਲ ਸੁਣ ਲੈ ਵੇ ਭੈਣੀ ਪਿੰਡ ਵਾਲੇਆ
ਤੇਰਾ ਛੇਤੀ ਨੀ ਟੋਰਾਂਟੋ ਗੇੜਾ ਵੱਜਨਾਂ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣੀ
ਹੋ ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ
ਇਹ ਨਾ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣਾ
ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ

ਵੇ ਲਾਰੇ ਲੱਪਿਆਂ ਨਾਲ ਜੋ ਲੰਘ ਗਏ
ਮੇਰਾ ਦਿਲ ਨੀ ਮੰਨਦਾ ਸਾਲ ਦੋ ਲੰਘ ਗਏ
ਕਦੇ ਦੇਖਿਆਂ ਬਿਨਾ ਦਿਨ ਸੀ ਲੰਘਦਾ
ਇਥੇ ਬਿਚ snow ਦੇ ਸਿਆਲ ਤੋਂ ਲੰਘ ਗਏ
ਵੇ ਜਾਕੇ ਜਮਾ ਟਿਕਾਣੇ ਵੱਜਦੇ
ਤੇਰੇ ਰੇਡੀਓ ਉਤੇ ਗਾਣੇ ਵੱਜਦੇ
ਮੁੰਡੇਆ ਤੂੰ ਮਸ਼ਹੂਰ ਹੋ ਗਿਆ
ਤੇਰੇ ਅੱਗੇ ਪਿੱਛੇ ਲੋਕ ਆ ਭੱਜਦੇ
ਹੋ ਤੇਰੀ ਮੇਰੀ ਤੇ ਮੁੱਕੁਗੀ ਦੌੜ ਸੋਹਣੇਆ
ਵੇ ਤੂੰ ਭੱਜ ਲੈ ਜਿਥੋਂ ਦੀ ਚੰਨਾ ਭੱਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣਾ
ਹੋ ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ
ਇਹ ਨਾ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ

Fateh DOE!

Lets guess
ਗੱਲ ਤੇਰੀ ਪੂਰੀ ਸਹੀ ਏ
ਪਰ ਤੈਨੂੰ ਵੀ ਇਹ ਪਤਾ ਏ
In this world ਇਹਨੂੰ famous
Damn ਹਾਲੇ ਮੇਰਾ baby
Got to get this
So me you can think
That can chill a little later

ਮੇਰਾ ਵੀ ਇਹ ਚਿੱਤ ਕਰੇ
ਮੈਂ ਤੇਰੇ ਨਾਲ ਹੋਵਾਂ
But I gotta catch another flight
ਮੇਰਾ show ਆ
ਅੱਥੇ ਅੱਧੀ ਰਾਤ ਓਥੇ ਤੇਰੇ ਪੂਰੀ ਲੋ ਆ
ਛੇਤੀ ਛੇਤੀ ਆ ਜੋ ਮੇਰੇ ਕੋਲ ਬਿਲੋ ਰੋ ਨਾ
ਜਿਹੜੇ ਰੇਡੀਓ ਤੇ ਵੱਜਦੇ ਆ ਮੇਰੇ ਗਾਣੇ
ਤੈਨੂੰ ਵੀ ਏ ਪਤਾ
ਮੈਂ ਤੋ ਲਿਖੇ ਸਾਰੇ ਤੇਰੇ ਬਾਰੇ
Busy ਰਹਿਣਾ ਬਹੁਤ
ਤੈਨੂੰ ਲੱਗਦੇ ਆ ਝੂਠੇ ਲਾਰੇ
ਫੋਨ ਰੱਖ ਤੋ ਪੈਣਾ ਮੈਂ ਕੇਹਨ
I miss you guys

Message reply ਦੋ ਹੁੰਦੇ ਆ
ਇੱਕ yes ਤੇ ਦੂਜਾ no ਹੁੰਦੇ ਆ
ਜਦ ਕਾਲ ਕਰਾਂ ਹਰ ਵਾਰੀ ਕਿਓਂ ਤੇਰੀ
ਦੱਸ phone battery low ਹੁੰਦੇ ਆ
ਹੁਣ ਕਾਰਾਂ ਤੇ ਕੰਮ ਵੱਡੇ ਹੋ ਗਏ
ਨੀਲੇ ਨੈਣਾ ਵਿੱਚ ਖੱਡੇ ਹੋ ਗਏ
ਤੇਰੀ ਦੁਗਨੀ ਹੋਈ ਤਰੱਕੀ ਮੁੰਡੇਆ
ਮੇਰੇ ਸੁਪਨੇ ਤੇ ਮੈਂ ਅੱਧੇ ਹੋ ਗਏ
ਹੈ ਸਾਹ ਜੇ ਚਲਦੇ ਜੱਟਾਂ ਤਾਂ ਗੱਲ ਦੂਰ ਦੀ
ਤੇਰਾ ਮਰਕੇ ਵੀ ਖੇੜਾ ਨੀ ਮੈਂ ਛੱਡਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣਾ
ਹੋ ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ
ਇਹ ਨਾ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣਾ
ਹੋ ਗੱਲ ਦਿਲ ਦੀ ਕਹਾ ਜੇ ਤੈਨੂੰ ਸੱਜਣਾ
ਇਹ ਨਾ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਹਮਣੇ ਦਿਲਾਂ ਦੇ ਰਾਜ ਜਾਣ’ਨੇ
ਗੱਲ ਕਰ ਦਿਆਂ ਨੇ ਗੱਲ ਤੇਰੇ ਲੱਗਣਾ