Wavy
Karan Aujla & Jay Trak
2:41You Ready ਹੋ ਗਾਨੇ ਸੁਣਿਆਂ ਬਥੇਰੇ ਅਜ rap ਸੁਣੋਗੇ ਇਕ beat ਦੀ ਏ ਵਜਦੀ slap ਸੁਣੋਗੇ ਗੱਲ ਪੇਸ਼ ਨਾਇਯੋ ਕਿੱਤੀ edit ਕਰਕੇ ਬੜੇ ਭੁੱਲਗੇ ਬੰਦੇ ਅੱਸੀ hit ਕਰਕੇ ਸਿੱਖਣ ਲੀ ਅੱਸੀ ਸਦਾ ਹਾਰਾਂ ਕੋਲ ਬੈਠੇ ਆ ਜਿੱਤਕੇ ਨੀ ਮੰਜ਼ਿਲਾਂ ਨੂੰ ਯਾਰਾਂ ਕੋਲ ਬੈਠੇ ਆ ਓ ਸ਼ੂਰਤਾਂ ਦੇ ਭੂਤ ਕਦੇ ਸਿਰ ਨੀ ਚੜਾਏ ਸਚੇ ਦਿਲੋਂ ਨਾਲ ਖੜੇ ਯਾਰ ਨੀ ਭੁਲਾਏ ਓ ਗੱਲ ਹੀ ਕਰੋ ਜਿੱਥੇ beep ਲੱਗਦਾ ਜਿਹੜਾ ਮਿੱਤਰਾਂ ਨੂੰ ਵਰਤਾ ਓ cheap ਲੱਗਦਾ ਹੋ ਜਿੱਤਦੇ ਐ ਅੱਸੀ ਕਦੇ game ਆ ਨੀਯੋ ਹਾਰਿਆ ਬੜਾ guide ਕਰਦੀ ਐ “Jandu” ਦੀਆਂ ਯਾਰੀਆਂ ਸ਼ਿਕਾਰ ਵੇਲੇ ਸ਼ੇਰ ਕਦੇ Team ਆਂ ਨੀਯੋ ਦੇਖਦਾ ਕੌਣ ਕਿੱਥੇ ਲਾਓ ਓ schema ਨਿਯੋ ਦੇਖਦਾ ਬਾਰੂਦ ਨਾਲੋਂ ਭਰੇ ਹੋਏ ਹੌਸਲੇ ਨੇ ਯਾਰ ਦੇ ਕਮ ਕਰਕੇ ਦਿਖਾਏ ਐਵੇਂ ਗੱਲਾਂ ਨੀਯੋ ਮਾਰਦੇ ਬੜੇ ਬੰਦਿਆਂ ਨਾ ਬੇਨੀ ਪਾਰ ਗੱਲ ਦਾ ਗ਼ਰੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ ਬੜੇ ਬੰਦਿਆਂ ਨਾ ਬੇਨੀ ਪਰ ਗੱਲ ਦਾ ਗ਼ਰੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ ਯਾਰ ਬਣੇ ਤੇਰਾ ਵੈਲੀ ਕੰਡਾ ਕਢਾਂਗੇ ਜਰੂਰ ਨੀ ਤੇਰੀ ਜਿੱਥੇ game ਪੈਣੀ ਦਿਨ ਓ ਵੀ ਦੂਰ ਨੀਂ ਯਾਰ ਬਣੇ ਤੇਰਾ ਵੇਲਿ ਕੰਡਾ ਕਢਾਂਗੇ ਜਰੂਰ ਨੀ ਤੇਰੀ ਜਿੱਥੇ game ਪੈਣੀ ਦਿਨ ਓ ਵੀ ਦੂਰ ਨਯੀ ਤੈਨੂੰ ਕੀ ਦੱਸਾਂ ਕੋਈ ਤੇਰਾ ਕਸੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ ਹੁਣ ਗੀਤ ਵੈਰੀਆਂ ਦੇ ਸੁਖ ਗਏ ਪ੍ਰਾਣ ਨੇ ਕਮ ਰੋਲੇ-ਗੋਲੇ ਵਾਲੇ ਕਰਦੇ ਜਵਾਨ ਨੇ ਸੌ ਮੁਲਕਾਂ ਚ ਰੋਲੇ ਪਾਏ ਨੇ ਜਹਾਨ ਨੇ ਵੱਡਾ ਗੀਤਕਾਰ ਠੋਕ ਦਿੱਤਾ “Sultaan” ਨੇ ਵੈਲੀ ਬੰਦੇ ਸੀ ਕਹਿੰਦੇ ਸਾਨੂੰ ਸਬ ਮਾਫ ਆ ਹੁਣ ਦੱਸਦੇ ਲੋਕਾਂ ਨੂੰ ਸਾਡਾ ਦਿਲ ਸਾਫ ਆ ਵੈਰ ਪੇਜੇ ਕਿਥੇ ਮਿੱਟੀ ਚ ਮਲਾ ਦਿੰਦਾ ਮੈਂ ਕੱਲੀ ਕਲਮ ਦਾ ਕਾਗਜ਼ ਜਲਾ ਦਿੰਦਾ ਮੈਂ ਓਦਾਂ ਮੇਹਨਤ ਤੇ ਗੀਤਾਂ ਵਿਚ ਦਬਾ ਬੜਾ ਸੀ ਹੁੰਦਾ Jandu ਦੇ studio ਸੇ ਬਾਹਰ ਖੜਾ ਸੀ ਜਿੱਥੇ ਤਕ ਪੌਂਚੇਯਾ ਮੈਂ ਆਪੇ ਚੜੇਆ ਤੇਰੇ ਵਾਂਗੂ ਨੀ stage ਆ ਦੇ ਮੈਂ ਪਿੱਛੇ ਖੜੇਆ ਵਗਦੇ ਤੂਫ਼ਾਨ ਨੂੰ ਵੀ ਰੋਕ ਕੇ ਦਿਖਾਵਾਂ ਮਂਗੀ ਬੱਗੇ ਪਿੰਡ ਵਾਂਗੂ ਨਥ ਸਾਨਾ ਜੇ ਮੈਂ ਪਾਵਾਂ ਹਰ ਦਾਦੀ-ਪੋਤੇਯਾਂ ਨੂੰ ਸੀਖ ਆਹੀ ਦਿੰਦੀ ਆਏ ਬੀਬੇ ਮੁੰਡਿਆਂ ਨਾਲ ਰਾਜਨੀਤੀ ਮੇਹਣਗੀ ਪੈਂਦੀ ਐ ਬੜੇ ਬੰਦਿਆਂ ਨਾ ਬੇਨੀ ਪਰ ਗੱਲ ਦਾ ਗ਼ਰੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ ਬੜੇ ਬੰਦਿਆਂ ਨਾ ਬੇਨੀ ਪਰ ਗੱਲ ਦਾ ਗ਼ਰੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ ਯਾਰ ਬਣੇ ਤੇਰਾ ਵੈਲੀ ਕੰਡਾ ਕਢਾਂਗੇ ਜਰੂਰ ਨੀ ਤੇਰੀ ਜਿੱਥੇ game ਪੈਣੀ ਦਿਨ ਓ ਵੀ ਦੂਰ ਨਯੀ ਯਾਰ ਬਣੇ ਤੇਰਾ ਵੇਲਿ ਕੰਡਾ ਕਢਾਂਗੇ ਜਰੂਰ ਨੀ ਤੇਰੀ ਜਿੱਥੇ game ਪੈਣੀ ਦਿਨ ਓ ਵੀ ਦੂਰ ਨਯੀ ਤੈਨੂੰ ਕੀ ਦੱਸਾਂ ਕੋਇ ਤੇਰਾ ਕਸੂਰ ਨਯੀ ਤੇਰੀ ਜਿੱਥੇ game ਪੈਣੀ ਦਿਨ ਓਵੀ ਦੂਰ ਨਯੀ 28 ਸਾਲ ਦੀ ਉਮਰ ਤੇ ਦਿਮਾਗ ਆ 44 ਦਾ ਪੀਠ ਪਿੱਛੇ ਬੋਲੇ ਜੇਹੜਾ ਮੂਰੇ-ਮੂਰੇ ਲਾ ਲੀ ਦਾ ਓ ਸੂਚੀ ਰਖੀ ਸੋਚ ਜਿੰਨਾ ਯਾਰੀ ਵਰਗੀ ਸਾਡੀ ਦਿਲਾਂ ਵਾਲੀ ਸਾਂਝ ਬਸ ਓਥੇ ਚਲਦੀ ਨਿੱਕੀ ਮੋਟੀ ਗੱਲ ਉੱਤੇ ਹੁੰਦੇ ਅੱਪਾਂ mad ਨਾ ਜਣੇ-ਖਣੇ phone ਵਿਚ ਨਾ ਸਾਡਾ add ਨਾ ਓ ਸਫਰ ਸੀ ਔਖਾ ਤਾਂਵੀ reach ਕਿੱਤਾ ਐ ਖਾਲੀ ਜੇਬਾਂ ਨੇ, ਬੜਾ ਕੁਜ teach ਕਿੱਤਾ ਐ U-turn ਨੀਯੋ ਮਾਰੀ ਕਰ ਦਾਵੇਦਾਰੀਆਂ ਆਈਆਂ ਨਿਯੋ fit ਕਦੇ ਕਲਾਕਾਰੀਆਂ ਯਾਰਾਂ ਨੂੰ ਦਿਖਾਇ ਦਾ ਨੀ ਪੀਕਿਆਂ ਦਾ ਜ਼ੋਰ ਓ ਮਾਰ ਦਿੰਦੀ ਮਤ ਵੀਰੇ ਸਿੱਕੇਆਂ ਦਾ ਜ਼ੋਰ ਹੋਂਸਲਾ ਨੀ ਵੇਖਦਾ ਹਵੇਲੀਆਂ ਦੀ ਝੁੱਗੀਆਂ ਯਾਦ ਰੱਖੀਂ ਸਦਾ ਜੜਾਂ ਮਿੱਟੀ ਤੋਂ ਹੀ ਉੱਗੀਆਂ ਨਾ ਤੀਜੋਰੀਆਂ ਚ ਆਵਾਂਗੇ ਨਾ dollar ਆਂ ਚ ਆਵਾਂਗੇ ਆਪਾਂ ਤਾਂ ਬੀ ਯਾਰਾਂ ਦੀ story ਆਂ ਚ ਆਵਾਂਗੇ