White Brown Black
Avvy Sra
2:56Yo Aujla ਪਿੱਛੇ ਲਿਖ ਕੇ ਕਤਾਰ ਨੱਡੀ ਕਰਕੇ ਪਿਆਰ ਕਹਿੰਦੀ ਹੁਣ ਨੀਂਦ ਨਹੀਂ ਆਉਂਦੀ ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਫਿਰੇ ਰੋਂਦੀ ਨੀ ਗੱਡੀਆਂ ਟਰੈਕ ਤੇ ਮੁੰਡੇ ਟੋਲੀਆਂ ਬਣਾਕੇ ਨਹੀਂ ਸੰਧ back ਤੇ ਨੀ ਥੁੱਕਦਾ ਨਹੀਂ ਮੂੰਹ ਤੇ split ਕਰਾ ਮੈਕ ਤੇ ਕੀ ਮੇਰੀ ਮਹਿਕ ਤੇ ਮੈਂ ਹਿੱਖਾਂ ਵਿੱਚ ਵੱਜਦਾ ਆ ਫੂਕਦੀ ਆ back ਤੇ ਕਿਓਂ ਸਮਝ ਨਹੀਂ ਆਉਂਦੀ ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾ ਦੇ ਮੁੰਡੇ ਨਾਲ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਸ਼ੱਕਾਂ ਰੋਟੀ ਵੰਡ ਕੇ ਤੇ ਵੈਰੀ ਰੱਖਾ ਚੰਡ ਕੇ ਬੜੇ ਸਾਨੂੰ ਨਿੰਦ ਦੇ ਤੇ ਬੜੇ ਸਾਨੂੰ ਭੰਡ ਦੇ ਏਹ ਯਾਰ ਮੇਰੇ ਸੰਦ ਦੇ ਜੁਬਾਨ ਸਾਂਭੇ ਯਾਰੀਆਂ ਤੇ ਵੈਰੀ ਥੱਲੇ ਦੰਦ ਦੇ ਇਹ ਨਹੀਂ ਜਮਾ ਲਾਉਂਦੇ (ਲਾਉਂਦੇ) ਨਾ ਹੀ ਆਉਂਦੇ ਗਲੀ ਚ ਬਾਹਾਂ ਕਿੱਥੇ ਏਹ ਹੱਥ ਨਹੀਂ ਫੜਾਉਂਦੇ ਤੂੰ ਹੱਥ ਨਹੀਂ ਛੱਡਉਂਦੀ ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਹੱਥ ਪਏ ਆ ਉਧੜੇ ਰਕਾਨੇ ਬਾਹਲੇ ruff ਨੇ (ਆਹ) ਟਾਈਮ ਥੋੜੇ tough ਨੇ ਉੱਤੇ ਨੂ ਤਾਹੀ ਕਫ਼ ਨੇ ਕਰਾਈਆਂ palm reading ਆ ਨਾ ਖੇਡ ਦੇ ਬਲਫ਼ ਨੇ ਨੇਚਰਾਂ ਦੇ ਜੋਗੀ ਆ ਤੇ ਝੋਲੀਆਂ ਚ ਸੱਪ ਨੇ ਨੇਹਲੇ ਆਲੇ ਦੇਖੇਯਾ ਤੂੰ ਦੇਹਲੇ ਆਲੇ ਦੇਖੇ ਨਹੀਂ ਹੁਣ ਆਲੇ ਦੇਖੇ ਆ ਤੂੰ ਪਹਿਲੇ ਆਲੇ ਦੇਖੇ ਨਹੀਂ (ਆਹ-ਆਨ) ਸੋਹਣੀਏ ਘਰਾਲੇ ਤੋਂ ਅਮਰੀਕਾ ਮੇਰੇ ਯਾਰ ਨੇ ਪੰਜਾਬ ਆਲੇ ਦੇਖੇ ਆ ਤੂੰ LA ਦੇਖੇ ਨਹੀਂ ਨਿਕਾਬ ਗੋਰੇ ਰੰਗ ਤੇ ਤੂੰ ਲਾਵੇ ਗੁਲਕੰਦ ਦੇ ਵੈਰੀ ਨੂੰ ਹਰਾ ਕੇ ਕਰਾ ਚੌਲ ਬਿਬਾ ਖੰਡ ਦੇ ਨੀ ਤਾਵੀ ਰਹਿੰਦੇ ਭੰਡਦੇ ਨੀ ਸਾਨੂੰ ਬਾਅਦ ਚ ਮਿਲਦਾ ਪਹਿਲਾ ਨੇ ਯਾਰ ਵੰਡ ਦੇ ਮਹੋਲ ਪੂਰਾ wavy, ਹਾਏ wavy ਤੂੰ ਪਾਵੇ ਕਾਲਾ ਸੂਟ ਕਦੇ ਕਦੇ ਪਾਵੇ navy ਤੂੰ ਰੋਜ਼ ਅਜ਼ਮਾਉਂਦੀ ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਤਪਾਵਾਂ ਸਿੱਧੇ ਬਾਰਡਰਾਂ ਤੋਂ ਰੌਂਦਾ ਗਾਗਰਾਂ ਮੈਂ ਨਾ ਕਰਾਂ ਕਦਰਾਂ ਨਾ ਮੈਂ ਨਾ ਮੰਨਾਂ ਆਰਡਰਾਂ ਜਿੱਥੇ ਰਾਤ ਪੈ ਜਾਵੇ ਵਿਛਾ ਕੇ ਸੋ ਜਾ ਚਾਦਰਾਂ ਨੀ ਬੋਤਲ ਕੀ ਸ਼ਹਿ ਆ ਲਾ ਕੇ ਡੀਕ ਪੀ ਜਾ ਸਾਗਰਾਂ ਜੀਨ ਨਾ ਪਾਉਣਾ ਛੱਡ'ਗੀ ਚੁਣੀ ਤੇ ਲਾਉਂਦੀ ਸਿਪੀਆਂ ਸਿੱਖੀ ਮੇਰੇ ਕਰਕੇ ਪੰਜਾਬੀਆਂ ਦੀਆਂ ਲਿਪੀਆਂ ਮੱਥੇ ਦਾ ਟਿੱਕਾ ਭੁੱਲ ਗੀ ਰਕਾਨੇ ਮੇਰੇ ਪਿਆਰ ਚ ਨੀ ਕਿਵੇਂ ਯਾਦ ਕਰੀਆਂ ਤੂੰ ਬਿੰਦੀਆਂ ਤੇ ਟਿੱਪੀਆਂ ਸਾਰੀ ਨਾ ਰਾਤ ਸੌਂਦੀ, ਗੁਣ ਗਾਉਂਦੀ ਮੈਂ ਹੱਥ ਨਹੀਂ ਫੜਾਉਂਦਾ, ਤੂੰ ਹੱਥ ਨਹੀਂ ਛੱਡਉਂਦੀ ਤੂੰ ਬੂਹਾ ਖੜਕਾਉਂਦੀ ਪਤਾ ਚਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਫਿਰੇ ਰੋਂਦੀ ਨੀ ਗੱਡੀਆਂ ਟਰੈਕ ਤੇ ਮੁੰਡੇ ਟੋਲੀਆਂ ਬਣਾਕੇ ਸੰਦ back ਤੇ ਮੈਂ ਥੁਕਦਾ ਨਹੀਂ ਮੋੜੇ ਤੋਂ ਸਪਿਟ ਕਰਾਂ ਮਾਈਕ ਤੇ ਲੱਗੀ ਮੇਰੀ ਮੈਗ ਤੇ ਮੈਂ ਹਿੱਖਾਂ ਵਿੱਚ ਵੱਜਦਾ ਭੌਂਕਦੇ ਆ back ਤੇ ਕਿਓਂ ਸਮਝ ਨਹੀਂ ਆਉਂਦੀ ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਹੈ, ਹਾ-ਹਾ