Soniye
Falak Shabbir
3:09ਤੇਰੀ ਪੀਛੇ ਕਿੱਤੀ ਐ ਖ਼ਵਾਰੀ ਦਿਨ ਰਾਤ ਨੀ ਫੇਰ ਜਾਕੇ ਅੱਗੇ ਲੱਭ ਦੀ ਕੰਵਰੀ ਤੇਰੇ ਨਾਪ ਦੀ ਤੇਰੇ ਪੀਛੇ ਸਾਡੀ ਵੀ ਸੀ ਨੀਯਤ ਖ਼ਰਾਬ ਦੀ ਸਾਂਭ ਸਾਂਭ ਰਖਾਂਗੇ ਜਵਾਨੀ ਸ਼ਰੇਆਪ ਦੀ ਅੱਜ ਦੇ ਜ਼ਮਾਨੇ ਵਿਚ ਗ਼ੈਰ ਨਹੀਂ ਲੱਭ ਦਾ ਪਾਵੇ ਦੇ ਜੋ ਜਾਨ ਸੱਚਾ ਪਿਆਰ ਨਹੀਂ ਲੱਭ ਦਾ ਸਾਨੂ ਵੀ ਇਸ਼ਕ ਸਖਾਦੇ ਗੱਲ ਮੁਕ ਦੀ ਮੁਕੱਲੇ ਨੀ ਸਾਨੂ ਅੱਜ ਕੈਨ ਦੇ ਅੱਜ ਕੈਨ ਦੇ ਜ਼ਰਾ ਨੇੜੇ ਹੋਕੇ ਕੈਨ ਦੇ ਅੱਜ ਕੈਨ ਦੇ ਨੀ ਅੱਜ ਕੈਨ ਦੇ ਜ਼ਰਾ ਨੇੜੇ ਹੋਕੇ ਕੈਨ ਦੇ ਮੰਨ ਲੋ ਹੁਜ਼ੂਰ ਇੰਜ ਦਿਲ ਨੀ ਦੁਖਾਈ ਦਾ ਚਨ ਜਹੇ ਮੁਖੜੇ ਨੂੰ ਇੰਜ ਨੀ ਲੁਕਾਈ ਦਾ ਆਸ਼ਿਕ਼ਣ ਦੀ ਦਿਲਾਂ ਉੱਤੇ ਤੀਰ ਨੀ ਚਲਾਈ ਦਾ ਜੇੜਾ ਹੋਵੇ ਪਿਆਰ ਓਹਨੂੰ ਸੀਨੇਂ ਨਾਲ ਲਾਈ ਦਾ ਅੱਜ ਦੇ ਕੁੜੀ ਦੇ ਵਿਚ ਪਿਆਰ ਨਹੀਂ ਲੱਭ ਦਾ ਸੱਸੀ ਸੱਚਾ ਇਕਰਾਰ ਨਹੀਂ ਲੱਭ ਦਾ ਸਾਨੂ ਵੀ ਇਸ਼ਕ ਚਖਾਦੇ ਗੱਲ ਮੁਕ ਦੀ ਮੁਕਾਦੇ ਨੀ ਸਾਨੂ ਅੱਜ ਕੈਨ ਦੇ ਅੱਜ ਕੈਨ ਦੇ ਨੀ ਅੱਜ ਕੈਨ ਦੇ ਜ਼ਰਾ ਨੇੜੇ ਹੋਕੇ ਕੈਨ ਦੇ ਅੱਜ ਕੈਨ ਦੇ ਨੀ ਅੱਜ ਕੈਨ ਦੇ ਅੱਜ ਕੈਨ ਦੇ ਜ਼ਰਾ ਨੇੜੇ ਹੋਕੇ ਕੈਨ ਦੇ ਵੇ ਇਕ ਤੇਰਾ ਪਿਆਰ ਮੇਨੂ ਮਿਲਿਆ ਵੇ ਦੁਨੀਆਂ ਤੇ ਹੋਰ ਕੀ ਲੈਣਾ ਵੇ ਇਕ ਤੇਰਾ ਪਿਆਰ ਮੈਨੂੰ ਮਿਲਿਆ ਵੇ ਦੁਨੀਆਂ ਤੇ ਹੋਰ ਕੀ ਲੈਣਾ ਕਰੀ ਨਾ ਦੂਰ ਨਜ਼ਰਾਂ ਤੋਂ ਕਰੀ ਨਾ ਦੂਰ ਨਜ਼ਰਾਂ ਤੋਂ ਆਸਾ ਤੈਨੂੰ ਹੋਰ ਕੀ ਰਹਿਣਾ ਵੇ ਕੀ ਤੇਰਾ ਪਿਆਰ ਜੇ ਇਕ ਤੇਰਾ ਪਿਆਰ ਵੇ ਇਕ ਤੇਰਾ ਪਿਆਰ ਹੈ ..... ਉੱਤੇ ਆਵੇਗਾ ਜਬ ਰੋਵੇਂਗੀ ਪਛਤਾਵੇਂਗੀ ਛੱਡ ਦੁਨੀਆਂ ਦਾਰੀ ਸਾਡੇ ਪੀਛੇ ਪੀਛੇ ਆਵੇਂਗੀ ਹੋਕੇ ਮਜਬੂਰ ਸਾਡੇ ਤਰਲੇ ਵੀ ਪਾਵੇਂਗੀ ਸਾਡਾ ਇਹ ਗੁਰੂਰ ਸਾਨੂ ਯਾਦ ਨੀ ਕਰਵੇਂਗੀ ਮਿਨਤਾ ਤੂੰ ਕਰ ਤੈਨੂੰ ਪਿਆਰ ਨਹੀਂ ਕਰਨਾ ਮਿੱਟਿਆ ਨੂੰ ਭਾਵੇ ਇਕਰਾਰ ਨਹੀਂ ਕਰਨਾ ਕਿਉਂ ਮੇਰੇ ਪੀਛੇ ਪੀਛੇ ਆਈ ਕਿਉਂ ਦਿੱਤੀ ਸੀ ਜੂੜਾਈ ਚੱਲ ਝੂਠਾ ਪਿਆਰ ਰਹਿਣ ਦੇ ਅੱਜ ਕੈਨ ਦੇ ਨੀ ਅੱਜ ਕੈਨ ਦੇ ਚੱਲ ਸੱਚੀ ਗੱਲ ਕੈਨ ਦੇ ਅੱਜ ਕੈਨ ਦੇ ਨੀ ਅੱਜ ਕੈਨ ਦੇ ਅੱਜ ਕੈਨ ਦੇ ਜ਼ਰਾ ਨੇੜੇ ਹੋਕੇ ਕੈਨ ਦੇ