Ijazat
Falak Shabbir
4:08ਹੂ ਹੂ ਹੂ ਹੂ ਹੂ ਉਹ .. ਆ ਉਹ ਬਿਨ ਯਾਰ ਹਿਜਰ ਦੀਆਂ ਰਾਤਾਂ ਸਾਵਣ ਲੱਗਿਆਨ ਬਰਸਾਤਾਂ ਤੇਰੀ ਯਾਦ ਚ ਰਾਉਂਦੀਆਂ ਅੱਖੀਆਂ ਮੈਨੂੰ ਤਾਂਨੇ ਦੇਵਾਂ ਸਖੀਆਂ ਬਿਨ ਯਾਰ ਹਿਜਰ ਦੀਆਂ ਰਾਤਾਂ ਸਾਵਣ ਲੱਗਿਆਨ ਬਰਸਾਤਾਂ ਤੇਰੀ ਯਾਦ ਚ ਰਾਉਂਦੀਆਂ ਅੱਖੀਆਂ ਮੈਨੂੰ ਤਾਂਨੇ ਦੇਵਾਂ ਸਖੀਆਂ ਤੂੰ ਹਾਲ ਨਾ ਮੇਰਾ ਸੁਣਿਆ ਤੂੰ ਇਸ਼ਕ ਮੇਰਾ ਕਿੰਝ ਭੁੱਲਿਆ ਮੈਂ ਸਾਂਭ ਸਾਂਭ ਕੇ ਰੱਖੀਆਂ ਲੱਖ ਪਿਆਰ ਦੀਆਂ ਸੌਗਾਤਾਂ ਰੱਬਾ ਹੋ ਰੱਬਾ ਹੋ ਰੱਬਾ ਹੋ ਓਹਦਾ ਪਿਆਰ ਸੀ ਚਾਰ ਦਿਨਾਂ ਦਾ ਇਕ ਪਲ ਵੀ ਨਹੀਂ ਸੀ ਵਫ਼ਾ ਦਾ ਬਿਨ ਤੇਰੇ ਨਾਈ ਕੋਈ ਮੇਰਾ ਹਰ ਪਾਸੇ ਹੋ ਯਾ ਹਨੇਰਾ ਮੈਨੂੰ ਆਪਣੀ ਦੀਦ ਕਰਾ ਕੇ ਕੋਈ ਸੁਖ ਦਾ ਸਾਥ ਦਿਲਾ ਦੇ ਮੇਰੇ ਰੋਂਦੇ ਨੈਣ ਨਿਮੋਹਣੇ ਤੂੰ ਇਸ਼ਕ ਦਾ ਰੋਗ ਕੀ ਜਾਣੇ ਤੈਨੂੰ ਮੇਰੀ ਯਾਦ ਸਤਾਵੇ ਤੂੰ ਸੁਖ ਦਾ ਚੈਨ ਨਾ ਪਾਵੇ ਰੱਬਾ ਹੋ ਰੱਬਾ ਹੋ ਰੱਬਾ ਹੋ ਓਹਦਾ ਪਿਆਰ ਸੀ ਚਾਰ ਦਿਨਾਂ ਦਾ ਇਕ ਪਲ ਵੀ ਨਹੀਂ ਸੀ ਵਫ਼ਾ ਦਾ ਨਕਸ਼ਾ ਤੇਰੀ ਯਾਦਾਂ ਵਾਲੇ ਕਿੰਵੇਂ ਮੈਂ ਮਿਟਾਵਾਂ ਦਿਲ ਦੇ ਹੋ ਗਏ ਆਧਾ ਕੀ ਕਰਾਂ ਕੇਹੜੇ ਪਾਸੇ ਜਾਵਾਂ ਨੀ ਮੈਂ ਕੇਹੜੇ ਪਾਸੇ ਜਾਵਾਂ ਸੁਣਨ ਤੂੰ ਸਾਧਾਵਾ ਮੇਰੀਆਂ ਤੇਰੀ ਕਿਸਮਤ ਤੇਰੇ ਇਰਾਦੇ ਤੇਰੇ ਝੂਠੇ ਸਾਰੇ ਵਾਅਦੇ ਮੈਂਨੂੰ ਭੁੱਲ ਗਏ ਸਾਰੇ ਹਾਸੇ ਹੁਣ ਜਾਵਾਂ ਕੇਡੇ ਪਾਸੇ ਮੈਂ ਯਾਰ ਤੇਰਾ ਦਿਲ ਹਾਰੀ ਮੈਂ ਰਹਿ ਗਈ ਕੱਲਮ ਕਾਰੀ ਤੇਰੇ ਨਾਲ ਨਾ ਮੇਰੀਆਂ ਆਸਾ ਮੇਰੀ ਈਦ ਮੇਰੀ ਸ਼ੁਬਰਾਤਾਂ ਰੱਬਾ ਹੋ ਰੱਬਾ ਹੋ ਰੱਬਾ ਹੋ ਓਹਦਾ ਪਿਆਰ ਸੀ ਚਾਰ ਦਿਨਾਂ ਦਾ ਇਕ ਪਲ ਵੀ ਨਹੀਂ ਸੀ ਵਫ਼ਾ ਦਾ