Koi Si

Koi Si

Afsana Khan

Альбом: Koi Si
Длительность: 3:20
Год: 2023
Скачать MP3

Текст песни

ਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿੱਦੀ ਹੋਇ ਸੀ
ਉਹ ਮੇਰਾ ਦਿਲ ਤੇ ਜਾਨ ਮੇਰੀ ਸੀ
ਮੇਰੇ ਜਿਸਮ ਦਾ ਹਰ ਕਾਤਰਾਂ
ਮੇਰੀ ਰੂਹ ਵੀ ਗੁਲਾਮ ਓਹਦੀ ਸੀ
ਉਹ ਮੇਥੋ ਦੂਰ ਹੋਕੇ ਬੜਾ ਖੁਸ਼ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ
ਕੇ ਗੱਲ ਦਿਲ ਤੇ ਲਵਾਯੀ ਹੋਇ ਐ
ਕੇ ਗੱਲ ਦਿਲ ਤੇ ਲਵਾਯੀ ਹੋਇ ਐ
ਕੇ ਜਿੰਨੇ ਸਾਨੂ ਜਖਮ ਦਿੱਤਾ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ

ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਾਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲੰਗਵਾ ਇੱਕ ਇੱਕ ਕਰਕੇ
ਕਟਿਆ ਕੱਟੜੀਆਂ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ
ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਾਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲੰਗਵਾ ਇੱਕ ਇੱਕ ਕਰਕੇ
ਕਟਿਆ ਕੱਟੜੀਆਂ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ
ਉਹ ਮੇਥੋ ਦੂਰ ਹੋਕੇ ਚੈਨ ਨਾਲ ਸੋਯਾ
ਓਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਡੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ
ਵੇ ਅਲਾਹ ਕੈਸੀ ਏ ਦੁਹਾਈ ਹੋਇ ਐ
ਵੇ ਅਲਾਹ ਕੈਸੀ ਏ ਦੁਹਾਈ ਹੋਇ ਐ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਸੱਦੀ ਓਹਦੇ ਨਾਲ ਜੂੜਾਈ ਹੋਇ ਐ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਸਾਡੀ ਓਹਦੇ ਨਾਲ ਜੂੜਾਈ ਹੋਇ ਐ