Asla

Asla

Gagan Kokri, Laddi Gill, & Deep Arraicha

Альбом: Asla
Длительность: 3:30
Год: 2015
Скачать MP3

Текст песни

ਹੋ
ਇਕ ਖੇਤੀ ਦਾ ਫਿਕਰ ਯਾ ਪੜ੍ਹਾਯੀ ਦਾ,
ਦੋਵੇ ਕਮ ਛੱਡ ਕੀਤੇ ਨਿਓ ਜਾਈਦਾ ,
ਹੋ ਇਕ ਖੇਤੀ ਦਾ ਫਿਕਰ ਯਾ ਪੜ੍ਹਾਯੀ ਦਾ,
ਦੋਵੇ ਕਮ ਛੱਡ ਕੀਤੇ ਨਿਓ ਜਾਈਦਾ ,
ਹੋ ਇਕ ਤੇਰੇ ਨਾਲ ਲਾਯੀ, ਤਾਯੋ ਛੱਡ ਕੇ ਸ਼ਰੀਫੀ,
ਹੁਣ ਪੌ ਮੁਸਟੰਡਿਆਂ ਨੂ ਡੱਕਣਾ,

ਸਾਰੇ, ਸਾਰੇ, ਸਾਰੇ

ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਓ ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ.

ਹੋ ਦੁਧ ਚ ਭੇਯੋ ਕੇ ਬੇਬੇ ਰਖਦੀ ਬਦਾਮ,
ਖਾ ਕੇ ਤੜਕੇ ਹੀ ਪੱਠਿਆਂ ਨੂ ਜਾਈਦਾ ,
ਹਥੀ ਟੋਕਾ ਕਰਕੇ ਤੇ ਸਨਿਯਾ ਰਲਾ ਕੇ,
ਤੇਰੇ ਪੀਸ਼ੇ-ਪੀਸ਼ੇ ਕਾਲੇਜ ਨੂ ਆਯਿਦਾ,
ਹਥੀ ਟੋਕਾ ਕਰਕੇ ਤੇ ਸਨਿਯਾ ਰਲਾ ਕੇ,
ਤੇਰੇ ਪੀਸ਼ੇ-ਪੀਸ਼ੇ ਕਾਲੇਜ ਨੂ ਆਯਿਦਾ.
ਓ ਨਸ਼ੇ ਪੱਤੇ ਨੂ ਨਾ ਹਥ ਲਵੇ ਕੋਕਰੀ ਦਾ ਜੱਟ,
ਤਾਯੋ ਔਖਾ ਬਿੱਲੋ ਗਭਰੂ ਨੂ ਡੱਕਣਾ,

ਸਾਰੇ, ਸਾਰੇ, ਸਾਰੇ

ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਓ ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ.

ਓ ਸਾਨੂ ਪਤਾ ਕੱਦੁ ਦਾ ਯਾ ਰੌਨੀ ਦਾ ਰਾਕਨੇ,
ਜਿਹਿਨੂ ਕਿਹੰਦੇ ਹਾਲ ਤੇ ਪੰਜਾਲਿਆ
ਬਾਪੂ ਸਾਡਾ ਸੌ ਘਰੇ ਡਾਂਗ ਵੀ ਨਾ ਰਖੇ,
ਕਿਤੋਂ ਚਕ ਲੇਂਦੇ ਰਫਲਾਂ ਦੁਣਲਿਆ
ਬਾਪੂ ਸਾਡਾ ਸੌ ਘਰੇ ਡਾਂਗ ਵੀ ਨਾ ਰਖੇ,
ਕਿਤੋਂ ਚਕ ਲੇਂਦੇ ਰਫਲਾਂ ਦੁਣਲਿਆ
ਹੁਣ ਲੇ ਲੇਯਾ ਲਾਇਸੇਨ੍ਸ ਜਾਂ ਨਿਕਲ ਵਾਰੇਂਟ,
ਛੱਡ ਦੇਣਗੇ  ਨੀ ਟੇਡਾ-ਟੇਡਾ ਤਕਨਾ,

ਸਾਰੇ, ਸਾਰੇ, ਸਾਰੇ

ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਓ ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ.

ਓ ਵੇਲਿਯਾ ਦੀ ਕੇਟੇਗਰੀ ਵਿਚ ਨਹੀਓ ਔਂਦਾ,
ਡੀਪ ਆੱਰੈਚਾ ਵਿਚ ਖਾਨਦਾਨੀ ਅਣਖਾਂ
ਬਾਹਲੇ ਸੌ ਬੰਦੇ ਨੂ ਨਾ ਜੇਓਂ ਦਿੰਦੇ ਲੋਕ,
ਸੰਧੂ ਰਖਦਾ ਏ ਤਾਹਈਓ ਬਿੱਲੋ ਕਦੱਸਣ,
ਬਾਹਲੇ ਸੌ ਬੰਦੇ ਨੂ ਨਾ ਜੇਓਂ ਦਿੰਦੇ ਲੋਕ,
ਸੰਧੂ ਰਖਦਾ ਏ ਤਾਹਈਓ ਬਿੱਲੋ ਕਦੱਸਣ,
ਹੁਣ ਨਾ ਬਾਲੀ ਅੱਤ ਛਕੋ, ਇਕ ਵਾਰ ਭੱਜ ਡਾ ਨੂ ਧੇਖੋ,
ਪੈਂਦਾ ਫੁਕਰੇ ਜੇ ਬੰਦਿਆ ਨੂ ਦਸਣਾ,

ਸਾਰੇ, ਸਾਰੇ, ਸਾਰੇ

ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ,
ਓ ਸਾਰੇ ਕਮ ਜਾਇਜ਼ ਇਕ ਅਸਲਾ ਨਜ਼ਾਇਜ,
ਤੇਰੇ ਕਰਕੇ ਰਕਾਨੇ ਪੇਂਡਾ ਰਖਣਾ.