Patola
Guru Randhawa, Feat. Bohemia, Preet Hundal, And Sabi
3:29ਮੈਂ ਕਿਹਾ ਜੀ ਕਿਦਰ ਦਾ route ਸੋਣੇਯੋ ਨੈਨ ਥੋਡੇ ਕਰਦੇ ਨੇ shoot ਸੋਣੇਯੋ ਮੈਂ ਕਿਹਾ ਜੀ ਕਿਦਰ ਦਾ route ਸੋਣੇਯੋ ਨੈਨ ਥੋਡੇ ਕਰਦੇ ਨੇ shoot ਸੋਣੇਯੋ ਜੇ mind ਨਾ ਕਰੋ ਤੇ lift ਦੇ ਦਿਆਂ ਇਕੋ ਗਲ ਦਸਣੀ ਜਰੂਰ ਤਾੜ੍ਹਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ By chance ਤੁਸੀ ਅੱਜ ਮਿਲ ਗਏ ਓ ਕੱਲੇ ਸਾਡੇ ਹੁੰਦੇ ਜਾਨ ਸਾਡੀ ਪੈਦਲ ਕ੍ਯੋਂ ਚੱਲੇ By chance ਤੁਸੀ ਅੱਜ ਮਿਲ ਗਏ ਓ ਕੱਲੇ ਸਾਡੇ ਹੁੰਦੇ ਜਾਨ ਸਾਡੀ ਪੈਦਲ ਕ੍ਯੋਂ ਚੱਲੇ ਅੱਜ ਮੌਕਾ ਦਿਲ ਦੀਆਂ ਗੱਲਾਂ ਕਿਹਨ ਦਾ ਥੱਕ ਗਏ ਸੀ ਪਿੱਛੇ ਗੇੜੇ ਮਾਰ-ਮਾਰਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ Face ਕਰ ਲੇਨ ਜਦੋਂ face ਚੰਗੇ-ਚੰਗੇ ਆਸ਼ਿਕ਼ਾਂ ਦਾ ਦਿਨ ਫਿਰ ਬਡਾ ਸੋਣਾ ਲੰਘੇ Face ਕਰ ਲੇਨ ਜਦੋਂ face ਚੰਗੇ-ਚੰਗੇ ਆਸ਼ਿਕ਼ਾਂ ਦਾ ਦਿਨ ਫਿਰ ਬਡਾ ਸੋਣਾ ਲੰਘੇ ਜ਼ੁਲਫਾਂ ਦੇ ਨਾਗ ਨੂ ਸੰਭਾਲੇਯੋ ਤਾ ਜ਼ਰਾ ਦੇਖ ਲਈਏ ਸੋਣਾ ਮੁੱਖੜਾ ਸਵਾਰਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਗੁੱਸਾ ਨਾ ਕੋਈ Deep Arraicha ਦਾ ਮਨਾਇਓ ਸਾਡੇ ਬਾਰੇ ਆਪਣੇ view ਦਿੰਦੇ ਜਾਇਓ ਗੁੱਸਾ ਨਾ ਕੋਈ Deep Arraicha ਦਾ ਮਨਾਇਓ ਸਾਡੇ ਬਾਰੇ ਆਪਣੇ view ਦਿੰਦੇ ਜਾਇਓ ਅਸੀ ਕਿਹੜਾ ਕਰਦੇ pressurize ਥੋਨੂੰ ਦੇ ਦਿਓ ਜਵਾਬ ਸੋਚ ਕੇ ਵਿਚਾਰਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ ਜਿੱਥੇ ਕਹੋਗੇ drop ਥੋਨੂੰ ਕਰ ਦਿਆਂਗੇ ਬੈਠਿਓ ਗੱਡੀ ਚ ਪਰ ਜੁੱਤੀ ਝਾੜ ਕੇ