Minni Cooper
Jatinder Shah
2:56Gappy Grewal, Sunidhi Chauhan, Jatinder Shah, And Happy Raikoti
ਹੋ ਟੱਪੀ ਸੋਲਵ੍ਹ ਨੇ ਦਿਨ ਹੋ ਗਏ ਚਾਰ ਮੁੰਡਿਆ ਪਿੱਛੇ ਘੁੰਮਦੀ ਏ ਵੈਲੀਆਂ ਦੀ ਡਾਰ ਮੁੰਡਿਆ ਮੈਨੂੰ ਛੇੜ ਦੇ ਮੁੰਡੇ ਰਹਿੰਦੇ ਨੇ ਨਿੱਤ ਸੇਨਤਾ ਨਾਲ ਬੁਲਾ ਕੇ ਮੈਨੂੰ ਸੋਹਣਿਆ ਫੀਮ ਦੇ ਸੋਹਣਿਆ ਫੀਮ ਦੇ ਵਰਗੀ ਨੂੰ ਰਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣਿਆ ਫੀਮ ਦੇ ਵਰਗੀ ਨੂੰ ਰਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਹੋ ਤੇਰੇ ਝਾਕ ਵਾਲੀ ਲੱਗੀ ਰਹਿੰਦੀ ਤੋੜ ਬੱਲੀਏ ਨੀ ਫਿੱਟ ਬੈਠ ਕ ਹਟੂਗਾ ਸਾਡਾ ਜ਼ੋਰ ਬੱਲੀਏ ਹੋ ਤੇਰੇ ਝਾਕ ਵਾਲੀ ਲੱਗੀ ਰਹਿੰਦੀ ਤੋੜ ਬੱਲੀਏ ਨੀ ਫਿੱਟ ਬੈਠ ਕ ਹਟੂਗਾ ਸਾਡਾ ਜ਼ੋਰ ਬੱਲੀਏ ਹੋ ਮੇਰਾ ਬਾਂਹ ਕ ਕਾਲਜਾ ਧਰ ਜਾਵੇ ਨੀ ਜਦੋਂ ਲੰਘੇ ਅੱਖ ਮਟਕਾਕੇ ਤੈਨੂੰ ਸੋਹਣੀਏ ਫੀਮ ਦੇ ਸੋਹਣੀਏ ਫੀਮ ਦੇ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣੀਏ ਫੀਮ ਦੇ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਆ ਆ ਨਿੱਤ ਨਵੀਂ ਚੁੰਨੀ ਨੂੰ ਚੜ੍ਹਾਵਾਂ ਨਵਾਂ ਰੰਗ ਚਨਾ ਮੁੱਕ ਗਏ ਲਾਲਾਰੀਆਂ ਦੇ ਰੰਗ ਵੇ ਏਹੰ ਕੂ ਤਾ ਨਸ਼ਾ ਬਿੱਲੀ ਅੱਖੋਂ ਡੋਲ ਦੇਵਾ ਜਿਨ੍ਹਾਂ ਕਰਦੀ ਕਰਾਰੀ ਨਸ਼ਾ ਭੰਗ ਵੇ ਮੈਂ ਤੋੜਾਂ ਹੌਂਸਲੇ ਮੁੰਡਿਆਂ ਦੇ ਵੇ ਜੁੱਤੀ ਨੂੰ ਖੜਕਾ ਕੇ ਮੈਨੂੰ ਸੋਹਣਿਆ ਫੀਮ ਦੇ ਸੋਹਣਿਆ ਫੀਮ ਦੇ ਵਰਗੀ ਨੂੰ ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣਿਆ ਫੀਮ ਦੇ ਵਰਗੀ ਨੂੰ ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਹਾ ਕੱਚੇ ਦੁੱਧ ਵਾਂਗੂ ਤੇਰਾ ਚਿੱਟਾ ਪਿਆ ਰੰਗ ਉੱਤੋਂ ਅੱਖ ਰੱਖੇ ਸੁਰਮੇ ਨਾਲ ਡੱਕ ਕੇ ਹਾ ਜੋਬਨ ਤੇਰੇ ਦੇ ਫੁੱਲ ਟੁੱਟਣ 'ਤੇ ਆਏ ਬਿੱਲੋ ਪਿਆਰ ਵਾਲੀ ਭੁੱਖ ਵਿਚ ਪੱਕ ਕੇ ਹਾਏ ਪੱਟ ਹੋਣੇ ਤੇਰੇ ਗਿੱਧੇ ਨੇ ਸਾਡੇ ਕੋਠੇ ਰੱਖਤੇ ਢਾਹ ਕੇ ਤੈਨੂੰ ਸੋਹਣੀਏ ਫੀਮ ਦੇ ਸੋਹਣੀਏ ਫੀਮ ਦੇ ਵਰਗੀ ਨੂੰ (ਸੋਹਣੀਏ ਫੀਮ ਦੇ) ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣਿਆ ਫੀਮ ਦੇ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਹਾਂ ਤੇਰਾ ਯਾਰ ਬਿਲੋ ਤੇਰਾ ਉਦੋਂ ਦਾ ਦੀਵਾਨਾ ਜਦੋ ਖੇਡ ਦੀ ਹੁੰਦੀ ਸੀ ਪੀਚੋ 12 ਨੀ ਹੋਏ ਭੁਲਦਾ ਨੀ ਮੇਨੂ ਜਿਹੜਾ ਤੇਰੇ ਤੋਂ ਲਿਖਯਾ ਉਦੋਂ ਫੱਟੀ ਉੱਤੇ ਬਿੱਲੋ ਓ ਅ ਨੀ ਮੈਂ ਕੋਠੇ ਜਿਡੀ ਹੋਗੀ ਵੇ ਨਿਤ ਹੀਰ ਦੇ ਕਿੱਸੇ ਗਾ ਕੇ ਮੇਨੂ ਸੋਹਣੀਏ ਫੀਮ ਦੇ ਮੇਨੂ ਸੋਹਣੀਆਂ ਫੀਮ ਦੇ ਵਰਗੀ ਨੂੰ ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣੀਏ ਫੀਮ ਦੇ ਵਰਗੀ ਨੂੰ ਨੀ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣੀਆਂ ਫੀਮ ਦੇ ਵਰਗੀ ਨੂੰ ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ ਸੋਹਣੀਏ ਫੀਮ ਦੇ ਵਰਗੀ ਨੂੰ ਨੀ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ