Omg
Byg Byrd
3:37ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾਂ ਚੰਗਾ ਲਗਦਾ ਤੂੰ ਤੇ ਝੂਠ ਵੀ ਐਦਾਂ ਬੋਲਦਾ ਏ ਜਿਵੇਂ ਸੱਚੀ ਮੁੱਚੀ ਸੱਚ ਬੋਲਦਾ ਹੋਵੇਂ ਮੈਂ ਤੇ ਰਾਤ ਨੂੰ ਦਿਨ ਕਹਿ ਦਊਂਗੀ ਜੇ ਤੂੰ ਰਾਤ ਨੂੰ ਵੀ ਦਿਨ ਬੋਲਦਾ ਹੋਵੇਂ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾਂ ਚੰਗਾ ਲਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾਂ ਚੰਗਾ ਲੱਗਦਾ ਸੱਚ ਨਹੀ ਲੁਕਦਾ ਝੂਠ ਦੇ ਪਰਦਿਆਂ ਨਾਲ ਜ਼ੁਬਾਨ ਸਾਥ ਦਿੰਦੀ ਏ ਅੱਖਾਂ ਸਬ ਦੱਸ ਦਿੰਦਿਆਂ ਨੇ ਆਪ ਬਣਾਈ ਗੱਲ ਨੂੰ ਆਪੇ ਭੁੱਲ ਜਾਨਾ ਹਾਂ ਆਪ ਬਣਾਈ ਗੱਲਾਂ ਚੇਤੇ ਰੱਖਣੀਆਂ ਪੈਂਦੀਆਂ ਨੇ ਹੁਣ ਡਰ ਨਹੀ ਲੱਗਦਾ ਝੂਠ ਤੋਂ ਤੇਰੇ ਡਰ ਲੱਗਦਾ ਏ ਤੇਰੇ ਤੋਂ ਮੇਰੇ ਹਾਲ ਦਾ ਤੈਨੂੰ ਪਤਾ ਲੱਗੂ ਜੱਦ ਝੂਠ ਸੁਣੇਗਾ ਮੇਰੇ ਤੋਂ ਤੇਰਾ ਖੁਸ਼ ਰੱਖਣਾ ਚੰਗਾ ਲੱਗਦਾ ਝੂਠਾ ਪਿਆਰ ਕਰਨਾ ਚੰਗਾ ਲੱਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਮੇਰੇ ਪਿਛੋਂ ਤੇਰਾ ਹਾਲ ਬੁਰਾ ਹੋਣਾ ਵੇ ਜੇ ਮੈਂ ਛੱਡ ਤਾ ਤੂੰ ਬਹਿ ਕੇ ਫਿਰ ਰੋਣਾ ਵੇ ਤੈਨੂੰ ਕਦਰ ਹੀ ਨਹੀ ਮੇਰੇ ਪਿਆਰ ਦੀ ਤੇਰੀ ਗ਼ਲਤੀਆਂ ਰਹੀ ਵੇ ਮੈਂ ਟਾਲ ਦੀ ਗੁੱਸਾ ਆਵੇ ਮੈਨੂੰ ਮੇਰੇ ਉੱਤੇ ਵੇ ਪਿਆਰ ਦੇ ਬਦਲੇ ਸੌਦਾ ਕਿਓਂ ਨਈ ਕਿੱਤਾ ਮੈਂ ਜੋ ਪੱਲੇ ਸੀ ਸਬ ਕੁਛ ਤੈਨੂੰ ਦੇ ਦਿੱਤਾ ਮੈਂ ਜਿੰਨਾ ਕਿੱਤਾ ਓਹਨਾ ਨਹੀ ਤੂੰ ਕਿੱਤਾ ਵੇ ਨਿਰਮਾਣ ਬੇਕਦਰਾਂ ਕਿੰਨੇ ਮੌਕੇ ਦਿੱਤੇ ਫੇਰ ਵੀ ਤੈਨੂੰ ਮੈਂ ਇੱਦਾ ਵੀ ਅਸਰ ਨਹੀ ਹੋਣਾ ਹੁਣ ਤੱਕ ਜੋ ਕਹਿ ਦਿੱਤਾ ਤੈਨੂੰ ਮੈਂ ਮੇਰੇ ਬਾਰੇ ਸੋਚਣਾ ਚੰਗਾ ਲੱਗਦਾ ਕਦੇ ਕਦੇ ਟੋਕਣਾ ਚੰਗਾ ਲੱਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ