Khat
Guru Randhawa
3:48ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਓ ਤੈਨੂੰ ਦਿਲ ਚ ਵੱਸਾਯਾ ਸੀ ਦਿਲ ਤੇਰੇ ਨਾਲਾ ਲਾਯਾ ਸੀ ਤੈਨੂੰ ਦਿਨ ਰਤਾ ਚੌਨੇ ਆ ਹੱਸ ਹੱਸ ਹੁਣ ਰੋੰਨੇ ਆ ਤੈਨੂੰ ਦਿਲ ਚ ਵੱਸਾਯਾ ਸੀ ਦਿਲ ਤੇਰੇ ਨਾਲਾ ਲਾਯਾ ਸੀ ਤੈਨੂੰ ਦਿਨ ਰਤਾ ਚੌਨੇ ਆ ਹੱਸ ਹੱਸ ਹੁਣ ਰੋੰਨੇ ਆ ਤੂ ਜੀਤ ਗਯੀ ਮੈਂ ਮੰਨ ਲਯੀ ਹਾਰ ਕੀਤਾ ਇਨਕ਼ਾਰ ਤੂ ਕਰਕੇ ਪ੍ਯਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਗੁਰੂ ਸਬ ਕੁਝ ਹਾਰ ਗਯਾ ਕਾਹਦਾ ਤੇਰੇ ਨਾਲ ਪ੍ਯਾਰ ਪਯਾ ਰੱਬ ਮੰਨੇਯਾ ਸੀ ਮੈਂ ਤੈਨੂੰ ਦਗਾ ਦੇ ਗਯੀ ਏ ਤੂ ਮੈਨੂੰ ਗੁਰੂ ਸਬ ਕੁਝ ਹਾਰ ਗਯਾ ਕਾਹਦਾ ਤੇਰੇ ਨਾਲ ਪ੍ਯਾਰ ਪਯਾ ਰੱਬ ਮੰਨੇਯਾ ਸੀ ਮੈਂ ਤੈਨੂੰ ਦਗਾ ਦੇ ਗਯੀ ਏ ਤੂ ਮੈਨੂੰ ਰੋਗ ਲਾ ਗਯੀ ਬੇਸੁਮਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਇੱਕ ਵਾਰ ਤੂ ਵਾਪਿਸ ਆ ਫਿਰ ਦੂਰ ਕਦੇ ਨਾ ਜਾ ਤੈਨੂੰ ਰਖ ਲਾ ਕੋਲ ਮੇਰੇ ਦਿਲ ਦੀ ਧੜਕਣ ਬਣ ਜਾ ਇੱਕ ਵਾਰ ਤੂ ਵਾਪਿਸ ਆ ਫਿਰ ਦੂਰ ਕਦੇ ਨਾ ਜਾ ਤੈਨੂੰ ਰਖ ਲਾ ਕੋਲ ਮੇਰੇ ਦਿਲ ਦੀ ਧੜਕਣ ਬਣ ਜਾ ਏ ਸੁਪਨਾ ਕਰ ਗਯੀ ਬੇਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ ਤੈਨੂੰ ਲੱਭ ਗਯਾ ਨਵਾ ਦਿਲਦਾਰ ਲਯੀ ਨਾ ਸਾਰ ਕੀਤਾ ਇਨਕ਼ਾਰ ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ