Yes No
Gulab Sidhu
3:04ਓ ਜਿੱਦਣ ਦੇ ਸੋਹਣੀਏ ਸਤਾਰਾਂ ਤੋਂ ਟੱਪੇ ਆ ਗਭਰੂ ਨੇ ਵੈਰ ਬਿੱਲੋ ਸਿਰਰੇ ਦੇ ਖੱਟੇ ਆ ਓ ਜਿੱਦਣ ਦੇ ਸੋਹਣੀਏ ਸਤਾਰਾਂ ਤੋਂ ਟੱਪੇ ਆ ਗਭਰੂ ਨੇ ਵੈਰ ਬਿੱਲੋ ਸਿਰਰੇ ਦੇ ਖੱਟੇ ਆ ਮਿੱਤਰਾ ਦੀ ਮਡਕ ਤੇ ਪੈਣ ਬੋਲੀਆਂ ਮਿੱਤਰਾ ਦੀ ਮਡਕ ਤੇ ਪੈਣ ਬੋਲੀਆਂ ਜੇ ਤੇਰੇ ਚਰਚੇ ਨੇ ਬੁੱਲਾਂ ਕੋਲੋਂ ਤਿਲ ਦੇ ਕੁਡੇ ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਹੋ ਮਰਜਾਣੀਏ ਤੂੰ ਕੈਲੀ ਦਿਆਂ ਧੁੱਪਾਂ ਵਰਗੀ ਕਰ ਗਭਰੂ ਤੇ ਛਾਂ ਕਦੇ ਰੁੱਖਾਂ ਵਰਗੀ ਹੋ ਮਰਜਾਣੀਏ ਤੂੰ ਕੈਲੀ ਦਿਆਂ ਧੁੱਪਾਂ ਵਰਗੀ ਕਰ ਗਭਰੂ ਤੇ ਛਾਂ ਕਦੇ ਰੁੱਖਾਂ ਵਰਗੀ ਸੈਰ ਕਿਦਰੇ ਨਹੀਂ ਸਾਡਿਆਂ ਵੱਟਾਂ ਦੇ ਨਾਲ ਦੀ ਯਾਰੀ ਲਬਦੀ ਨੀ ਮਿੱਟੀ ਦਿਆਂ ਪੁੱਤਾਂ ਵਰਗੀ ਓ ਹਿੱਕਾਂ ਉੱਤੇ ਪਿੱਪਲ ਨੀ ਹੁਣ ਲਗਦੇ ਹਿੱਕਾਂ ਉੱਤੇ ਪਿੱਪਲ ਨੀ ਹੁਣ ਲਗਦੇ ਮੁੰਡੇ ਛਾਤੀਆਂ ਤੇ ਗੱਡ ਦਿੰਦੇ ਕਿਲ ਨੀ ਕੁਡੇ ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਪੈਰ ਨਹੀਂ ਪਸਾਰੇ ਚਾਦਰਾਂ ਨੂੰ ਦੇਖ ਕੇ ਓ ਏਨੀ ਕੁ ਤਾਂ ਮਾਲਕ ਦੀ ਮਿਹਰ ਰਹੀ ਏ ਪੈਰ ਨਹੀਂ ਪਸਾਰੇ ਚਾਦਰਾਂ ਨੂੰ ਦੇਖ ਕੇ ਓ ਏਨੀ ਕੁ ਤਾਂ ਮਾਲਕ ਦੀ ਮਿਹਰ ਰਹੀ ਏ ਓ ਡਕਿਆ ਨੀ ਜਿਹਡ਼ਾ ਹਾਏ ਤੂਫਾਨਾਂ ਤੋਂ ਗਿਆ ਉਹਨੂੰ ਅਜਕਲ ਅੱਖ ਤੇਰੀ ਘੇਰ ਰਹੀ ਏ ਓ ਤੈਨੂੰ ਵੀ ਨਜਿੱਠ ਲਾ ਗਏ ਹੋਰ ਪਰੀਏ ਤੈਨੂੰ ਵੀ ਨਜਿੱਠ ਲਾ ਗਏ ਹੋਰ ਪਰੀਏ ਹੱਥ ਗਭਰੂ ਦੇ ਆਹੁਦੇਆਂ ਨਾਲ ਮਿਲਦੇ ਕੁਡੇ ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਓ abroad way ਦੇ ਉੱਤੇ ਹੋਣ ਗੱਲਾਂ ਸੋਹਣੀਏ ਢੋ ਲਾ ਕੇ ਖੜੇ ਜੱਟ G wag ਦੀ ਓ abroad way ਦੇ ਉੱਤੇ ਹੋਣ ਗੱਲਾਂ ਸੋਹਣੀਏ ਢੋ ਲਾ ਕੇ ਖੜੇ ਜੱਟ G wag ਦੀ ਅਫਲਾਮ ਸੀਕਰ ਹਾਏ ਨੀ ਮੁੰਡਾ ਜੱਟਾਂ ਦਾ ਹੁਣ ਤੇਰੀਆਂ ਅੱਖਾਂ ਦੀ ਭਾਲਦਾ ਏ ਕੈਦ ਨੀ ਓਹਦੇ ਗਾਣੇ ਲਿਖਦਾ ਏ ਗੜ੍ਹੀਵਾਲਾ ਨਾਵ ਓਹਦੇ ਗਾਣੇ ਲਿਖਦਾ ਏ ਗੜ੍ਹੀਵਾਲਾ ਨਾਵ ਜੇਹੜੀ ਲੰਘ ਗਈ ਆ ਸੀਨਿਆਂ ਨੂੰ ਛਿੱਲ ਕੇ ਕੁਡੇ ਓ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ ਕੰਨਾਂ ਕੋਲੋਂ ਲੰਘੀਆਂ ਨੇ ਕਈ ਗੋਲੀਆਂ ਨੀ ਤੇਰੀ ਅੱਖ ਦੀ ਹੀ ਵੱਜੀ ਸਾਡੇ ਦਿਲ ਤੇ ਕੁਡੇ