Punjab Wal Nu

Punjab Wal Nu

Hustinder

Альбом: Timeless
Длительность: 4:16
Год: 2025
Скачать MP3

Текст песни

ਹੋ ਗੁੱਤ ਚੋ ਲਹੌਰ ਡਿਗਿਆ ਨੀ
ਜਦੋ ਨਿੱਕਲੀ rebound ਕਰਾਕੇ
ਤੂੰ ਫਿਰੇ ਛਣਕੋਦੀ ਝਾਂਜਰਾਂ ਨੀ
ਛੋਰਾ ਨਵਿਆ ਨੂੰ ਇਸ਼ਕ ਚ ਪਾਕੇ
ਨੀ ਹੀਰ ਦੀਏ ਭੇਣੇ ਸਕੀਏ
ਨੀ ਤੇਰੀ ਪੋਨੀ ਦੇ ਕਲਿੱਪ ਰੱਖ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਹਾਏ ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਹਾਏ ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ

ਪੱਕਾ ਓ ਗਵਾਢੀ ਆ ਨੀ ਰਾਝੇ ਦੇ ਓ ਪਿੰਡ ਦੇ
ਚੜਜੀ ਨਾ ਧੱਕੇ ਮਾਝੇ ਵਾਲਿਆ ਦੀ ਹਿੱਡ ਦੇ
ਛੇ ਛੇ ਫੁੱਟੇ ਕੱਦ ਥੱਲੇ ਚੋਦਾ ਫੁੱਟ ਗੱਡਿਆਂ ਨੀ
ਹੁਸਨ ਬਠਾਉਣ ਲੱਗੇ ਲਾਉਦੇ ਬਿੱਲੋ ਬਿੰਦ ਨੇ
ਕੋਕੇ ਵਾਗੂੰ ਚਮਕਦੀ ਡੱਬੀ ਕੋਲ ਜਿਹੜੀ
ਲੱਗਣੀ ਨੀ ਅੱਖ ਤੇਰੀ ਇੰਨਾ ਨਾਲ ਲੜੀ
ਜਾਣ ਦਾ ਏ ਜੱਗ ਭਾਵੇ ਅੱਥਰੇ ਸੁਭਾਅ ਤੋ
ਬਿੱਲੋ ਮੋਹ ਵੀ ਆ ਬੜਾ ਨਾਲੇ ਅੜੀ ਵੀ ਆ ਬੜੀ
ਆ ਨਾਲ ਜਿਹੜੇ ਲਈ ਫਿਰਦੀ
ਓ ਭਾਉ ਕੱਬਿਆ ਨੂੰ ਕਿੱਥੇ ਡੱਕ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਹਾਏ ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ

ਸ਼ਹਿਦ ਨਾਲੋ ਮਿੱਠੇ ਬਿੱਲੋ ਮਾਲਵੇ ਦੇ ਜੱਟ ਨੀ
ਲੰਡਿਆਂ ਨੇ ਜੀਪਾ ਨਾਲੇ ਵੈਲੀਆ ਦੇ ਗੱਠ ਨੀ
ਡੱਬ ਲੱਗੀ ਗੁੱਟ ਲੱਗੀ ਹੀਰੇਆ ਦੇ ਮੁੱਲ ਦੀ
ਜੱਗ ਭੁੱਲ ਜਾਦੇ ਆ ਏ ਯਾਰੀਆਂ ਨੀ ਭੁੱਲ ਦੇ
ਦਿਲ ਆਜੇ ਖੜੇ ਖੜੇ ਵਾਰ ਦੇਣ ਲੱਖ
ਅੜੇ ਜਹਿੜਾ ਮੂਹਰੇ ਫੇਰ ਜੜੋ ਦੇਣ ਪੱਟ
ਟੋਪ ਦੇ ਸ਼ਿਕਾਰੀ ਨੀ ਬਚ ਬਚ ਲੰਘੀ ਬਿੱਲੋ
ਬੈਠੀ ਦਾ ਵੀ ਤੇਰਾ ਮਿਣ ਦੇਣਗੇ ਨੀ ਲੱਕ
ਨੀ ਮਿੱਠੇ ਦੇ ਸ਼ਕੀਨ ਗੱਭਰੂ
ਹਾਏ ਤੈਨੂੰ ਰੱਖ ਕੇ ਤਲੀ ਤੇ ਚੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ

ਬੱਲੀਏ ਦੁਆਬੇ ਵਿੱਚ ਗੇਮਾ ਪੈਣ ਵੱਡੀਆਂ ਨੀ
ਅੱਖ ਦੇ ਇਸ਼ਾਰੇ ਨਾਲ ਲੁੱਟ ਦੇਆ ਨੱਡੀਆਂ
ਮੱਲਮ ਨਾ ਲੱਗੂ ਤੇਰੇ ਦਿਲ ਵਾਲੀ ਸੱਟ ਤੇ ਨੀ
ਲੱਭਦੀ ਫਿਰੇਗੀ ਬਿੱਲੋ ਜੱਟ ਹੋਣ ਗੱਪ ਤੇ
ਉੱਠਦੇ ਨੀ ਪੈਦੀ ਲੱਖ ਲੱਖ ਤੇ ਕਬੱਡੀ
ਤੂੰ ਫਿਰੇ ਅੱਖ ਬਿੱਲੋ ਸੁਰਮੇ ਨਾ ਲੱਦੀ
ਅੱਲੜਾ ਨੇ ਪੁੱਛਦੀਆਂ ਮਿੱਤਰਾ ਦੇ ਰੂਟ ਬਿੱਲੋ
ਤੜਕੇ ਸੁਬਾ ਤੇ ਸ਼ਾਮ ਚੰਡੀਗੜ ਗੱਡੀ
ਨੀ ਖੜੇ ਰਿੱਕੀ ਖਾਨ ਵਰਗੇ
ਹਾਏ ਤੇਰੀ ਬੱਲੀਏ ਖਬਰ ਝੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ

ਹੋ ਕਰਮਾ ਨਾਲ ਲੱਗੇ ਬਿੱਲੋ ਗੇੜਾ ਨੀ ਪੁਆਧ ਦਾ
ਹਾਏ ਏਦੇ ਵਾਰੇ ਦੱਸਿਏ ਕਿ ਦਿਲ ਏ ਪੰਜਾਬ ਦਾ
ਪੈਲੀਆ ਦੇ ਮੁੱਲ ਹੱਥ ਅੰਬਰਾ ਤੇ ਰੱਖਦੇ ਨੀ
ਕਈਆ ਲਈ ਵਕੇਸ਼ਣਾ ਤੇ ਬੜੇ ਏਥੇ ਵੱਸਦੇ
ਓਲਡ ਮਨੀ ਆ ਰੱਖੀ ਚੰਡੀਗੜ ਕੋਠੀ
ਮੀਹ ਜਦੋ ਪੇਜੇ ਦਿਖੇ ਸਿਮਲੇ ਦੀ ਚੋਟੀ
ਕੱਲੀ ਕੱਲੋ ਪੇੜ ਤੇਰੀ ਪਓ ਬਿੱਲੋ ਲੱਖਾ ਚ ਨੀ
ਪੱਚੀਆ ਦਾ ਕਿੱਲਾ ਨਈਓ ਗੱਲ ਮਾੜੀ ਮੋਟੀ
ਤੂੰ ਰੋਲੇ ਦੀ ਜਮੀਨ ਵਰਗੀ
ਹਾਏ ਦਾ ਲੱਗਿਆ ਜਦੋ ਵੀ ਨੱਪ ਲੈਣ ਗੇ ਨੀ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ
ਨੀ ਹੋਈ ਨਾ ਪੰਜਾਬ ਵੱਲ ਨੂੰ
ਤੈਨੂੰ ਨੱਤਿਆ ਦਿਖਾਕੇ ਪੱਟ ਲੈਣਗੇ