Qaal

Qaal

Gulab Sidhu

Альбом: Qaal
Длительность: 2:56
Год: 2024
Скачать MP3

Текст песни

ਹੈ yo The Kidd

ਗੁੰਡੇ ਆਲੀ ਲੁੱਕ ਇੱਕ ਡੱਬ ਵਿੱਚ ਘੋੜਾ ਬਿੱਲੋ
ਨਿਕਲਦੀ death ਵੈਲਪੁਣੇ ਦਾ ਨਿਚੋੜਾ ਬਿੱਲੋ
ਗੁੰਡੇ ਆਲੀ ਲੁੱਕ ਇੱਕ ਡੱਬ ਵਿੱਚ ਘੋੜਾ ਬਿੱਲੋ
ਨਿਕਲਦੀ death ਵੈਲਪੁਣੇ ਦਾ ਨਿਚੋੜਾ ਬਿੱਲੋ
ਸਾਡੀ ਹਿੱਕ ਉੱਥੇ ਵਜਨੀ ਜਾ ਪਿੱਠ ਉੱਤੇ ਗੋਲੀ ਬਿੱਲੋ
ਰਹਿੰਦਾ ਕੰਨਾਂ ਵਿੱਚ ਇੱਕੋ ਹੀ ਸਵਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਕਾਲ ਨੱਚਦਾ

ਅਸਲੇ ਦੇ ਕਾਰਖਾਨਿਆਂ ਦੇ ਜੱਟ ਗਾਹਕ ਨੀ
ਫ਼ਨ ਜ਼ੌਬ ਓਹੀ ਜਿਥੇ ਹੁੰਦੇ ਆ ਖਡਾਕ ਨੀ
ਅਸਲੇ ਦੇ ਕਾਰਖਾਨਿਆਂ ਦੇ ਜੱਟ ਗਾਹਕ ਨੀ
ਫ਼ਨ ਜ਼ੌਬ ਓਹੀ ਜਿਥੇ ਹੁੰਦੇ ਆ ਖਡਾਕ ਨੀ
ਓ ਮਹਿੰਗੇ ਰੱਖੇ ਮਾਰਕੇ ਤੂੰ ਆਣ ਦੇਖ ਲਈ
ਰੋਂਦ ਮਾਰਕੇ ਬ੍ਰੇਟੇ ਵਿੱਚੋ ਛਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਕਾਲ ਨੱਚਦਾ

ਓ ਤਾਡ ਤਾਡ ਵਾਲਿਆਂ ਨੂੰ ਮੋਹ ਨੀ ਛਣ ਛਣ ਦੇ
ਓ ਤੇਰੇ ਹੋ ਜਾਵਣਗੇ ਭੁਲੇਖੇ ਕੱਢ ਮੰਨ ਦੇ
ਓ ਤਾਡ ਤਾਡ ਵਾਲਿਆਂ ਨੂੰ ਮੋਹ ਨੀ ਛਣ ਛਣ ਦੇ
ਓ ਤੇਰੇ ਹੋ ਜਾਵਣਗੇ ਭੁਲੇਖੇ ਕੱਢ ਮੰਨ ਦੇ
ਜਿਵੇਂ ਅਸੀਂ ਕਿੰਨੇ ਤੋੜੇ ਓਵੇ ਸਾਡਾ ਨੀ ਭਰੋਸਾ
ਜੱਟ ਬਦੀਆਂ ਅੱਖਾਂ ਵਿੱਚ ਮਣਵਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਕਾਲ ਨੱਚਦਾ

ਓ ਦਬਕੇ ਚ ਮੋਹਰੀ ਜੱਟ ਇਸ਼ਕ ਚ ਨੀਲ ਨੇ
ਕਰਦੇ ਟਕਾ ਕੇ ਗੱਲ Dhudike ਦੇ ਗਿੱਲ ਨੇ
ਓ ਦਬਕੇ ਚ ਮੋਹਰੀ ਜੱਟ ਇਸ਼ਕ ਚ ਨੀਲ ਨੇ
ਕਰਦੇ ਟਕਾ ਕੇ ਗੱਲ Dhudike ਦੇ ਗਿੱਲ ਨੇ
ਓ ਯਾਰ ਚੱਕ ਦਿੰਦੇ ਫੱਤੇ ਜੇ ਕੋਈ ਬਿਨਾਂ ਗੱਲੋਂ ਟੱਪੇ
ਸਾਡਾ ਮੌਜੇਯਾ ਨਾ ਸਾਰਾ ਸਿਆਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ
ਓ ਵੈਲੀਆਂ ਨਾਲ ਪਾਲੀ ਨਾ ਯਾਰਾਨੇ ਬੱਲੀਏ
ਸਾਡਾ ਫਿਰਦਾ ਬਨੇਰਿਆਂ 'ਤੇ ਕਾਲ ਨੱਚਦਾ

ਓ ਕਾਲ ਨੱਚਦਾ
ਓ ਕਾਲ ਨੱਚਦਾ
ਓ ਕਾਲ ਨੱਚਦਾ
ਓ ਕਾਲ ਨੱਚਦਾ