Filter
Gulab Sidhu
2:57Showkid ਵਿੱਚ ਕਲਾਸ’ਓਂ ਸਾਰਾ ਸਾਲ ਹੀ ਗੈਰ ਹਾਜ਼ਰ ਰਹਿਣ ਵਾਲੇ ਅੱਧੇ ਬੋਲ ਤੇ ਅੱਧੀ ਰਾਤ ਨੂੰ ਹਾਜ਼ਰ ਨਾਜ਼ਿਰ ਰਹਿਣ ਵਾਲੇ ਖਾਲੀ ਖਾਲੀ ਜ਼ਿੰਦਗੀ ਵਿੱਚ ਕੰਜਰਾਂ ਨੇ ਮੇਲਾ ਲਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਜੇ ਯਾਰ ਨੀ ਹੁੰਦੇ ਦੱਸ ਕਿਦੇ ਨਾਲ ਮਹਿਫ਼ਿਲਾਂ ਲਾਉਂਦੇ ਹਾਏ ਕਿਦੇ ਤੇ ਲਿਖਦੇ ਗਾਣੇ ਦੱਸ ਕਿਦੇ ਤੇ ਗਾਉਂਦੇ ਹਾਏ ਪੰਗਾ ਪੈਣ ਉੱਤੇ ਦੱਸ ਕਿਨੂੰ ਫੋਨ ਫੋਨ ਲਾਉਂਦੇ ਮੰਗ ਲੀਰੇ ਲੱਤੇ ਦੱਸ ਫਿਰ ਕਿਦੇ ਕੋਲੋਂ ਪਾਉਂਦੇ ਛਾਏਂਆਂ ਥੱਲੇ ਖੜੀਆਂ ਖੜਾਈਆਂ ਰਹਿ ਜਾਂਦੀਆਂ ਆਹ ਗੱਡੀਆਂ ਦੇ ਵਿਚ ਦੱਸ ਕਿੰਨਾ ਨੂੰ ਬਿਠਾਉਂਦੇ ਨਾ ਨਾ ਕਰਦੇ ਸਾਲਿਆਂ ਨੇ ਪੈਗ ਢੱਕੇ ਨਾਲ ਹੀ ਪਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਖੜ ਜਾਂ ਮੌਤ ਦੇ ਮੁਹਰੇ ਜਾ ਕੇ ਮਾਣ ਹਿਕਾਂ ਦੇ ਜੋਰ ਤੇ ਪਿਛਲੇ ਜਨਮਾਂ ਦੇ ਭਰਾ ਰੱਬ ਨੇ ਯਾਰ ਬਣਾ ਕੇ ਮੋੜਤੇ ਕੱਠੇ ਘੁੰਮੇ ਸਾਈਕਲਾਂ ਤੇ ਕੱਠੇ ਜਹਾਜ਼ਾਂ ਚ ਹੋਵਾਂਗੇ ਕੱਠੇ ਮੋਟਰਾਂ ਚ ਬੈਠੇ ਕੱਠੇ ਤਾਜ਼ਾਂ ਚ ਹੋਵਾਂਗੇ ਕੱਠੇ ਪੀਤੀਆਂ ਨੇ ਚਾਹ ਕੱਠੇ ਕੀਤੀਆਂ ਸਲਾਹਾਂ ਕਿੰਨੇ ਜੁਰਤ ਆਲੇ ਆ ਅਸੀਂ, ਜਿਗਰਾ ਤੇ ਹੋਣਾ ਕੱਠੇ ਫਿਗਰਾਂ ਚ ਰਹੇ ਕੱਠੇ ਸ਼ਿਖਰਾਂ ਤੇ ਹੋਣਾ ਕਾਵਿ ਰਿਆਜ਼ ਦਾ ਗੀਤ ਤਾਂਹੀ ਗੁਲਾਬ ਨੇ ਗੱਧ ਕੇ ਗਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਓ ਦੇਖ ਫੋਟੋਆਂ ਪੁਰਾਣੀਆਂ ਦਿਲ ਭਰ ਆਉਂਦਾ ਏ ਮਹਿਫ਼ਿਲਾਂ ਚ ਹੈ ਨੀ ਜਿਹੜਾ ਯਾਰ ਯਾਦ ਆਉਂਦਾ ਏ ਬਾਕੀ ਸਭ ਕੁਝ ਪੱਲੇ ਬਸ ਘਾਟ ਇੱਕ ਮਾਰਦੀ ਹੁਣ ਨੀ ਕਿਸੇ ਤੋਂ ਨਾ ਪੂਰੀ ਕਮੀ ਬਿਛੜੇ ਹੋਏ ਯਾਰ ਦੀ ਖੌਰੇ ਕੇਹੜੀ ਦੁਨੀਆ ਦੇ ਵਿੱਚ ਬੈਠੇ ਜਿਨੇ ਅੱਜ ਰੋਵਾ ਦਿਤੇ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ ਤੂੰ ਯਾਰੀ ਵਰਗੀ ਚੀਜ਼ ਬਣਾ ਕੇ