Lakh Pardesi
Gurdas Maan
9:26ਹੋ ਜਾਵੋ ਨੀ ਕੋਈ ਮੋੜ ਲੀਯਾਓ ਨੀ ਮੇਰੇ ਨਾਲ ਗਯਾ ਅੱਜ ਲੜ ਕੇ ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ ਦੇਵਾਂ ਜਾਂ ਕਦਮਾ ਵਿਚ ਧਰ ਕੇ ਛੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛੱਲਿਆ ਝੋਰਾ ਵੇ ਕਾਹਦਾ ਲਾਇਆ ਈ ਝੋਰਾ ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਰੀਏ ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲਿਆ ਢੋਲਾ ਵੇ ਰੱਬ ਤੋਂ ਕਾਹਦਾ ਈ ਓਹਲਾ ਪੀੜ ਤੇਰੇ ਜਾਣ ਦੀ ਕਿੱਦਾਂ ਜਰਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਸੱਜਣਾ ਜਰਾ ਕ ਠਹਿਰ ਜਾ ਸਜਦਾ ਤਾ ਕਰ ਲਵਾਂ ਸੱਜਣਾ ਜਰਾ ਕ ਠਹਿਰ ਜਾ ਸਜਦਾ ਤੇ ਕਰ ਲਵਾਂ ਅੱਥਰੂ ਨਾ ਕੋਈ ਵੇਖ ਲਵੇ ਪਰਦਾ ਤੇ ਕਰ ਲਵਾਂ ਅੱਥਰੂ ਨਾ ਕੋਈ ਵੇਖ ਲਵੇ ਪਰਦਾ ਤੇ ਕਰ ਲਵਾਂ ਮਾਨ'ਆ ਦਿਲਾਂ ਦੀ ਸੇਜ ਤੇ ਪੱਥਰ ਧਰੰਗਾ ਮੈਂ ਓ ਜਾਂ ਵਾਲੇ ਅਲਵਿਦਾ ਏ ਨੀ ਕਹਾਂਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ