Boot Polishan
Gurdas Maan
4:59ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ, ਨੀ ਹੱਸਦੀ ਦੇ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ ਦੰਦ ਗਿਣਦਾ ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ ਕਹਿੰਦਾ ਮੂਲ ਮੰਗ ਲੈ ਜੋ ਲੈਣਾ ਕਹਿੰਦਾ ਮੂਲ ਮੰਗ ਲੈ ਜੋ ਲੈਣਾ ਨੀ ਹੱਸਦੀ ਦੇ, ਨੀ ਹੱਸਦੀ ਦੇ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ ਦੰਦ ਗਿਣਦਾ ਨੀ ਉਹ ਨਿਤ ਗਲੀ ਚੋ ਮਾਰ ਖੰਗੂਰੇ ਲੰਘਦਾ ਨੀ ਮੈਨੂੰ ਲਗਦਾ ਹੈ ਵਾਂਗ ਯਤੀਮਾਂ ਚੰਦਾ ਮੰਗਦਾ ਨੀ ਨੀ ਉਹ ਨਿਤ ਗਲੀ ਚੋ ਮਾਰ ਖੰਗੂਰੇ ਲੰਘਦਾ ਨੀ ਮੈਨੂੰ ਲਗਦਾ ਹੈ ਵਾਂਗ ਯਤੀਮਾਂ ਚੰਦਾ ਮੰਗਦਾ ਨੀ ਉਹ ਮੈਨੂੰ ਕੀਤਾ ਵਾਂਗ ਸ਼ੁਦੈਣਾਂ ਮੈਨੂੰ ਕੀਤਾ ਵਾਂਗ ਸ਼ੁਦੈਣਾਂ ਨੀ ਹੱਸਦੀ ਦੇ ,ਨੀ ਹੱਸਦੀ ਦੇ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ ਦੰਦ ਗਿਣਦਾ ਨੀ ਓ ਮਗਰੇ ਮਗਰੇ ਆਵੇ ਵਾਂਗ ਸ਼ੁਦਾਈਆਂ ਦੇ ਮੈਨੂੰ ਅੱਗੇ ਈ ਮੇਨੇ ਔਂਦੇ ਨੇ ਭਰਜਾਈਆਂ ਦੇ ਨੀ ਓ ਮਗਰੇ ਮਗਰੇ ਆਵੇ ਵਾਂਗ ਸ਼ੁਦਾਈਆਂ ਦੇ ਮੈਨੂੰ ਅੱਗੇ ਈ ਮੇਨੇ ਔਂਦੇ ਨੇ ਭਰਜਾਈਆਂ ਦੇ ਓ ਸਬ ਛੇੜ ਦੀਆ ਨੇ ਭੈਣਾਂ ਓ ਮੈਨੂੰ ਛੇੜ ਦੀਆ ਨੇ ਭੈਣਾਂ ਨੀ ਹੱਸਦੀ ਦੇ ,ਨੀ ਹੱਸਦੀ ਦੇ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਗਿਣਦਾ ਕਰ ਗਯਾ ਨਵੇਂ ਤਮਾਸ਼ੇ ਨੀ ਹਾਏ ਜਾਣਾ ਮਾਨ ਚੁਰਾ ਕੇ ਲੈ ਗਿਆ ਹਾਸੇ ਨੀ ਦੰਦ ਗਿਣਦਾ ਗਿਣਦਾ ਕਰ ਗਯਾ ਨਵੇਂ ਤਮਾਸ਼ੇ ਨੀ ਹਾਏ ਜਾਣਾ ਮਾਨ ਚੁਰਾ ਕੇ ਲੈ ਗਿਆ ਹਾਸੇ ਨੀ ਓਹਦਾ ਰੋਜ ਦਰਾ ਚ ਬਹਿਣਾ ਓਹਦਾ ਰੋਜ ਦਰਾ ਚ ਬਹਿਣਾ ਨੀ ਹੱਸਦੀ ਦੇ ,ਨੀ ਹੱਸਦੀ ਦੇ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਮੁੰਡਾ ਹਾਣ ਦਾ ਬੜਾ ਟੁੱਟ ਪੈਣਾ ਨੀ ਹੱਸਦੀ ਦੇ ਦੰਦ ਗਿਣਦਾ ਦੰਦ ਗਿਣਦਾ ਦੰਦ ਗਿਣਦਾ ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ