Challa
Gurdas Maan
4:44ਜਦ ਜੋਬਣ ਦੀ ਰੁੱਤ ਆਵੇ ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ ਜਦ ਜੋਬਣ ਦੀ ਰੁੱਤ ਆਵੇ ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ ਕੁੜੀ ਹੱਸ ਕੇ ਨੀਵੀਆ ਪਾਵੇ ਤਾਂ ਸਮਝੋ ਊ ਊ ਊ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਜਦ ਜੋਬਣ ਦੀ ਰੁੱਤ ਆਵੇ ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ ਕੁੜੀ ਹੱਸ ਕੇ ਨੀਵੀਆ ਪਾਵੇ ਤਾਂ ਸਮਝੋ ਊ ਊ ਊ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਜਦ ਮੁਛ ਕਿਸੇ ਗਬਰੂ ਦੇ ਮੁਹ ਤੇ ਔਂਦੀ ਹੈ ਜਦ ਕ੍ਲੀ ਰਿਹਣ ਦੀ ਆਦਤ ਮੰਨ ਨੂ ਭੌਂਦੀ ਹੈ ਜਦ ਚੜੀ ਜਵਾਨੀ ਸ਼ੋਰ ਸ਼ਰਾਬਾ ਪੌਂਦੀ ਹੈ ਫੇਰ ਨਵੇ ਖੂਨ ਦੀ ਲਾਲੀ ਰੰਗ ਵਖੋੰਦੀ ਹੈ ਮੁੰਡਾ ਕੂੜੀ ਨੂ ਸ਼ੇਨ੍ਤਾ ਮਾਰੇ ਆਜਾ ਹੁੱਸਨ ਦੀਏ ਸਰਕਾਰੇ ਮੁੰਡਾ ਕੂੜੀ ਨੂ ਸ਼ੇਨ੍ਤਾ ਮਾਰੇ ਆਜਾ ਹੁੱਸਨ ਦੀਏ ਸਰਕਾਰੇ ਕੁੜੀ sandal ਜਦੋ ਉਤਾਰੇ !!!! ਤਾ ਸਮਝੋ ਊ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਜਦ ਕੂੜੀ ਪੁਸ਼ਾਕਾਂ ਨਵੀਆਂ ਨਵੀਆਂ ਪੌਣ ਲੱਗੇ ਜਦ ਸ਼ੀਸ਼ੇ ਮੂਹਰੇ ਬਿਹ ਕੇ ਦੇਰ ਲਗੋਨ ਲੱਗੇ ਜਦ ਵਾਹੁੰਦੀ ਵਾਹੁੰਦੀ ਵਾਲ ਤੇ ਗਾਣਾ ਗੌਣ ਲੱਗੇ ਜਦ ਚੱਲਣ ਵੇਲੇ ਚਾਲ ਜ਼ਰਾ ਮ੍ਟ ਕੋਣ ਲੱਗੇ ਫਿਰ ਘਰ ਵਿਚ ਚੈਨ ਨਾ ਆਵੇ ਕੁੜੀ ਬਿਨ੍ਦੇ ਚਟੇ ਬਾਰ ਨੂ ਜਾਵੇ ਫਿਰ ਘਰ ਵਿਚ ਚੈਨ ਨਾ ਆਵੇ ਕੁੜੀ ਬਿਨ੍ਦੇ ਚਟੇ ਬਾਰ ਨੂ ਜਾਵੇ ਹੋ ਮੁੰਡਾ ਗਲੀ ਚ ਫੇਰੀਆਂ ਪਾਵੇ ਤਾਂ ਸ੍ਮ੍ਜ਼ੋ ਊ ਊ ਊ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਜਦ ਗਲੀ ਮੁਹੱਲੇ ਵਾਲੇ ਗੱਲਾਂ ਕਰਦੇ ਨੇ ਜੈਸਾ ਮੁੰਡਾ ਆਪ ਓਹੋਜੇ ਘਰ ਦੇ ਨੇ ਕੁੜੀ ਕਿੱਧਰ ਦੀ ਚੰਗੀ ਫ਼ੂਕਾਆਂ ਭਰਦੇ ਨੇ ਫਿਰ ਕੁੜੀ ਮੁੰਡੇ ਦੇ ਮਾਪੇ ਲੜ ਲੜ ਮਰਦੇ ਨੇ ਜਦ ਮੀਆ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ ਜਦ ਮੀਆ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ ਹੋ ਜਦੋਂ ਪੁਲਿਸ ਕਰੌਂਦੀ ਸ਼ਾਦੀ ਤਾਂ ਸਮਝੋ ਗੜਬੜ ਹੈ, ਗੜਬੜ ਹੈ, ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ