Born Free
Ranjit Bawa
2:53Desi Crew Desi Crew Desi Crew Desi Crew ਵੇ ਜਿੱਥੇ ਵੀ ਫੇਮਸ ਸਣਿਆਰੇ ਵੇ ਤੇਰੇ ਵੈੱਲਨੌਨ ਨੇ ਸਾਰੇ ਹਾਏ ਦੱਸਦੇ ਇਹ ਕਿੱਥੋ ਲਾਉਣਦੇ ਲਾਰੇ ਵੇ ਤੂੰ ਟਾਈਮ 'ਤੇ ਦੇ ਜਾਏ ਧੋਖਾ ਹੋ ਵੇ ਮੈਂ ਨੱਕ ਪਿੰਵਾਈ ਫਿਰਦੀ ਆ, ਲੈ ਦੇ ਸਜਣਾ ਕੋਕਾ ਵੇ ਮੈਂ ਨੱਕ ਪਿੰਵਾਈ ਫਿਰਦੀ ਆ, ਲੈ ਦੇ ਸਜਣਾ ਕੋਕਾ ਟੌਰ ਮੇਰੀ ਨੂੰ ਮੋਰ ਸਲਾਮ ਕਰਦੇ ਨੇ ਤੇ ਧੁੱਪ ਵਿੱਚ ਨਿਕਲਾ ਬੱਦਲ ਛਾਂ ਕਰਦੇ ਨੇ ਤੇ ਮੇਰੇ ਬੋਲ ਬਦਾਮਾਂ ਵਰਗੇ ਨੇ ਵੇ ਮੇਰੇ ਰੂਪ ਦਾ ਨਾ ਕੋਈ ਸਾਮੀ ਵੇ ਮੇਰੀ ਢੌਣ ਸਿਰਹਾਣੀ ਵਰਗੀ ਨੂੰ ਲੈ ਦੇ ਮਿੱਤਰਾਂ ਗਾਣੀ ਵੇ ਮੇਰੀ ਢੌਣ ਸਿਰਹਾਣੀ ਵਰਗੀ ਨੂੰ ਦੇ ਮਿੱਤਰਾਂ ਗਾਣੀ ਜੇੜਾ ਵੀ ਰੰਗ ਪਾ ਕੇ ਆਵਾਂ ਸੂਟਾਂ ਦਾ ਲੱਗਦੀ ਆ ਮੈਂ ਸਜਣਾ ਬਾਗ਼ ਫਰੂਟਾਂ ਦਾ ਤੇ ਤੂੰ ਭੇਦੀ ਸਾਰਿਆਂ ਰੂਟਾਂ ਦਾ ਕਿੱਥੇ ਘੁਮਾਏਂ ਨੀ ਲੈ ਕੇ ਜਾਂਦਾ ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦੇਆ ਬਣ ਜੇ ਕਿੱਥੇ ਪਰਾਂਦਾ ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦੇਆ ਬਣ ਜੇ ਕਿੱਥੇ ਪਰਾਂਦਾ ਮੈਂ ਤਾਂ ਸਜਣਾ ਤੇਰੀ ਬਣ ਕੇ ਰਹਿਣਾ ਵੇ ਵੇ Bains Bains ਤੂੰ ਮੇਰਾ ਕੀਮਤੀ ਗਹਿਣਾ ਵੇ ਹਾਏ Bains Bains ਤੂੰ ਮੇਰਾ ਕੀਮਤੀ ਗਹਿਣਾ ਵੇ ਬਸ ਆਹੀ ਤੈਨੂੰ ਕਹਿਣਾ ਵੇ ਤੂੰ ਰੱਤਾਂ ਝੂਠ ਨਾ ਜਾਣੀਂ ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ