Zakhm
Gurie
3:07ਪਤਾ ਵੀ ਨਾ ਲੱਗਾ ਲੰਘੇ ਸਾਲ ਦਿਨ ਜਿਵੇਂ ਬੀਤ ਗਏ ਖ਼ੌਰੇ ਕਿੰਨੀ ਵਾਰ ਮੇਰੇ ਪੈਰ ਤੇਰੇ ਘਰੋਂ ਸੀ ਮੁੜੇ ਚੱਲ ਪੁੱਛਿਆ ਯਾਂ ਕਿਹਾ ਨਾ ਕਿ ਤੈਨੂੰ ਕੀਹਦੇ ਲਿਖੇ ਗੀਤ ਨੇ ਵੇ ਸੋਹਣਿਆ ਵੇ ਤੇਰੀਆਂ ਨੇ ਯਾਰੀਆਂ ਦੇ ਸਾਥ ਹੀ ਥੁੜੇ (ਯਾਰੀਆਂ ਦੇ ਸਾਥ ਹੀ ਥੁੜੇ) 20-20 ਝੂਠ ਬੋਲਿਆਂ ਵੇ ਮੇਰੇ ਇੱਕੋ ਦਿਨ 'ਚ ਤੈਨੂੰ ਤੂੰ ਸੀ ਮੇਰਾ ਨਸ਼ਾ ਮੰਨਿਆ ਮੈਂ ਤੇਰੀ ਸੁਣੀ ਵੀ ਕਦੋਂ ਤੂੰ ਤੇ ਰਹਿਣਾ ਚਾਹਿਆ ਮੈਂ ਹੀ ਹੱਥ ਸੀ ਛੁਡਾਇਆ ਤੇਰੇ ਤੋਂ ਫਿਰ ਕਿੱਥੇ ਲੁੱਕ ਗਈਆਂ ਤੇਰੀਆਂ ਸਜ਼ਾਵਾਂ ਸੀ ਮੈਨੂੰ (ਮੈਨੂੰ ਐਤਰਾਜ਼ ਬਣ ਸਕਿਆ ਨਾ ਖਾਸ ਤੇਰੇ ਲਈ) ਮੈਨੂੰ ਐਤਰਾਜ਼ ਬਣ ਸਕਿਆ ਨਾ ਖਾਸ ਤੇਰੇ ਲਈ ਫਿਰ ਮੁੜ ਆ ਜਾ ਦਿਲ ਮੇਰਾ ਅੱਜ ਵੀ ਹਤਾਸ਼ ਤੇਰੇ ਲਈ ਸੋਚਾਂ ਖ਼ੌਰੇ ਤੇਰੇ ਨਾਲ ਯਾਦਾਂ ਅੱਜ ਵੀ ਜੇ ਹੋਣ ਮੇਰੀਆਂ ਹੋ ਸਕਿਆ ਤਾਂ ਕਰ ਦਈਂ ਤੂੰ ਮੈਨੂੰ ਯਾਰਾ ਮਾਫ ਮੇਰੇ ਲਈ ਜੋ ਤੂੰ ਕੀਤਾ ਮਹਿਸੂਸ ਖ਼ੌਰੇ ਮੈਨੂੰ ਕਦੇ ਹੋਣਾ ਵੀ ਨਹੀਂ ਜਿੰਨਾ ਮੇਰੇ ਲਈ ਤੂੰ ਰੋਇਆਂ ਕਦੇ ਕਿਸੇ ਲਈ ਮੈਂ ਰੋਣਾ ਵੀ ਨਹੀਂ ਮੈਨੂੰ ਐਤਰਾਜ਼ ਬਣ ਸਕਿਆ ਨਾ ਖਾਸ ਤੇਰੇ ਲਈ ਹੋ ਸਕਿਆ ਤਾਂ ਕਰ ਦਈਂ ਤੂੰ ਮੈਨੂੰ ਯਾਰਾ ਮਾਫ ਮੇਰੇ ਲਈ