Takeover (Feat. Ar Paisley)
Gurinder Gill
3:30Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ (Money Musik) Widow-maker ਦੇ ਨਾਲ਼ ਦੀ ਕੀ ਰੀਸ ਵਾਜ ਨਾਲ਼ ਦਿਲਾਂ ਵਿੱਚੋਂ ਕੱਢ ਦਿੰਦੀ ਚੀਸ Tyre'an ਦੀ ਤਬਾਹੀ ਜਦ ਛੱਡੀਦੀ ਆ full ਉੱਤੋਂ ਖਾਦੀ ਹੁੰਦੀ ਫੀਮ ਆਲੀ ਰੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ Bentayga ਦਾ ਤੂੰ ਪੁੱਛ ਦੇਖੀ ਮੁੱਲ ਮਾੜਾ-ਤਾੜਾ ਬੰਦਾ ਕਿੱਥੇ ਕਰ ਜਾਊਗਾ pull ਚੱਕ-ਚੱਕ ਅੱਡੀਆਂ ਦੇਖਦੇ ਸੀ ਲੋਕੀਂ ਜਦੋਂ ਥੋਡੇ ਘਰ ਯਾਲ ਦੀ ਮੈਂ ਮੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਪਾਣੀ ਵਾਂਗੂ cash ਮੁੰਡੇ ਕਰਦੇ flow ਗੱਡੀਆਂ ਨੇ ਤੇਜ, ਕੰਮ ਰੱਖੀਏ slow ਖਾਤੇ ਜਦੋਂ full, ਅਸੀਂ ਦੱਬੀਏ ਵੀ ਕਿਉਂ? ਕੀਤੀ ਜੱਟਾ ਆਲ਼ੀ ਕਰੀਦੀ ਨਈਂ ਥੋੜ੍ਹੀ ਓ, ਰੱਖਾਂ Porsche ਤੇ Bentley ਦੀ ਜੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ