Check It Out

Check It Out

Parmish Verma

Альбом: Check It Out
Длительность: 3:16
Год: 2023
Скачать MP3

Текст песни

Check ਕਰ ਖੱਬੇ ਹੱਥ ਰੋਲੀ check ਕਰ
Check ਕਰ ਗੱਬਰੂ ਦੀ ਬੋਲੀ check ਕਰ
Check ਕਰ ਆਂਖ ਚੋਂ ਤੂ ਲਹਿਰ check ਕਰ
Check ਕਰ ਕਿਥੇ ਕਿਥੇ ਵੈਰ check ਕਰ
ਕਰ panic ਨਾ ਵੇਲਿਆਂ ਨਾਲ ਯਾਰੀ check ਕਰ
ਰਿਹੰਦਾ ਅਸਲੇ ਨਾਲ ਲੈਸ ਤੂ ਤੈਆਰੀ check ਕਰ
ਰਿਹੰਦੀ ਥੱਲੇ ਕਾਲੀ ਵੈਗਨ ਸਵਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ

Check ਕਰ pump ਹੁੰਦੇ ਡੋਲੇ check ਕਰ
Check ਕਰ ਹੱਥ ਹੁੰਦੇ ਹੌਲੇ check ਕਰ
Check ਕਰ ਹੁੰਦੀ ਸਾਹਬ ਸਾਹਬ ਗੋਰੀਏ ਨੀ
Check ਕਰ ਸ਼ਹਿਰ ਵਿਚ ਰੌਲੇ check ਕਰ
Check ਕਰ ਯਾਰ ਬੇਲੀ ਗੱਬਰੂ ਦੇ
Check ਕਰ ਨਾਲ ਜੋ ਬਿਠਾਏ check ਕਰ
Check ਕਰ attention ਜੋ gain ਕਰਦੇ
Check ਕਰ ਰਾਣੋ ਦੇ alloy check ਕਰ
ਜਿਹਦੇ ਘੂਰਦੇ ਆ ਵੈਲੀ ਵੈਰੀ
ਵਾਰੀ ਵਾਰੀ ਚੇਕ ਕਰ
ਖੁੱਟੀ ਪਾਔਣ ਦੀ ਲਾਯੀ ਜਿੱਮੇਵਾਰੀ check ਕਰ
Surrey ਆਲੇਯੰ ਦੀ ਫਸਦੀ ਗਰਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ

Check ਕਰ ਮੁੰਡੇ ਦੀ ਤੂ age check ਕਰ
Check ਕਰ ਮੁੰਡੇ ਦੀ ਤੂ range check ਕਰ
Check ਕਰ ਕੀਹਦੇ ਨਾਲ ਬੇਹਨੀ ਉਤਨੀ
ਨੀ check ਕਰ ਕਿੰਨੇ ਕਰਦੇ ਆਂ chase check ਕਰ
Check ਕਰ ਐਥੇ ਕਰਦੇ ਨੇ ਜਿਹਦੇ ਰੀਸ
Check ਕਰ ਏਨਾ ਨੂ ਮਾਰ ਗੀ ਏ jealousy
Check ਕਰ ਕਿਵੇਈਂ ਆਪਾ ਕਰਦੇ fly
Check ਕਰ ਆਪਾਂ ਰਿਹਣੇ ਆ grounded ਫਿਰ ਵੀ
ਪਢੇ ਲਿਖੇ ਨੂ ਵੀ ਆਪਾ ਕਰਦੇ dictate
ਟੇਢੀ ਹੁੰਦੀ ਲੰਡੂਆਂ ਨੂ ਕਰੇ educate
ਟਿਕਦੇ ਨੀ ਸਿਧੇ ਕਰਦੇ ਆ levitate
Respect old *** ਲੈਂਦੀ respect
ਇੰਨਾ ਪ੍ਯਾਰ ਚਾਰੋਂ ਪੈਸੇ
ਕਿਹੰਦੇ ਮੁੰਡਾ ਬੜਾ ਘੈਂਟ
ਅਸਲ ਖੇਡ ਮੈਂ ਖੇਡਦਵਾਨ ਆਜਾ ਕੋਲ ਸਾਡੇ ਬਿਹ
ਉੱਤੇ ਉੱਤੇ ਵੈਰ ਰਖੇ ਜਿਥੇ ਜਿਥੇ ਪੈਰ
ਮੁਜ਼ਮੇ ਨਾ ਐਂਥ ਪਰ ਨਾ ਮੁਝੇ ਜਾਣਾ ਐਂਥ
ਗਾਡੀ check ਪੇਹਾ check ਰੱਬ ਦੀ ਏ  ਦੇਣ
Yeah I am blessed
ਯਾਰੀ check ਜਿੰਮੇਵਾਰੀ check
It's way to defend the way I flex
ਮਿੱਤਰਾਂ ਦੀ ਬਿੱਲੋ ਸਰ
ਮਿੱਤਰਾਂ ਦੀ ਬਿੱਲੋ ਸਰ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ

check ਕਰ ਖੱਬੀ ਚ ਮਾਲਾਯੀ check ਕਰ
check ਕਰ ਮੁੱਛ ਕਿ ਗਧਾਈ check ਕਰ
check  ਕਰ ਜਵਾਨੀ ਜਮਾ ਕੇਹਰ ਦੀ ਕੁੜੇ
check ਕਰ ਚੋਬਰਾਂ ਤੇ ਆਯੀ ਚੇਕ ਕਰ
check ਕਰ ਜਿਹੜੀ ਜਿਹੀ ਅੱਖ ਤੇ ਕੁੜੇ
check ਕਰ ਸੇਰਾ ਮੁਲਾਯੀ ਚੇਕ ਕਰ
check ਕਰ ਟਾਇਰ ਗਿੱਠ ਗਿੱਠ ਬਾਹਰ ਨੂ ਕੁੜੇ
check ਕਰ ਗੱਡੀ ਦੀ ਚਲਾਯੀ ਚੇਕ ਕਰ
ਉਠ ਚਾਹ ਨਾਲ ਖਾਡ਼ੀ ਮਹਦੀ check ਕਰ
ਕਾਦੋਂ ਫਿਰਦੇ ਆਂ ਫੁੱਲਾਂ ਉੱਤੇ ਚਾੜੀ check ਕਰ
ਮਿਕ ਹਾਥ ਚ ਤੇ ਵੱਜਦੀ ਤੂ ਤਾੜੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ check ਕਰ
ਮੈਂ ਕਿਹਾ ਮਿੱਤਰਾਂ ਦੀ ਬਿੱਲੋ