Ranjha

Ranjha

Gurshabad, Jatinder Shah, & Gurjit Gill

Альбом: Shahkot
Длительность: 2:07
Год: 2024
Скачать MP3

Текст песни

ਹੋ ਹੋ ਹੋ ਹੋ
ਹੁਣ ਨੀ ਪਿੱਛੇ ਮੁੜਿਆ ਸਰਦਾ
ਜਾ ਕੇ ਉਸ ਜ਼ਿੰਦਗੀ ਬਣਾਉਣੀ ਆ
ਰਾਂਝਾ ਚੱਲਿਆ ਮਾਰ ਉਡਾਰੀ ਵੇਖੀ ਬਣਦਾ ਕੀ
ਰਾਂਝਾ ਚੱਲਿਆ ਮਾਰ ਉਡਾਰੀ ਵੇਖੀ ਬਣਦਾ ਕੀ
ਰਹ ਗਈ ਜਿਉਂਦੀ ਹੀਰ ਵੇਚਾਰੀ ਵੇਖੀ ਬਣਦਾ ਕੀ
ਰਹ ਗਈ ਜਿਉਂਦੀ ਹੀਰ ਵੇਚਾਰੀ ਵੇਖੀ ਬਣਦਾ ਕੀ

ਦੱਸੀ ਰਾਂਝਿਆ ਵੇ ਹੁਣ ਘਰੋਂ ਕਦੋਂ ਫਿਰ ਆਵੇਗਾ
ਦੇਸਾਂ ਵਾਲ ਨੂੰ
ਹੋ ਦੇਸਾਂ ਵਾਲ ਨੂੰ ਮੁੜ ਕੇ ਹੁਣ ਕਦ ਫੇਰਾ ਪਾਵੇਗਾ
ਕਦ ਤੂੰ ਫੇਰਾ ਪਾਵੇਗਾ
ਰਾਂਝਾ ਚੱਲਿਆ ਮਾਰ ਉਡਾਰੀ ਵੇਖੀ ਬਣਦਾ ਕੀ
ਰਹ ਗਈ ਜਿਉਂਦੀ ਹੀਰ ਵੇਚਾਰੀ ਵੇਖੀ ਬਣਦਾ ਕੀ

ਲੱਗ ਗਿਆ ਗੈਰ ਮੁਲਕ ਦਾ visa ਵੇਖੀ ਬਣਦਾ ਕੀ
ਅੱਗੇ ਬਣੂ future ਜਿੰਦਾ ਵੇਖੀ ਬਣਦਾ ਕੀ
ਲੱਗ ਗਿਆ ਗੈਰ ਮੁਲਕ ਦਾ visa ਵੇਖੀ ਬਣਦਾ ਕੀ
ਅੱਗੇ ਬਣੂ future ਜਿੰਦਾ ਵੇਖੀ ਬਣਦਾ ਕੀ
ਅੱਪਣ ਖੁੱਲਾ ਰੱਖਣਾ ਗਿਆ dollar euro ਲਈ
ਅੱਪਣ ਖੁੱਲਾ ਰੱਖਣਾ ਗਿਆ dollar euro ਲਈ
ਬਾਕੀ ਰਾਂਝਿਆ ਵੇ ਬਾਕੀ ਰਾਂਝਿਆ ਵੇ
ਹੁਣ ਮਾਲ ਕਿਸਦੇ ਸਭ ਬਹਿਣੇ ਨੇ
ਇਥੋਂ ਦੇ ਦਾਣੇ ਓਥੇ ਜਾ ਕੇ ਖਾਣੇ ਨੇ
ਰਾਂਝਾ ਚੱਲਿਆ ਮਾਰ ਉਡਾਰੀ ਵੇਖੀ ਬਣਦਾ ਕੀ
ਰਹ ਗਈ ਜਿਉਂਦੀ ਹੀਰ ਵੇਚਾਰੀ ਵੇਖੀ ਬਣਦਾ ਕੀ