Big Flex

Big Flex

Arjan Dhillon

Альбом: Patandar
Длительность: 2:47
Год: 2024
Скачать MP3

Текст песни

Mxrci

ਹੋ, ਸੱਤ ਜਨਮਾਂ ਦਾ ਸਾਥ, ਕੁੜੇ
ਸਾਨੂੰ ਨਹੀਂ ਮਸਲੇ ਕਾਹਲ਼ੀ ਦੇ
ਤੂੰ ਇੰਨੀ ਸੋਹਣੀ ਲੱਗਦੀ ਏਂ
ਜਿਵੇਂ ਹੁੰਦੇ ਦਿਨ ਦੀਵਾਲੀ ਦੇ

ਹੋ, ਵੈਰੀਆਂ ਦਾ ਵੈਦ ਮੇਰੇ ਦੱਬ ਵਿੱਚ ਕੈਦ
ਹਾਏ, ਵੈਰੀਆਂ ਦਾ ਵੈਦ ਮੇਰੇ ਦੱਬ ਵਿੱਚ ਕੈਦ
ਹੋ, ਅਸੀਂ ਕਦੇ ਰੌਲ਼ੇ ਕੋਈ ਟਾਲ਼ੇ ਤਾਂ ਨਹੀਂ, ਬਿੱਲੋ

ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹੋ)
ਹੋ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹਾਂ)
ਹਾਏ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ

ਹੱਡਾਂ 'ਚ ਲਹਿੰਦੀ ਜਾਂਦੀ ਆ ਤੇਰੀ ਜਵਾਨੀ ਚੜ੍ਹਦੀ ਨੀ
ਹੋ, ਮਾੜੇ-ਮੋਟੇ ਅੱਡੇ 'ਤੇ ਖੜ੍ਹਦੀ ਨਹੀਂ
ਮੇਰੀ ਅੱਖ ਬਾਦਲਾਂ ਦੀ ਅੱਖ ਵਰਗੀ ਨੀ

ਹੋ, Irani ਆ glow, ਤੇਰਾ ਹਾਸਾ cookie dough
Irani ਆ glow, ਤੇਰਾ ਹਾਸਾ cookie dough
ਹਾਏ, ਤੇਰੇ ਜਿਹੇ ਜੱਗ ਉੱਤੇ ਬਾਹਲ਼ੇ ਤਾਂ ਨਹੀਂ, ਬਿੱਲੋ

ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹੋ)
ਹਾਏ, ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹਾਂ)
ਹਾਏ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ

ਹੋ, ਨਖ਼ਰੋ ਸਮਝ ਵਿੱਚ ਨਹੀਂ ਆਉਂਦੀ
ਜਿਵੇਂ doctor'an ਦੀ ਲਿਖਾਈ
ਕਿਸੇ ਦੇ ਸੁਪਨੇ ਵਿੱਚ ਨਾ ਆਵੇਂ ਤੂੰ
ਮੇਰੀ ਜ਼ਿੰਦਗੀ ਵਿੱਚ ਕਿਵੇਂ ਆਈ ਨੀ?

ਹੋ, ਕਿਹੜਾ ਜਾਊ ਵੜ? ਤੇਰਾ ਦਿਲ ਮੇਰਾ ਘਰ
ਹਾਏ, ਕਿਹੜਾ ਜਾਊ ਵੜ? ਤੇਰਾ ਦਿਲ ਮੇਰਾ ਘਰ
ਹਾਏ, ਅਸੀਂ ਏਹੇ ਵਹਿਮ ਕਦੇ ਪਾਲ਼ੇ ਤਾਂ ਨਹੀਂ, ਬਿੱਲੋ

ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹੋ)
ਹਾਏ, ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹਾਂ)
ਹਾਏ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ

ਹੋ, ਤੂੰ ਵੀ ਨਾ ਕਿੱਧਰੇ ਭੁੱਲ ਜਾਵੀਂ
ਇਹਨਾਂ ਸਮਿਆਂ 'ਤੇ ਇਤਬਾਰ ਨਹੀਂ
ਹੋ, ਜਿੱਦਾਂ ਧਰਮੀਂ ਫ਼ੌਜੀਆਂ ਦੀ
ਕੁੜੇ, ਲਈ ਕਿਸੇ ਨੇ ਸਾਰ ਨਹੀਂ

Bhadaur, ਬਿੱਲੋ, ਮੇਰਾ ਤੇ Bhadaur ਆਲ਼ਾ ਤੇਰਾ
Bhadaur, ਬਿੱਲੋ, ਮੇਰਾ ਤੇ Bhadaur ਆਲ਼ਾ ਤੇਰਾ
ਅਸੀਂ ਹੋਏ ਕਿਸੇ ਹੋਰ ਦੇ ਦੁਆਲ਼ੇ ਤਾਂ ਨਹੀਂ, ਬਿੱਲੋ

ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹੋ)
ਹੋ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ (ਹਾਂ)
ਹਾਏ, ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ
ਊਂ ਡਰ ਕਿਸੇ ਸਾਲੇ ਦਾ ਨਹੀਂ, ਬਿੱਲੋ