Ishare Tere
Guru Randhawa
3:10ਨੀ ਮਿੱਤਰਾਂ ਦੀ ਜਾਨ ਤੇ ਬਣੇ yeah (Guru) ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ ਮਿੱਤਰਾਂ ਦੀ ਜਾਨ ਤੇ ਬਣੇ (Bohemia) ਚੜਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ ਗੋਰਾ ਗੋਰਾ ਰੰਗ ਕਰੇ ਮਿੱਤਰਾਂ ਨੂੰ ਤੰਗ ਨੀ ਗੋਰੀ ਵੀਣੀ ਵਿੱਚ ਨੀ ਗੋਰੀ ਵੀਣੀ ਵਿੱਚ ਗੋਰੀ ਵੀਣੀ ਵਿੱਚ ਕਾਲੀ ਵੱਗ ਛਨ੍ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਕਾਲਾ ਸੂਟ ਕਾਲਾ ਤਿਲ ਮੁੱਖੜੇ ਤੇ ਜੱਚਦਾ ਵੇ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿਲੋ ਰੱਖ ਦਾ ਕਾਲਾ ਸੂਟ ਕਾਲਾ ਤਿਲ ਮੁੱਖੜੇ ਤੇ ਜੱਚਦਾ ਵੇ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿਲੋ ਰੱਖ ਦਾ ਇਸ਼ਾਰੇ ਕਰਦੇ, ਇਸ਼ਾਰੇ ਕਰਦੇ ਇਸ਼ਾਰੇ ਕਰਦੇ ਨੇ ਗਾਨੀ ਵਾਲੇ ਮਨਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਯੈ ਵੇਂ ਅੱਗ ਵਿਚੋਂ ਜਿਨਿਕਲੇ ਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣਕੇ ਤੂੰ ਨਿਕਲੇ ਪਟੋਲਾ ਸੀਨੇ ਖੋਲਾ ਲੋਹਾ ਡੋਲਾ ਤੈਨੂੰ ਦਿਲ ਦਿਆ ਗੱਲਾਂ ਬੋਲਾ ਕਰੇ ਜੀ ਮੇਰਾ ਪਰ ਸਾਰੀ ਮੈਂ ਕਿ ਤੇਰਾ ਲਗਦਾ ਬੰਗੀ ਵੇ ਤੇਰੇ ਤੇ ਆਖਾ ਮੈਂ ਸਾਰੀ ਰਾਤ ਹੁਣ ਲਗਦਾ ਹੂਨ ਕੁੜੀਆ ਨੂੰ ਲਗਦਾ ਮੈਂ ਆਦਮੀ ਤੇਰਾ ਸੁਣ ਜਾ ਮੈਂ ਛੋਟੀ ਦੱਸਾ ਸੀ ਦੱਸਾ ਮੈਂ ਅੱਜ ਵੀ ਤੇਰਾ ਤੇ ਆਟਕਾ ਪਰ ਮੈਨੂੰ ਲਗਦਾ ਮਿਲਣਾ ਸਾਥ ਨਈ ਤੇਰਾ ਫੀਦਾ ਹੁਣ ਕਿ ਅੱਜ ਤੇਰੇ ਬਣ.ਨਾ ਮੈਂ ਸਜਨਾ ਵੇ ਤੇਰਾ ਸਜਦਾ ਕਰਨਾ ਸਾਥ ਦੇਯਈ ਮੇਰਾ ਕਸ਼ਮੀਰ ਤੋਂ ਲੈ ਕੇ ਪੰਜਾਬੀ ਮੇ ਤੂੰ ਪੱਟ ਲਏ ਮੁੰਡੇ ਮੁਲਤਾਨ ਦੇ (ਮੁੰਡੇ ਮੁਲਤਾਨ ਦੇ) ਤੇਰੇ ਕਾਲੇ ਸੂਟ ਪਾ ਕੇ ਬਣ ਥਨ ਕੇ ਆਈ, ਬਣੀ ਮਿਤਰਾਂ ਦੀ ਜਾਨ ਤੇ (ਮਿਤਰਾਂ ਦੀ ਜਾਨ ਤੇ) Google ਦੇ ਵਾਂਗੂ ਤੇਰੇ ਲਗਦੀ ਏ hype ਨੀ Facebook ਵਾਂਗੂ ਓ ਨੂੰ ਕਰਦਾ ਮੈਂ like ਨੀ Google ਦੇ ਵਾਂਗੂ ਤੇਰੇ ਲਗਦੀ ਏ hype ਨੀ Facebook ਵਾਂਗੂ ਓ ਨੂੰ ਕਰਦਾ ਮੈਂ like ਨੀ Poke ਰੋਜ਼ ਮੇਰਾ ਨੀ poke ਰੋਜ਼ ਮੇਰਾ Poke ਰੋਜ਼ ਮੇਰਾ top ਉਤੇ ਟੰਨ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ, ਹਾਏ ਨੀ ਜਦੋਂ ਨਿਕਲੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮਿੱਤਰਾਂ ਦੀ ਜਾਨ ਤੇ ਬਣੇ ਜੀਵੇਂ ਅੱਗ ਵਿਚੋਂ ਜਿਨਿਕਲੇ ਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣਕੇ ਤੂੰ ਨਿਕਲੇ ਪਟੋਲਾ ਜੀਵੇਂ ਅੱਗ ਵਿਚੋਂ ਜਿਨਿਕਲੇ ਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣਕੇ ਤੂੰ ਨਿਕਲੇ ਪਟੋਲਾ ਜੀਵੇਂ ਅੱਗ ਵਿਚੋਂ ਜਿਨਿਕਲੇ ਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣਕੇ ਤੂੰ ਨਿਕਲੇ ਪਟੋਲਾ ਜੀਵੇਂ ਅੱਗ ਵਿਚੋਂ ਜਿਨਿਕਲੇ ਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣਕੇ ਤੂੰ ਨਿਕਲੇ ਪਟੋਲਾ