Tere Bagair
Amrinder Gill, Jatinder Shah, & Kumar
3:30ਬੱਸ ਛੂਨ ਦੇ ਤੱਕ ਨਾ ਸਿਮਤ ਹੈ ਤੈਨੂੰ ਦੇਖ ਕੇ ਰੂਹ ਮੇਰੀ ਖਿੱਲ ਜਾਵੇ ਮੈਂ ਮੌਕੇ ਲੱਭਦਾ ਰਹਿੰਦਾ ਵਾਂ ਤੇਰਾ ਮੁਖ ਵੇਖਣ ਨੂੰ ਮਿਲ ਜਾਵੇ ਤੇਰੇ ਨਾਮ ਦੀ ਲੋਹ ਮੇਰੇ ਸੀਨੇ ਵਿੱਚ ਜਗਦੀ ਰਹਿਣੀ ਹੈ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ ਮੇਰੀ ਜ਼ਿੰਦਗੀ ਵਿੱਚ ਜੋ ਬਦਲ ਆਏ ਬੱਸ ਤੇਰੇ ਹੀ ਕਰਕੇ ਨੀ ਮੇਰੀ ਜ਼ਿੰਦਗੀ ਵਿੱਚ ਜੋ ਬਦਲ ਆਏ ਬੱਸ ਤੇਰੇ ਹੀ ਕਰਕੇ ਨੀ ਮੇਰੇ ਪਿਆਰ ਦੇ ਅੱਖਰਾ ਬਿਨ ਯਾਰਾ ਖਾਲੀ ਦਿਲ ਦੇ ਵਰਕੇ ਨੀ ਤੈਨੂੰ ਅੱਖਾਂ ਨੇ ਜ਼ਰੂਰ ਆਜ ਦਿਲ ਵਾਲੀ ਗੱਲ ਯਾਰਾ ਕਹਿਣੀ ਹੈ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ ਹੁਣ ਸਾਫ਼ ਦਿਖਾਈ ਨਜ਼ਰ ਆਏ ਅਸਰ ਦੂਰੀ ਦਾ ਚਿਹਰੇ ਤੇ ਹੁਣ ਸਾਫ਼ ਦਿਖਾਈ ਨਜ਼ਰ ਆਏ ਅਸਰ ਦੂਰੀ ਦਾ ਚਿਹਰੇ ਤੇ ਤੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹਾਲਤ ਬਣੀ ਕੀ ਮੇਰੇ ਤੇ ਸਾਨੂੰ ਵੱਖ ਵੱਖ ਹੋਣ ਦੀ ਮਿਲੀ ਜੋ ਸਜ਼ਾ ਕਿਉਂ ਪੈ ਗਈ ਸਹਿਣੀ ਏ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ ਨਾ ਦੇਣੀ ਹੈ