Ek Charkha Gali De Vich
Sardool Sikander, Jaidev Kumar, & Sanjeev Anand
4:58ਲੜਕੀ ਲਾਲ ਦੁਪੱਟੇ ਵਾਲੀ ਸੋਹਣੀ ਸ਼ਕਲ ਨਜ਼ਰ ਮਤਵਾਲੀ ਲੜਕੀ ਲਾਲ ਦੁਪੱਟੇ ਵਾਲੀ ਸੋਹਣੀ ਸ਼ਕਲ ਨਜ਼ਰ ਮਤਵਾਲੀ ਰੱਖਿਆ ਨਾਮ ਕੁੜੀ ਦਾ ਲਾਲੀ ਦਿਲ ਤੇ ਜੱਦੁ ਜੇਹਾ ਕਰ ਗਈ ਉਹ ਲਾਲੀ ਉਹ ਲਾਲੀ ਉਹ ਲਾਲੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਓਹਦੇ ਲਾਲ ਗੁਲਾਬੀ ਬੁਲ ਬੁੱਲਾਂ ਤੇ ਹਾਸੇ ਨੱਚਦੇ ਨੇ ਜਦ ਉਹ ਖੁਦ ਕਿਧਰੇ ਹੱਸ ਪੈਂਦੀ ਚਾਰੇ ਪਾਸੇ ਨੱਚਦੇ ਨੇ ਓਹਦੇ ਲਾਲ ਗੁਲਾਬੀ ਬੁਲ ਬੁੱਲਾਂ ਤੇ ਹਾਸੇ ਨੱਚਦੇ ਨੇ ਜਦ ਉਹ ਖੁਦ ਕਿਧਰੇ ਹੱਸ ਪੈਂਦੀ ਚਾਰੇ ਪਾਸੇ ਨੱਚਦੇ ਨੇ ਯਾਰੋ ਮਹਿਕਣ ਲੱਗਿਆ ਰਾਹਾਂ ਉਹ ਪੈਰ ਵੀ ਜਿਧਰੇ ਧਰ ਗਈ ਉਹ ਲਾਲੀ ਉਹ ਲਾਲੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਓਹਦੇ ਚੇਹਰੇ ਉੱਤੇ ਰੌਣਕ ਜਿਹੀ ਇਕ ਰਹਿੰਦੀ ਹੈ ਮਿਤਰੋ ਓਹਦੇ ਗੋਰੇ ਰੰਗ ਚੋ ਲਾਲ ਝਲਕ ਜਿਹੀ ਪੈਂਦੀ ਹੈ ਮਿਤਰੋ ਓਹਦੇ ਚੇਹਰੇ ਉੱਤੇ ਰੌਣਕ ਜਿਹੀ ਇਕ ਰਹਿੰਦੀ ਹੈ ਮਿਤਰੋ ਓਹਦੇ ਗੋਰੇ ਰੰਗ ਚੋ ਲਾਲ ਝਲਕ ਜਿਹੀ ਪੈਂਦੀ ਹੈ ਮਿਤਰੋ ਜਦ ਉਹ ਖਿੜ ਖਿੜ ਹੱਸੀ ਰੰਗਾ ਵਿਚ ਸੁਗੰਧ ਜਿਹੀ ਭਰ ਗਈ ਉਹ ਲਾਲੀ ਉਹ ਲਾਲੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਓਹਦੀ ਝਾਂਜਰ ਦਾ ਛਣਕਾਟਾ ਅਜ ਕਲ ਪੈਂਦਾ ਗਲੀ ਗਲੀ ਘੁਲਦੀ ਮਹਿਕ ਵੰਗਾਰ ਮਹਿਕੇ ਫਿਰਦੀ ਰੰਗਾ ਵਿਚ ਰਲੀ ਓਹਦੀ ਝਾਂਜਰ ਦਾ ਛਣਕਾਟਾ ਅਜ ਕਲ ਪੈਂਦਾ ਗਲੀ ਗਲੀ ਘੁਲਦੀ ਮਹਿਕ ਵੰਗਾਰ ਮਹਿਕੇ ਫਿਰਦੀ ਰੰਗਾ ਵਿਚ ਰਲੀ ਝਲੀ ਮਾਨ ਮਰਾੜ ਵਰਗੇ ਕਮਲੇ ਤੇ ਮੱਰ ਗਈ ਉਹ ਲਾਲੀ ਉਹ ਲਾਲੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ ਲਾਲੀ ਲਾਲ ਦੁਪੱਟਾ ਲੈਕੇ ਬਣ ਗਈ ਲਾਲ ਪਰੀ ਵਰਗੀ