Oye Hoye
Harbhajan Mann, Jaidev Kumar, & Babbu Singh Maan
5:03ਇਸ਼੍ਕ਼ ਜਿਨਾ ਦੇ ਹੱਡੀ ਰਚਿਆ ਉਨ੍ਹਾ ਟਾਂਗ ਸੱਜਣ ਦੀ ਰਿਹੰਦੀ ਖੁੱਲੇ ਰਿਹਣ ਨੈਣ ਦੇ ਬੂਹੇ ਲੋਕੋ ਇਕ ਪਲ ਨੀਂਦ ਨਾ ਪੇਂਦੀ ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਯੀ ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਯੀ ਨੀ ਤੇਰੀ ਕਿਵੇਂ ਅੱਖ ਲੱਗ ਗਯੀ ਅੱਖ ਲੌਂਦੇ ਜੋ ਸਡਾ ਪਛਤੌਂਦੇ ਅੱਖ ਲੌਂਦੇ ਜੋ ਸਡਾ ਪਛਤੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੱਸੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੇਯਾ ਨੀ ਤੇਰੀ ਕਿਵੇਂ ਅੱਖ ਲੱਗ ਗਈ ਆ ਹੋ ਸੁੱਟੀ ਸੋਹਣੀ ਨਾਲ ਜ਼ੁਲਮ ਕਮਾਇਆ ਸੀ ਪੱਕੇ ਘੜੇ ਨਾਲ ਕੱਚੇ ਨੂ ਵਟਾ ਸੀ ਸੋਹਣੀ ਦਿਲ ਭੀ ਝਨਾ ਚ ਹਾਰਵਾਯਾ ਸੀ ਬੇਤਾ ਦੂਸਰੇ ਕਿਨਾਰੇ ਮਹੀਵਾਲ ਵਾਜਾਂ ਮਰੇ ਬੇਤਾ ਦੂਸਰੇ ਕਿਨਾਰੇ ਮਹੀਵਾਲ ਵਾਜਾਂ ਮਰੇ ਡੁੱਬੀ ਅਧ ਵਿਚਕਾਰੇ ਕੱਚੇ ਘੜੇ ਨਾ ਕਦੇ ਵੀ ਪਾਰ ਲੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੱਸੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੇਯਾ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੁੱਟੀ ਸੱਸੀ ਨਾਲ ਹੋਯ ਕੁਜ ਹੋਰ ਸੀ ਸੁੱਟੀ ਸੱਸੀ ਨਾਲ ਹੋਯ ਕੁਜ ਹੋਰ ਸੀ ਲੇ ਕੇ ਉਠਾਨ ਵਾਲੇ ਲੁਟ ਕੇ ਭਂਬੋਰ ਸੀ ਤਾ ਤੇ ਰੱਬ ਦੀ ਲਿਖੀ ਤੇ ਕਾਹਦਾ ਜ਼ੋਰ ਸੀ ਵਗੇ ਕਿਹੜ ਦੀ ਹਨੇਰੀ ਸੱਸੀ ਮੌਤ ਨੇ ਆ ਘੇਰੀ ਵਗੇ ਕਿਹੜ ਦੀ ਹਨੇਰੀ ਸੱਸੀ ਮੌਤ ਨੇ ਆ ਘੇਰੀ ਕਿਹੰਦੀ ਪੁੰਨ੍ਹਆ ਮੇ ਤੇਰੀ ਘੂਮੇਹ ਥੱਲਂ ਚ ਬਲੋਚ ਨਾ ਤੇਔਉਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੱਸੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੇਯਾ ਨੀ ਤੇਰੀ ਕਿਵੇਂ ਅੱਖ ਲੱਗ ਗਈ ਜ਼ੋਰ ਨੀਂਦ੍ਰੇ ਨੇ ਪਾਯਾ ਜੱਟ ਸੂ ਗੇਯਾ ਜ਼ੋਰ ਨੀਂਦ੍ਰੇ ਨੇ ਪਾਯਾ ਜੱਟ ਸੂ ਗੇਯਾ ਲਾਂਬਈ ਵਾਟ ਦਾ ਤਕਯਾ ਜੱਟ ਸੂ ਗੇਯਾ ਭੇੜੀ ਮੌਤ ਦਾ ਬੁਲਾਯਾ ਜੱਟ ਸੂ ਗੇਯਾ ਸਹਿਬਾ ਵਾਸ੍ਤੇ ੜੀ ਪੌਂਦੀ ਪਿਛੇ ਵਾਰ ਚੜੀ ਔਂਦੀ ਸਹਿਬਾ ਵਾਸ੍ਤੇ ੜੀ ਪੌਂਦੀ ਪਿਛੇ ਵਾਰ ਚੜੀ ਔਂਦੀ ਟੁੱਟੇ ਤੀਰ ਨਾ ਕਦੇ ਵੀ ਕਮ ਔਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਨੀ ਤੇਰੀ ਕਿਵੇਂ ਅੱਖ ਲੱਗ ਗਈ ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਯੀ ਅੱਖ ਲੌਂਦੇ ਜੋ ਸਡਾ ਪਛਤੌਂਦੇ ਅੱਖ ਲੌਂਦੇ ਜੋ ਸਡਾ ਪਛਤੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੱਸੀਏ ਨੀ ਤੇਰੀ ਕਿਵੇਂ ਅੱਖ ਲੱਗ ਗਈ ਸੋਹਣੇਯਾ ਨੀ ਤੇਰੀ ਕਿਵੇਂ ਅੱਖ ਲੱਗ ਗਈ