Kala Chashma
Amar Arshi
3:08ਅਸੀਂ ਤੇਰੀ look ਤੇ ਮਰਗੇ ਨੀ ਜੋ ਨੀ ਕਰਨਾ ਸੀ ਕਰਗੇ ਨੀ ਤੂੰ ਮੇਰੀ look ਤੇ ਮਰ ਗਿਆ ਵੇ ਜੋ ਨੀ ਕਰਨਾ ਸੀ ਕਰ ਗਿਆ ਵੇ ਆ ਵੇਖ ਵੇਖ ਤੇਰੇ ਠੁਮਕੇ ਵੇਖ ਵੇਖ ਤੇਰੇ ਠੁਮਕੇ ਸਾਡੇ ਤੋਂ ਰਹਿੰਦਾ ਹੁਣ ਜਾਂਦਾਂ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਓਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਓਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਓਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਚਾਉਂਦਾ ਨੀ ਤੇਰੇ ਨਾਲ ਨੱਚਣ ਨੂੰ ਚਾਉਂਦਾ ਨੀ ਹਾਏ ਮੇਰੀ ਮਹਿਬੂਬ ਲਾਗਤੀ ਹੈ ਬੜੀ ਖੂਬ ਨੱਚ ਨੱਚ ਤੇਰਾ ਨਿਕਲੇ ਪਸੀਨਾ ਔਰ ਹਮ ਗਏ ਡੁਲ ਡੁਲ O baby ਮੁਝੇ ਲਗੇ ਤੂੰ ਫਿਰੇ O baby ਮੇਰੀ ਤੂੰ ਹੈ ਦੇਸਰੇ O baby ਮੁਝੇ ਲੈਜਾ ਤੂੰ higher ਦੂਰੋਂ ਦੂਰੋਂ ਕਰੂੰ ਤੁਝੇ admire ਤੂੰ ਮੇਰੀ it wit ਕਰਵਾ ਦੇ ਓ ਅੱਜ ਮੈਨੂੰ ਨੱਚਣਾ ਸਿਖਾ ਦੇ ਨੀ ਤਾ ਤੇਰੇ ਪਿੱਛੇ ਪੇ ਜਣਾ ਓ ਚੱਕ ਤੈਨੂੰ ਚੱਕ ਕੇ ਲੈ ਜਾਣਾ ਓ ਚਿਕਨ ਤੈਨੂੰ ਚੱਕ ਲੈਣਾ ਚੱਕ ਲੈਣਾ ਓ ਚਿਕਨ ਤੈਨੂੰ ਚੱਕ ਲੈਣਾ ਚੱਕ ਲੈਣਾ ਓ ਚਿਕਨ ਤੈਨੂੰ ਚੱਕ ਲੈਣਾ ਚੱਕ ਲੈਣਾ ਚੱਕ ਕੇ ਲੈ ਜਾਣਾ ਕੰਮ ਬੜਾ ਵੈਸੇ set ਜੇ ਅੱਖੀਆਂ ਮਿਲਾਕੇ line ਮਾਰਦਾ ਛੱਡ ਦਾ ਨੀ ਕੋਈ ਮੌਕਾ ਜਦ ਦਿਲ ਤੇ ਤੇਰੇ ਚਮਕੌਰ ਮਾਰੇ ਮੇਰਾ golden ਕੋਕਾ ਐ ਆ ਐ ਐ ਐਥੇ ਓਥੇ touch vouch ਕਰਕੇ feeling ਪੂਰੀ ਲੈਂਦਾ ਜਦ ਮੈਂ ਕੇਂਦੀ ਆਂ ਪਿੱਛੇ ਹਟਜਾ No no ਮੈਨੂੰ ਕਹਿੰਦਾ ਇਕ ਤੇਰੇ ਕਰਕੇ ਆਇਆ ਮੈਂ ਇਕ ਤੇਰੇ ਕਰਕੇ ਆਇਆ ਨੀ ਉਂਝ cluban ਦੇ ਵਿਚ ਜਾਂਦਾਂ ਨੀ ਹਾਂਜੀ ਹਾਂਜੀ ਹਾਂਜੀ ਤੇਰੇ ਨਾਲ ਨੱਚਣ ਨੀ ਜੀ ਕਰਦਾ ਕੀ ਕਰੀਏ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੀ ਜੀ ਕਰਦਾ ਕੀ ਕਰੀਏ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੀ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਉਂਦਾ ਨੀ ਅਸੀਂ ਤੇਰੀ look ਤੇ ਮਰਗੇ ਨੀ ਜੋ ਨੀ ਕਰਨਾ ਸੀ ਕਰਗੇ ਨੀ ਤੂੰ ਮੇਰੀ look ਤੇ ਮਰ ਗਿਆ ਵੇ ਜੋ ਨੀ ਕਰਨਾ ਸੀ ਕਰ ਗਿਆ ਵੇ ਆ ਵੇਖ ਵੇਖ ਤੇਰੇ ਠੁਮਕੇ ਵੇਖ ਵੇਖ ਤੇਰੇ ਠੁਮਕੇ ਸਾਡੇ ਤੋਂ ਰਹਿੰਦਾ ਹੁਣ ਜਾਂਦਾਂ ਨੀ ਹਾਂਜੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਓਂਦਾ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਕੀ ਕਰੀਏ ਨੱਚਣਾ ਆਓਂਦਾ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਪਰ ਤੈਨੂੰ ਨੱਚਣਾ ਆਉਂਦਾ ਨੀ ਤੇਰੇ ਨਾਲ ਨੱਚਣ ਨੂੰ ਚਾਉਂਦਾ ਨਹੀਂ ਤੇਰੇ ਨਾਲ ਨੱਚਣ ਨੂੰ ਚਾਉਂਦਾ ਨਹੀਂ ਮੈਂ ਕੀ ਕਵਾਨ ਤਾਣੁ ਤੁਸੀਂ ਮੈਨੂੰ ਕਿੰਨੇ ਚੰਗੇ ਲੱਗਦੇ ਓ ਹੈਲੋ ਚੰਗਾ