Patti Ton Patiala
Harkirat Sangha
2:48ਹੋ ਵਾਜ kaka ਜੀ ਤੇ ਜੀ ਜੀ ਲੱਗੇ look ਤੋਂ ਜਿਹੜੀ social ਸੀ ਹੋਈ ਓਰਕੁਟ ਤੋਂ ਜਣੇ ਖਣੇ ਨਾਲ snap ਤੇ ਨੀ ਖੁਲਦੀ ਹੋ ਪਰ ਮਿੱਤਰਾਂ ਤੇ ਪਾਨੀ ਵਾਂਗੂ ਡੁੱਲ ਗਈ Facetime ਦੋ ਯਾਰਾਂ ਨੁੰ ਲਾਉਂਦੀ ਨਿੱਤ ਦੇ ਉਹ ਭੁੰਜੇ ਲਿੱਟ ਲਿੱਟ ਕੇ ਮੰਡੀਰ ਜੇੜਾ cell ਮੰਗਦੀ ਉਹ ਛਿੜੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਹੋ ਜੱਟੀ ਰੰਗਦੀ brown ਕੰਨੀ ਵਾਲਿਆਂ ਮੁੰਡੇ ਜ਼ੁਲਫ਼ਾਂ ਨੇ ਕੀਲਣੇ ਨੁੰ ਕਾਹਲੀਆਂ ਜਾਨ ਕੱਢ ਲੈਂਦੀ ਹੱਸ ਕੇ ਜੇ ਬੋਲਦੀ ਅੱਖਾਂ ਭਰੀਆਂ ਬੰਦੂਕ ਨਾਲ ਦੋਨਾਲੀਆਂ ਹੋ ਕਿੱਤੇ ਕਾਤਲਾਂ ਦਾ ਲੱਬਜੇ ਸਬੂਤ ਨਾ ਤਾਂ ਹੀ ਓ ਫੋਟੋ ਨਹੀਓ ਪਾਉਂਦੀ red ਸੂਟ ਨਾ Back home ਤੋਂ ਮੰਗਾਯੀਆਂ ਓਹਨੇ ਜੁੱਤੀਆਂ ਉਹ ਜਿੰਨੇ ਵੇਖ ਵੇਖ ਕੰਬਦੀਆਂ ਗੁਚੀਆਂ ਉਹ ਲੀੜੇ ਲੱਤੇ ਨੁੰ ਵਿਰਾਸਤਾਂ ਦੀ ਗੁੜਤੀ ਚੁੰਨੀ ਦੇ ਥੱਲੇ ਕੁੜਤੀ ਜੋ ਵਖੀਆਂ ਤੋਂ ਢਿੱਲ ਮੰਗਦੀ ਉਹ ਛਿੜੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਉਹ ਜੇਹਰਾ ਰਹਿੰਦਾ ਗੱਲ ਪੈਣ ਨੁੰ ਉਤਾਵਲਾ ਗੁੱਸਾ ਰੱਖਿਆ ਬਣਾਕੇ ਓਹਨੇ ਲਾਡਲਾ ਗਾਨੇ ਪਟ ਹੋਣੀ ਲਾ ਕੇ ਰੱਖੇ ਚੱਕਵੇਂ ਕਦੇ ਜੈਜ਼ੀ ਕਦੇ ਚੱਲੇ ਸੋਨੀ ਪਾਬਲਾ ਗੱਲ ਕਹਿੰਦੀ ਜੱਟਾ ਛੱਡਣੀ ਨੀ fate ਤੇ ਕਲ ਧੱਕੇ ਨਾਲ ਲੈਗੀ ਮੈਨੂੰ date ਤੇ ਕਿਸੇ ਹੋਰ ਨੁੰ ਚਲਾਉਣ ਦਿੰਦੀ car ਨਾ ਮੈਂ ਵੀ ਨਿਜ਼ਾਮ ਕੀ ਦੱਸੇ ਵਿਸਥਾਰ ਨਾ ਉਹ ਪਿੱਛੇ ਹੱਟਦੀ ਨੀ ਮੂਹਰੇ ਹੁੰਦੀ ਅੜ੍ਹਕੇ Counter ਤੇ ਖੜਕੇ ਉਹ waiter ਤੋਂ ਬਿੱਲ ਮੰਗਦੀ ਉਹ ਛਿੜੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਕਹਿੰਦੀ ਸੁੱਤੀ ਪਈ ਨੁੰ ਉਠਾਉਂਦੀ ਤੇਰੀ ਯਾਦ ਵੇ ਮਾਨ ਮਤਿਆਂ ਸਤੌਦੀ ਤੇਰੀ ਯਾਦ ਵੇ ਪਿੰਡ ਸਾਡਾ ਮੈਨੂੰ ਖੀਵਾ ਖੀਵਾ ਲੱਗਦਾ ਤੇ ਤੇਰਾ ਤੋਰੇ ਵਾਲਾ ਲੱਗੇ ਧੰਨਾਬਾਦ ਵੇ ਉਹ ਮਾਲਵਾਈਆ ਵੇ ਉਚੇ ਜਹੇ ਕੱਦ ਵਾਲਿਆਂ ਤੈਨੂੰ ਅਲਾਹ ਕੋਲੋਂ ਲੇਖਾਂ ਚ ਲਿਖਾ ਲਿਆ ਸੋਂ ਹੁਣ ਇਹ ਤੋਂ ਬਾਅਦ ਬੈਠਣਾ ਫਿਜ਼ੂਲ ਹੈ ਕਹਿ ਕਬੂਲ ਹੈ ਕਬੂਲ ਹੈ ਕਬੂਲ ਹੈ ਮੁੰਡਾ ਸੰਘੇਆਂ ਦਾ ਸੰਘੇਆਂ ਦਾ ਟਾਲ ਦਾ ਸੀ ਪੂਰੇ ਇਕ ਸਾਲ ਦਾ ਉਹ ਚੰਦਰੀ still ਵੰਜਦੀ ਉਹ ਛਿੜੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ ਬੰਨੇ ਚੰਨੇ ਗੱਲ ਜਿਦੀ ਟੌਰ ਦੀ ਉਹ ਰਾਣੀ ਆ ਲਾਹੌਰ ਦੀ ਉਹ ਮਿੱਤਰਾਂ ਦਾ ਦਿਲ ਮੰਗਦੀ