Deewane (Feat. Bir)

Deewane (Feat. Bir)

Navaan Sandhu

Альбом: House Navior
Длительность: 3:27
Год: 2025
Скачать MP3

Текст песни

ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਨ੍ਹ ਹੋਵੇ ਈਦ ਦਾ
ਨੀ ਉੱਡੇ ਸੀ ਪਰਿੰਦੇ ਜਿਹੜੇ ਅੰਬਰਾਂ ਵਿੱਚ
ਤੇਰੀ ਝੋਲੀ ਵਿੱਚ ਆਂ ਪਏ
ਤੈਨੂੰ ਭੌਰਿਆਂ ਨੇ ਟਿੱਚਰ ਕੇ ਕੀਤੀ ਹੱਸ ਕੇ
ਫੁੱਲ ਵੱਡ ਵੱਡ ਖਾਂ ਪਏ
ਨੀ ਠੰਢੀਆਂ ਹਵਾਵਾਂ ਤੇਰੇ ਗੀਤ ਗਾਉਂ ਨੀ
ਚੜ੍ਹਦੇ ਸਵੇਰੇ ਤੇਰੀ ਰੀਸ ਲਾਉਂ ਨੀ
ਨੀ ਪਾਣੀ ਜਿਵੇਂ ਮੁੱਲ ਕੋਈ ਖਰੀਦਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਜਿਹੜੇ ਲੱਗੇ ਬਾਗੀ ਫੁੱਲ ਵਿੱਚੋਂ ਆਵੇ ਮਹਕ ਨੀ
ਤੂੰ ਚਿੜੀਆਂ ਦੇ ਵਾਂਗੂ ਮੇਰੇ ਕੋਲੋਂ ਲੰਘੇ ਚਿਹਕਦੀ
ਏਹ ਨਜ਼ਰਾਂ ਬਲੋਰੀ, ਏਹਨਾਂ ਨਜ਼ਰਾਂ ਚ ਚੋਰ ਨੇ
ਤੇਰੇ ਨਾਂ ਦੇ ਮੇਰੇ ਖਿਆਲਾਂ ਵਿੱਚ ਸ਼ੋਰ ਨੇ
ਗੱਲ ਡੱਬ ਕੇ ਰੱਖਣ ਜਾਨੀ, ਮੈਂ ਕਿਹੜਾ ਸ਼ਰਮ
ਗੀਤ ਲਿਖਣ ਬੈਠਾ ਤੇ ਲਿਖ ਦੇਵਾਂ ਤੇਰਾ ਨਾਮ
ਅਸੀਂ ਸਫਰਾਂ ਦੇ ਵਿੱਚ ਥੱਕ ਚੂਰ ਹੋ ਗਏ ਨੀ
ਪਰ ਤੇਰੇ ਸ਼ਹਿਰ ਆ ਕੇ ਸਾਨੂੰ ਮਿਲਦਾ ਏ ਆਰਾਮ
ਹਾਲ ਕਦੇ ਪੁੱਛ ਤੂੰ ਮਰੀਦ ਦਾ
ਹਾਏ ਹਾਲ ਕਦੇ ਪੁੱਛ ਤੂੰ ਮਰੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ

ਕੋਈ ਜਾਦੂ ਏ ਨੈਨਾ ਵਿੱਚ
ਜਿਹੜਾ ਤੋਨਿਆ ਤੇ ਲਿਆਏ ਹੋਏ ਆ
ਏਹ ਜਿਗਰੇ ਤਾਲਾਂ ਮਹਰਬਾਨ
ਤੂੰ ਕੇਹਰ ਆਸ਼ਿਕਾਂ ਤੇ ਧਾਏ ਹੋਏ ਆ
ਅਫਸਾਨੇ ਏ ਪਿਆਰ ਦੇ ਤੇ ਪਾਉਣਾ ਵਿੱਚ ਸਾਦਗੀ
ਤੇਰੇ ਤੋਂ ਕੁਝ ਪਹਿਲਾਂ ਨੀ, ਤੇਰੇ ਤੋਂ ਕੁਝ ਬਾਅਦ ਨੀ
ਓ ਰਾਤੇ ਮਾਨ ਰੱਖ ਲੋ ਗਰੀਬ ਦਾ
ਅਸੀਂ ਨਾਂ ਖੈਰ੍ਹਾ ਛੱਡਣਾ ਉਮੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਾਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਾਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਾਨ੍ਹ ਹੋਵੇ ਈਦ ਦਾ
ਦੀਵਾਨਿਆਂ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚਾਨ੍ਹ ਹੋਵੇ ਈਦ ਦਾ