Daaru Di Saunh (From "King")

Daaru Di Saunh (From "King")

Harsimran

Длительность: 3:49
Год: 2017
Скачать MP3

Текст песни

ਓ ਦਾਰੂ ਦੀ ਸੋਹ ਨੀ ਖਾਨੀ

ਹੋ ਕੱਬਾ attitude ਵੇਖ ਹੋ ਗਈ impress ਨੀ
Full pack ਗੱਬਰੂ ਮੋਹੱਬਤਾਂ ਚ ਲੈਸ ਨੀ
ਹੋ ਕੱਬਾ attitude ਵੇਖ ਹੋ ਗਈ impress ਨੀ
Full pack ਗੱਬਰੂ ਮੋਹੱਬਤਾਂ ਚ ਲੈਸ ਨੀ
ਮਾੜਾ ਕੀਤਾ ਨਾਇਯੋ ਵਾਕਾਂ
ਮੁੰਡਾ ਨਿਰਰਾ ਹੀ ਧਮਾਕਾ
ਕੀਤਾ ਨਾਇਯੋ ਵਾਕਾਂ
ਮੁੰਡਾ ਨਿਰਰਾ ਹੀ ਧਮਾਕਾ
ਤਾਈਓਂ ਰੱਖਦਾ ਏ ਛੱਡ ਕੇ ਮੁੱਛਾਂ ਨੂੰ ਵੱਟ ਨੀ
ਓ ਬਾਕੀ ਗੁੰਨ ਤਾਂ
ਓ ਗੁੰਨ ਤਾਂ ਸ਼ੋਂਕੀਨ ਵਿਚ ਸਿਰੇ ਸੱਤ ਨੀ
ਹੋ ਪੈਗ ਪੁਗ ਦੀ
ਪੈਗ ਪੁਗ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਉਹ ਦਾਰੂ ਦੁਰੂ ਦੀ
ਦਾਰੂ ਦੁਰੂ  ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਓ ਪੈਗ ਪੁਗ ਦੀ ਓ ਹੋ

Mr Boss

ਭਾਵੈਂ ਥੋਡੇ ਬਹੁਤੇ ਆਂ ਸ਼ੋਂਕੀਨ ਲਾਲ ਪਰੀ ਦੇ
ਸੁਬਹ ਉੱਠ ਲੂਣ ਦੇ ਗ੍ਰੰਰੇ ਨਾਇਯੋ ਕਰੀ ਦੇ
ਭਾਵੇਂ ਥੋਡੇ ਬਹੁਤੇ ਆਂ ਸ਼ੋਂਕੀਨ ਲਾਲ ਪਰੀ ਦੇ
ਸੁਬਹ ਉੱਠ ਲੂਣ ਦੇ ਗ੍ਰੰਰੇ ਨਾਇਯੋ
ਕਦੇ ਹੋਏ ਨੀ ਸ਼ਰਾਬੀ ਪੱਕੇ ਪੀਣ ਦੇ ਨੀ ਆਦੀ
ਹੋਏ ਨੀ ਸ਼ਰਾਬੀ ਪੱਕੇ ਪੀਣ ਦੇ ਨੀ ਆਦੀ
ਬੱਸ ਮਹਿਫ਼ਿਲਾਂ ਚ ਕਦੇ ਖੋਲ ਲਾਈਏ ਡੱਟ ਨੀ
ਓ ਬਾਕੀ ਗੁੰਨ ਤਾਂ
ਓ ਗੁੰਨ ਤਾਂ ਸ਼ੋਂਕੀਨ ਵਿਚ ਸਿਰੇ ਸੱਤ ਨੀ
ਹੋ ਪੈਗ ਪੁਗ ਦੀ
ਪੈਗ ਪੁਗ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਉਹ ਦਾਰੂ  ਦੁਰੂ ਦੀ
ਦਾਰੂ  ਦੁਰੂ  ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਓ ਪੈਗ ਪੁਗ ਦੀ  (ਓ ਪੈਗ ਪੁਗ ਦੀ)

Audi ਵਿਚ ਬੈਠਾ ਜੱਟ ਲੱਗਦਾ ਨਵਾਬ ਨੀ
ਫੜਿਆਂ ਨੀ ਕਦੇ ਜਾਨੀ ਖਾਣੀ ਤੋਂ ਗੁਲਾਬ ਨੀ
Audi ਵਿਚ ਬੈਠਾ ਜੱਟ ਲੱਗਦਾ ਨਵਾਬ ਨੀ
ਫੜਿਆਂ ਨੀ ਕਦੇ ਜਾਨੀ ਖਾਣੀ ਤੋਂ ..
ਕਰਦਾ ਨੀ show off ਕਿਸੇ ਗੱਲ ਦਾ ਨੀ ਖੌਫ
ਕਰਦਾ ਨੀ show off ਕਿਸੇ ਗੱਲ ਦਾ ਨੀ ਖੌਫ
ਮੁਖ ਪੜ੍ਹਕੇ ਸ਼ੋਂਕੀਨ ਮਰਦਾਂ ਏ ਸੱਟ ਨੀ
ਓ ਉਂਜ ਗੁੰਨ ਤਾਂ
ਓ ਗੁੰਨ ਤਾਂ ਸ਼ੋਂਕੀਨ ਵਿਚ ਸਿਰੇ ਸੱਤ ਨੀ
ਹੋ ਪੈਗ ਪੁਗ ਦੀ
ਪੈਗ ਪੁਗ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਉਹ ਦਾਰੂ  ਦੁਰੂ  ਦੀ
ਦਾਰੂ  ਦੁਰੂ  ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਓ ਪੈਗ ਪੁਗ ਦੀ

ਜ਼ਿਲਾ ਏ ਭਾਠਿੰਡਾ ਪਿੰਡ ਘੁੰਮਤੀ ਕਲਾਂ ਨੀ
ਆਪਣੇ ਤੋਂ ਕਰੀ ਨਾਂ Davinder ਪਰਾ ਨੀ
ਜ਼ਿਲਾ ਏ ਭਾਠਿੰਡਾ ਪਿੰਡ ਘੁੰਮਤੀ ਕਲਾਂ ਨੀ
ਆਪਣੇ ਤੋਂ ਕਰੀ ਨਾਂ Davinder ਪਰਾ
ਮੁੰਡਾ ਮਿੱਤਰਾਂ ਚ King
ਦੱਸ ਕੱਢੋਨ ਪਾਵਨ ਰਿੰਗ
ਮਿੱਤਰਾਂ ਚ King
ਦੱਸ ਕੱਢੋਨ ਪਾਵਨ ring
ਤੇਰੇ ਇਸ਼ਕ ਰਕਾਨੇ ਮਾਰੀ ਪਈ ਏ ਮੱਤ ਨੀ
ਓ ਉੱਨਜ ਗੁੰਨ ਤਾਂ
ਓ ਗੁੰਨ ਤਾਂ ਸ਼ੋਂਕੀਨ ਵਿਚ ਸਿਰੇ ਸੱਤ ਨੀ
ਹੋ ਪੈਗ ਪੁਗ ਦੀ
ਪੈਗ ਪੁਗ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਉਹ ਦਾਰੂ  ਦੁਰੂ ਦੀ
ਦਾਰੂ ਦੁਰੂ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਓ ਪੈਗ ਪੁਗ ਦੀ ਓ ਹੋ

ਓ ਗੁੰਨ ਤਾਂ ਸ਼ੋਂਕੀਨ ਵਿਚ ਸਿਰੇ ਸੱਤ ਨੀ
ਹੋ ਪੈਗ ਪੁਗ ਦੀ
ਪੈਗ ਪੁਗ ਦੀ ਖਾਂਦਾ ਨੀ ਕੱਲੀ ਸੌਂਹ ਜੱਟ ਨੀ
ਉਹ ਦਾਰੂ ਦੁਰੂ ਦੀ
ਵੈਸੇ ਮੈਂ ਟੱਲੀ ਨੀ ਹੈਗਾ