Wadde Jigre

Wadde Jigre

Himmat Sandhu

Альбом: Wadde Jigre
Длительность: 3:02
Год: 2019
Скачать MP3

Текст песни

ਹੋ ਰਾਤਾਂ ਨੇਹਰਿਆ  ਦੇ ਸੀਨੇਆ  ਨੂ ਪਾੜ ਕੇ
ਖੜ ਸੂਰਜਾਂ ਦੇ ਮੋਹਰੇ ਮੁੱਛਾਂ ਚਾੜ ਕੇ
ਹੋ ਰਾਤਾਂ ਨੇਹਰਿਆ  ਦੇ ਸੀਨੇਆ  ਨੂ ਪਾੜ ਕੇ
ਖੜ ਸੂਰਜਾਂ ਦੇ ਮੋਹਰੇ ਮੁੱਛਾਂ ਚਾੜ ਕੇ
ਹੋ ਫਤਿਹ ਸੂਰਮੇ ਕਰਾ ਕੇ ਗੱਲਬਾਤ ਜਾਂਦੇ ਆ
ਹੋ ਵੱਡੇ ਜਿਗਰੇ

ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ
ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ

ਉੱਠਣਾ ਪੈਂਦਾ ਆਏ ਉੱਚੇ ਜ਼ਖਮਾਂ ਦੀ ਮਾਰ ਤੋਂ
ਇੱਜ਼ਤ ਕਮੌਨੀ ਪੈਂਦੀ ਮਿਲੇ ਨਾ ਬੇਜ਼ਾਰ ਚੋਂ
ਉੱਠਣਾ ਪੈਂਦਾ ਆਏ ਉੱਚੇ ਜ਼ਖਮਾਂ ਦੀ ਮਾਰ ਤੋਂ
ਇੱਜ਼ਤ ਕਮੌਨੀ ਪੈਂਦੀ ਮਿਲੇ ਨਾ ਬੇਜ਼ਾਰ ਚੋਂ

ਹੋ ਸਾਡਾ ਔਕਣਾ ਨੂ ਹੌਸ੍ਲੇ ਪਾ ਮਾਤ ਜਾਂਦੇ ਆ
ਹੋ ਵੱਡੇ ਜਿਗਰੇ
ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ
ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ

ਸੱਚੀਆਂ ਰਾਹਾਂ ਤੇ ਪਾਵੇ
ਔਖੇ ਹੋਕੇ ਤੁਰਨਾ
ਹੋ ਪੈਂਦਾ ਜਿੱਦੀ ਇਰਾਦੇ ਦੇ ਮੋਹਰੇ
ਪੱਥਰਾਂ ਨੂ ਭੁਰਨਾ

ਸੱਚੀਆਂ ਰਾਹਾਂ ਤੇ ਪਾਵੇ
ਔਖੇ ਹੋਕੇ ਤੁਰਨਾ
ਹੋ ਪੈਂਦਾ ਜਿੱਦੀ ਇਰਾਦੇ ਦੇ ਮੋਹਰੇ
ਪੱਥਰਾਂ ਨੂ ਭੁਰਨਾ

ਹੋ ਪਰ ਠੋਕੇ ਅਬਦਲੀ ਲਾਕੇ ਘਾਟ ਜਾਂਦੇ ਆ
ਹੋ ਵੱਡੇ ਜਿਗਰੇ

ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ
ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ

ਹੋ ਕੱਡੀਏ ਕਰੇਂਟ ਆਵਾਜ ਸੁਣਕੇ ਜਮੀਰ ਦੀ
ਸਿਵੇਆ  ਚ ਮਚ ਜਾਏ ਨਾ ਤਾਕਤ ਸ਼ਰੀਰ ਦੀ
ਹੋ ਕੱਡੀਏ ਕਰੇਂਟ ਆਵਾਜ ਸੁਣਕੇ ਜਮੀਰ ਦੀ
ਸਿਵੇਆ  ਚ ਮਚ ਜਾਏ ਨਾ ਤਾਕਤ ਸ਼ਰੀਰ ਦੀ

ਹੋ ਕਦੇ ਭਾਮਬੜ ਮਚਾ ਕੇ ਜਜ਼ਬਾਤ ਜਾਂਦੇ ਆ
ਹੋ ਵੱਡੇ ਜਿਗਰੇ

ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ
ਹੋ ਵੱਡੇ ਜਿਗਰੇ ਨਾਲ ਬਦਲੇ ਹਾਲਤ ਜਾਂਦੇ ਆ
ਹੋ ਵੱਡੇ ਜਿਗਰੇ