Phone Maar Di
Gurnam Bhullar
3:34MixSingh, Gurnam Bhullar ਸਾਡੇ ਸ਼ੌਕ ਨਵਾਬਾਂ ਜਿਹੇ, ਕੂਕਦੇ fire ਬੰਦੂਕਾਂ ਦੇ ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦੀਆਂ route ਆਂ ਤੇ ਜਿੱਥੇ fail missile ਆਂ ਨੇ, tank ਲੜਾ ਕੇ ਅੜਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਨਿੱਤ ਤੁਰੇ ਕਾਫ਼ਿਲਾ ਨੀ, ਨਾਲ ਘੈਂਟ ਜਿਹੇ ਯਾਰਾਂ ਦਾ ਅਸੀਂ ਨਖਰਾ ਝੱਲਦੇ ਨਹੀਂ ਹੁਸਨਾ ਦੀਆਂ ਡਾਰਾਂ ਦਾ (ਹੁਸਨਾ ਦੀਆਂ ਡਾਰਾਂ ਦਾ) ਨਿੱਤ ਤੁਰੇ ਕਾਫ਼ਿਲਾ ਨੀ, ਨਾਲ ਘੈਂਟ ਜਿਹੇ ਯਾਰਾਂ ਦਾ ਅਸੀਂ ਨਖਰਾ ਝੱਲਦੇ ਨਹੀਂ ਹੁਸਨਾ ਦੀਆਂ ਡਾਰਾਂ ਦਾ ਜਿੱਥੇ ਅੜੇ ਗਰਾਰੀ ਨਹੀਂ, ਪਾ ਪਟਾਖੇ ਖੜਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਜਿਹੜੇ ਬਾਹਲੇ ਬੁੱਕਦੇ ਸੀ, ਕਈ ਭੰਬਰ ਠਾਰੇ ਨੇ ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ (ਬਸ ਕੰਮ ਹੀ ਮਾੜੇ ਨੇ) ਜਿਹੜੇ ਬਾਹਲੇ ਬੁੱਕਦੇ ਸੀ, ਕਈ ਭਾਂਬਰ ਠਾਰੇ ਨੇ ਤੇਰਾ Bhullar ਮਾੜਾ ਨਹੀਂ, ਬਸ ਸ਼ੌਂਕ ਹੀ ਮਾੜੇ ਨੇ ਨਾ ਕਦੇ ਹੀ ਮੋੜਾ 'ਤੇ ਲੈਣ ਲਈ ਗਾਹਕੇ ਖੜਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ (ਕੀ ਕੰਮ ਬਦਮਾਸ਼ੀ ਦਾ) ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ ਵਿਕੀ ਧਾਲੀਵਾਲਾ, ਓਏ ਘੈਂਟ ਜਿਹੇ ਕਾਕੇ ਕਰਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ ਬਸ ਵਾਕੇ ਕਰਦੇ ਆਂ (Hey) ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ MixSingh in the house ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ Jass Records