Yaad Rahengi
Hustinder
3:54ਹਾਏ ਹਨੇਰੀਆ ਨੇ ਰਾਤਾਂ ਚੰਨਾ ਤਾਰੇਆ ਦੀ ਲੋਹ ਵੇ ਸੁਪਨੇ ਵਖਾਕੇ ਆਪੇ ਨਿੰਦਾ ਲਾਇਆ ਖੋ ਵੇ ਕਿੱਥੇ ਕਿੱਥੇ ਲਵਾ ਦੱਸ ਇਨ੍ਹਾ ਨੂੰ ਲੁਕੋ ਵੇ ਕਿੱਥੇ ਕਿੱਥੇ ਲਵਾ ਦੱਸ ਇਨ੍ਹਾ ਨੂੰ ਲੁਕੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਹਾਏ ਸਾਡੇ ਵੀ ਤਾ ਸੁਪਨੇ ਮਲੰਗ ਬਣੇ ਪਏ ਨੇ ਕਿਵੇਂ ਦੱਸਾ ਨਿੰਦਾ ਦੇ ਪਤੰਗ ਬਣੇ ਪਏ ਨੇ ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਵੇ ਇਨ੍ਹਾ ਦੇ ਜਦੋੜੇ ਪਰਸ਼ਾਵੇ ਪਿੱਛੇ ਰਹਿ ਗਏ ਵਗ ਵਗ ਹੰਜੂਆ ਦੇ ਪੈਰੀ ਛਾਲੇ ਪੈ ਗਏ ਸ਼ਹਿਰ ਪਟਿਆਲਾ ਮਹੀਨਾ ਭੁਲਦਾ ਨਾ ਪੋਹ ਵੇ ਸ਼ਹਿਰ ਪਟਿਆਲਾ ਮਹੀਨਾ ਭੁਲਦਾ ਨਾ ਪੋਹ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਨੀ ਲੇਖ ਕਿਸੇ ਹੋਰ ਦੇ ਤੇ ਮੱਥਾ ਕਿਸੇ ਹੋਰ ਦਾ ਕਿਹਨੇ ਭੇਤ ਪਾਯਾ ਵਣਜਾਰੇਆ ਦੀ ਤੋਰ ਦਾ ਰੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ ਰੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਗੈਰਾ ਦੇਆ ਗੱਲਾਂ ਵਿੱਚ ਹਾਰ ਵਾਂਗੂ ਮਿਲੇਗਾ ਹੁਣ ਤਾ ਵੇ ਸੱਜਣਾ ਤਿਓਹਾਰ ਵਾਂਗੂ ਮਿਲੇਗਾ ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਆਖ਼ਰੀ ਤੇ ਪਹਿਲੀ ਮੇਰੀ ਤੁਹੀ ਏ ਪਸੰਦ ਨੀ ਟੱਪੀ ਨਹੀਓ ਜਾਂਦੀ ਮਜਬੂਰੀਆ ਦੀ ਕੰਧ ਨੀ ਨੌਹਾ ਨਾਲੋ ਅਡ ਕਦੋ ਹੁੰਦਾ ਦੱਸ ਮਾਸ ਨੀ ਨੌਹਾ ਨਾਲੋ ਅਡ ਕਦੋ ਹੁੰਦਾ ਦੱਸ ਮਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਤੇਰੇ ਵੇ ਮਲਾਹਾ ਜਹੇ ਬੋਲ ਚੇਤੇ ਰਹਿਣ ਗੇ ਹਾਸੇ ਠੱਠੇ ਪੁਲ ਜਾਣੇ ਹੋਲ ਚੇਤੇ ਰੈਣ ਗੇ ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਢੋ ਵੇ ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਢੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ ਨਈ ਭੁੱਲਣੇ ਮਖਾਣੇ ਸੱਚੀ road ਤੇਰੇ ਸ਼ਹਿਰ ਦੇ ਲੱਗਦੇ ਫਕੀਰਾਂ ਜਹੇ ਮੋੜ ਤੇਰੇ ਸ਼ਹਿਰ ਦੇ ਜਿਨ੍ਹਾਂ ਦੇ ਪੈਰਾ ′ਚ ਜੁੜ ਬੈਠਦੀ ਸਿ ਆਸ ਨੀ ਜਿਨ੍ਹਾਂ ਦੇ ਪੈਰਾ ‘ਚ ਜੁੜ ਬੈਠਦੀ ਸਿ ਆਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ