Chit Ni Lagda

Chit Ni Lagda

Hustinder

Альбом: Nostalgia
Длительность: 4:07
Год: 2025
Скачать MP3

Текст песни

ਇੱਕ ਸੂਰਤ ਤੇਰੀ ਹੱਸਦੀ ਦੀ
ਗੁੱਤ button ਵਾਲਾਂ ਤੇ ਕੱਸਦੀ ਦੀ
ਤਸਵੀਰ ਨੀ ਮਿਟਦੀ ਦਿਲ ਚੋਂ ਨੀ
ਤੇਰੀ ਦੰਦਾਂ ਤੇ ਹੱਥ ਰੱਖਦੀ ਦੀ
ਯਾਰ ਵੀ ਪੁੱਛਦੇ ਕੀ ਹੋਇਆ
ਕਹਿੰਦੇ set ਨੀ ਲੱਗਦਾ ਹੋਣ ਦੀ ਨੂ
ਜਦੋਂ ਚੇਤਾਂ ਤੇਰਾ ਆ ਜਾਂਦਾ
ਮੇਰਾ ਚਿੱਤ ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਫਿਰ ਚਿੱਤ ਨੀ ਲੱਗਦਾ ਹਾਂ ਦਿਏ

ਘੁੰਮ-ਗੀਨ ਹੁੰਨੇ ਆ ਗਾ ਲਈਏ
ਕਮਲ ਹੀਰ ਦੇ ਗੀਤ ਕੁੜੇ
ਓਸ ਸਮੇਂ ਦੇ ਵਾਂਗੂੰ ਜੱਟ ਨੇ ਵੀ
ਤੇਰੀ ਯਾਦ ਚ ਜਾਣਾ ਬੀਤ ਕੁੜੇ
ਜਦ ਖੋ ਪੈਂਦੀ ਤੈਨੂੰ ਵੇਖਣ ਦੀ
ਮੇਰਾ ਲੱਗ ਜੇ ਗੇੜਾ ਰੋਜ਼ ਦਾ ਨੀ
ਨਾਲ ਦਾ ਹੀ ਆ ਪਿੰਡ ਤੇਰਾ
ਕੋਈ border ਤਾਂ ਨੀ ਫੌਜ ਦਾ ਨੀ
ਪਰ ਪਿੰਡ ਤੇਰੇ ਵਿਚ ਹੋਣ ਉੱਤੇ
ਹੁਣ ਡਿਗ ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ ਮੇਰਾ ਚਿੱਤ ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਫਿਰ ਚਿੱਤ ਨੀ ਲੱਗਦਾ ਹਾਂ ਦਿਏ

ਹਾਏ ਇਸ਼ਕ ਚ ਮਿਲਿਆ ਨਗਮਾ ਏ
ਜੋ ਅੱਖ ਚੋਂ Satluj ਵਗਦਾ ਨੀ
ਪੱਲੇਗੇ ਤੌਂ ਪੈਦਾ ਰੋਗ ਏਹ
ਹੁਣ ਮੋਡਾ ਪੈਂਦਾ ਲੱਗਦਾ ਨੀ
ਬਦਲ ਕੇ ਨਾਮ ਚਲਾਉਣੀ ਏਹ
ਯਾ id ਫਿਰ ਚਲਾਈ ਨਈ
ਮੈਂ ਸਾਰੀ ਦਿੱਤੀ ਫਰੋਲ ਕੁੜੇ
Facebook ਤੂੰ ਧਿਆਈ ਨਈ
Balkar message ਅੱਜ ਵੀ ਕਰਦਾ
ਨੀਲਾ tick ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਮੇਰਾ ਚਿੱਤ ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਫਿਰ ਚਿੱਤ ਨੀ ਲੱਗਦਾ ਹਾਂ ਦਿਏ

ਹੋ ਕੱਠੀਆਂ ਰਹਿ ਲੁਟਿਆ
ਕਿਸਮਤ ਤੇ ਤੇਰਾ ਇੱਕ ਆਸ
ਹਾਏ ਕੱਠੀਆਂ ਨੇ ਰਹਿ ਲੁਟੀਆਂ ਨੀ
ਕਿਸਮਤ ਤੇ ਤੇਰਾ ਇੱਕ ਆਸ
ਇਸ਼ਕ-ਏ ਦੀ ਸੂਲੀ ਚੜ੍ਹ ਮਰਿਆ
ਹਾਏ ਬੇਬੇ ਦਾ ਪੁੱਤ ਜੇਠਾ ਨੀ
ਰੋਈਆਂ ਦੇ ਪਾ ਰਾਹ ਛੱਡ ਗਈ
ਤੂੰ ਆਪ ਤਾਂ ਗਈਂ ਵਿਲਾਇਤ ਕੁੜੇ
ਸਾਡੇ ਹੱਥ ਦੀ ਲਾਈ ਲਕੀਰ ਗਈ
ਹੋਈਏ ਨਾਂ ਰਾਹੀ ਡਕੈਤ ਕੁੜੇ
2 ਕਮਰਿਆਂ ਦਾ ਘਰ ਮੇਰਾ
ਆਇਆ fit ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਮੇਰਾ ਚਿੱਤ ਨੀ ਲੱਗਦਾ ਹਾਂ ਦਿਏ
ਜਦੋਂ ਚੇਤਾਂ ਤੇਰਾ ਆ ਜਾਂਦਾ
ਫਿਰ ਚਿੱਤ ਨੀ ਲੱਗਦਾ ਹਾਂ ਦਿਏ