Fateh Aa
Ranjit Bawa
4:37ਹੇ ਹੇ, ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਆ ਭੁੱਖ ਗੁਰੂ ਬਕਸ਼ੇਗਾ ਜਦੋਂ ਹਵਾ ਬਦਲੂਗੀ ਰੁੱਖ ਖ਼ੌਰੇ ਕਿਹੜਾ ਹੋਊ ਦੌਰ ਬਿਨਾ ਰੁਕੇ ਲਾਹੌਰ ਕੋਈ ਅੰਬਰਸਰੋ ਜਾਵੇ ਕੋਈ ਅੰਬਰਸਰੋ ਜਾਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਉਹ ਤਾਂ ਹੁਕਮ ਚ ਸੀਗੇ ਨਹੀਂ ਆਈ ਉੱਤੇ ਆਉਂਦੇ ਫੇਰ ਖਾਲਸੇ ਦੀ ਫੌਜ ਕੋਲੋਂ ਜਿੱਤ ਕੇ ਵਿਖਾਉਂਦੇ ਸਦਾ ਜੈ ਜੇਕਰ ਹੋਗੇ ਹੋ ਜੋ ਕੁਰਬਾਨ ਸਿੰਘ England ਜਿੱਤ ਲੈਂਦੇ ਬਾਬਾ ਹਨੂੰਮਾਨ ਸਿੰਘ ਜੋ ਸੀ ਗੁਰੂ ਮੁਰੀਦ ਹੋਏ ਪੰਜਾਬ ਲਈ ਸ਼ਹੀਦ ਰੋਮ ਰੋਮ ਗਨ ਗਾਵੈ ਸੀਸ ਦੁਨੀਆਂ ਝੁਕਾਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਮਹਾਰਾਣੀ ਜਿੰਦਾ ਜੀਵੇ ਸ਼ੇਰੇ ਪੰਜਾਬ ਜੀਵੇ ਤੇ ਰਾਣੀ ਜਿਹੜਾ ਵੇਖਦੀ ਸੀ ਉਹ ਖ਼ਾਬ ਜੀਵੇ ਤੇਰਾ ਵੰਸ਼ ਮੁੱਕ ਗਿਆ ਇਹਦਾ ਮੰਨੀ ਨਾ ਭਾਰ ਤੇਰੇ ਪਰਿਵਾਰ ਲਈ ਆ ਸਦਾ ਰਾਹੁ ਗਾ ਸਤਿਕਾਰ ਨਾ ਹੀ ਛੱਡਣਾ ਪਾਉ ਦੇਸ਼ ਹੋਊ ਸਾਰਿਆਂ ਦੇ ਕੇਸ਼ ਜਿਵੇ ਵਾਹਿਗੁਰੂ ਚਾਹਵੇ ਜਿਵੇ ਵਾਹਿਗੁਰੂ ਚਾਹਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਇਕ ਵਾਰੀ ਉਹ ਗੁਰੂ ਨੂੰ ਚੜ੍ਹਾਉਣਾ ਹੈ ਜਰੂਰ ਭਾਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹੇਨੂਰ ਭਾਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹੇਨੂਰ ਏ ਨਹੀਂ ਕੇ ਮਹਿੰਗਾ ਜ਼ਿਆਦਾ ਗੱਲ ਏ ਹੈ ਸਾਡਾ ਕੋਈ ਕਿਉਂ ਲੈ ਕੇ ਜਾਵੇ ਕੋਈ ਕਿਉਂ ਲੈ ਕੇ ਜਾਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਵੋ ਆ ਐਤਕੀਂ ਦਲੀਪ ਸਿਆਂ