On Top 2
Karan Aujla
3:02ਆ ਮੈਨੂੰ ਕੀ ਪਤਾ ਸੀ ਯਾਰੀ (ਮੈਨੂੰ ਕੀ) ਆਕੇ ਮੇਰੀ ਇੱਕ ਦਿਨ ਟੁੱਟ ਜਾਉਗੀ (ਇੱਕ ਦਿਨ ਟੁੱਟ ਜਾਉਗੀ) ਪੀੜ ਹੋਵੇ ਸੀਨੇ ਵਿੱਚ (ਸੀਨੇ ਵਿੱਚ) ਇੱਦਾ ਲੱਗੇ ਜਿਦਾਂ ਸਾਹ ਮੇਰੀ ਰੁਕ ਜਾਉਗੀ (ਸਾਹ ਮੇਰੀ ਰੁਕ ਜਾਉਗੀ) ਮੈਨੂੰ ਕੀ ਪਤਾ ਸੀ ਯਾਰੀ (ਯਾਰੀ ਯਾਰੀ) ਆਕੇ ਮੇਰੀ ਇੱਕ ਦਿਨ ਟੁੱਟ ਜਾਉਗੀ (ਇੱਕ ਦਿਨ ਟੁੱਟ ਜਾਉਗੀ) ਪੀੜ ਹੋਵੇ ਸੀਨੇ ਵਿੱਚ (ਸੀਨੇ ਵਿੱਚ) ਇੱਦਾ ਲੱਗੇ ਜਿਦਾਂ ਸਾਹ ਮੇਰੀ ਰੁਕ ਜਾਉਗੀ (ਸਾਹ ਮੇਰੀ) ਓ ਜਦੋਂ ਸਾਹ ਮੇਰੀ ਰੁਕ ਜਾਉਗੀ (ਓ) ਯਾਦਾਂ ਮੇਰੀਆਂ ਦਾ ਮੁਲ ਪਾਉਗੀ (ਓ) ਤੂੰ ਜਿਸ ਦੂਜੇ ਉੱਤੇ ਡੁਲਦੀ ਫਿਰੇਂ ਤੂੰ ਜਦੋਂ ਹੱਥੋਂ ਓਹਦੇ ਮੇਰੇ ਵਾਂਗੂ ਰੁਲ ਜਾਉਗੀ (Yeah yeah yeah) ਧੋਖਾ ਦੇਣ ਵਾਲੀਏ ਨੀ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਉਗੀ ਧੋਖਾ ਦੇਣ ਵਾਲੀਏ ਨੀ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਉਗੀ ਤੋੜਨੇ ਜੇ ਦਿਲ ਬੀਬਾ ਖੇਡ ਨੀ ਹੁੰਦੇ ਦਿੱਤੇ ਡੂੰਗੇ ਏਨੇ ਸੱਟ ਜਿਹਦੇ ਛੇੜ ਨੀ ਹੋਣੇ ਮਸਲੇ ਜੋ ਯਾਦਾਂ ਦੇ ਨੇ ਹੁਣ ਚਲਣੇ (ਹੁਣ ਚਲਣੇ) ਇੰਨੀ ਛੇਤੀ ਇਹ ਚੱਕਰ ਨਬੇੜ ਨੀ ਹੋਣੇ ਅੱਖਾਂ ਤੋਂ ਰੁੱਸਗੀ (ਰੁੱਸਗੀ ਰੁੱਸਗੀ ) ਨਿੰਦਰਾਂ ਉੱਡ ਗਈ (ਉੱਡ ਗਈ ਉੱਡ ਗਈ ) ਲਾਈ ਜੋ ਟੁੱਟ ਗਈ ਹੁੰ ਰਾਤਾਂ ਨੂੰ ਚੈਨ ਨੀ ਆਉਂਦੀ ਤੂੰ ਵੀ ਰੋਉਂਗੀ (ਤੂੰ ਵੀ ਰੋਉਂਗੀ) ਤੂੰ ਵੀ ਕੁਰਲਾਉਗੀ (Yeah) ਬੇਵਫਾਈ ਦੀ ਏ ਦਿਲ ਤੇ ਸੱਟਾਂ ਖਾਉਗੀ ਧੋਖਾ ਦੇਣ ਵਾਲੀਏ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਉਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਏਂਗੀ ਦੇਖੀ ਦਿਖਾਵਾਂ ਮੈਂ ਦੁੱਖੜਾ ਰੋਊਂਗਾ ਤੇਰਾ ਇਹ ਮੁੱਖੜਾ Time ਤੋਂ ਪਹਿਲਾਂ ਈ ਬਦਲੀ ਸ਼ੁਕਰਾਂ ਸ਼ੁਕਰਾਂ ਸ਼ੁਕਰਾਂ ਪੱਥਰ ਮੇ ਲੀਕ ਰਹੇਗੀ ਕਲਮ ਮੇ ਗੀਤ ਰਹੇਗੀ ਤੇਰੇ ਨਾਲ ਕਰਾ ਜੇ ਤੇਰੇ ਮੈਂ ਆਲੀ ਤਾਂ ਬਿੱਬਾ ਤੂੰ ਠੀਕ ਰਹੇਂਗੀ ਇਕ ਵਾਰੀ ਛੱਡ ਦੇਣੇ ਆ ਦੇਖ ਲਾ ਜੇ ਰਹਿ ਹੁੰਦਾ ਫੇਰ ਹਾਲੇ ਵੀ ਜੇ ਦਿਲ ਚ ਕੋਈ ਦੇਖ ਲਾ ਜੇ ਕਹਿ ਹੁੰਦਾ ਫੇਰ ਸਾਰੀ ਸਾਰੀ ਰਾਤ ਮੇਰੀ ਜਾਨ ਕਿਸੇ ਨਾਲ ਕਿਹੜੀ ਥਾਂ ਕਿੰਨੇ ਤਾਰੇ ਗਿਣ ਲਏ ਤੂੰ ਕਿਵੇਂ feel ਕਰਦੀ ਤੇਰੀ ਥਾਂ ਜੇ ਮੈਂ ਹੁੰਦਾ ਫੇਰ ਕੱਚੇ ਕੋਠੇ ਉੱਤੇ ਦੱਸ ਕਿੰਨੀ ਵਾਰੀ ਸੋਹਣੀਏ ਹਨੇਰੀ ਬਣ ਝੁੱਲ ਜਾਏਂਗੀ ਹਾਂ ਰੱਖਣਾ ਲਕੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਇੱਦਾ ਕਿੱਦਾ ਖੁੱਲ ਜਾਏਂਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਏਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਦੇਣਾ ਭੁਲ ਜਾਏਗੀ ਧੋਖਾ ਦੇਣ ਵਾਲੀਏ ਨੀ (yeah) ਧੋਖਾ ਮਿਲੂ ਕਿਸੇ ਦਿਨ (Ikka) ਧੋਖਾ ਦੇਣਾ ਭੁਲ ਜਾਏਂਗੀ (Karan Aujla Sanjoy) ਧੋਖਾ ਦੇਣ ਵਾਲੀਏ ਨੀ ਧੋਖਾ ਮਿਲੂ ਕਿਸੇ ਦਿਨ ਧੋਖਾ ਦੇਣਾ ਭੁਲ ਜਾਏਂਗੀ